:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵਿਆਹ ਦੇ ਤੋਹਫ਼ੇ ਵਜੋਂ ਪਤਨੀ ਲਈ ਪਤੀ ਨੇ ਚੰਨ ਤੇ ਖ਼ਰੀਦੀ ਜ਼ਮੀਨ, ਬਣਿਆ ਚਰਚਾ ਦਾ ਵਿਸ਼ਾ PRINT ਈ ਮੇਲ
pakistan soheb ahmedਇਸਲਾਮਾਬਾਦ ਸਤੰਬਰ20(ਮੀਡੀਦੇਸਪੰਜਾਬ)- ਵਿਆਹ ਦੇ ਬਾਅਦ ਪਤੀ-ਪਤਨੀ ਆਪਣੀ ਮੁਲਾਕਾਤ ਨੂੰ ਯਾਦਗਾਰ ਬਣਾਉਣ ਲਈ ਇਕ-ਦੂਜੇ ਨੂੰ ਤੋਹਫਾ ਦਿੰਦੇ ਹਨ। ਪਾਕਿਸਤਾਨ ਵਿਚ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਅਜਿਹਾ ਤੋਹਫਾ ਦਿੱਤਾ ਹੈ, ਜਿਸ ਕਾਰਨ ਉਹ ਚਰਚਾ ਵਿਚ ਹੈ। ਇੱਥੇ ਰਾਵਲਪਿੰਡੀ ਦੇ ਰਹਿਣ ਵਾਲੇ ਸੋਹੇਬ ਅਹਿਮਦ ਨੇ ਆਪਣੀ ਪਤਨੀ ਦੇ ਲਈ ਚੰਨ 'ਤੇ ਜ਼ਮੀਨ ਖਰੀਦੀ ਹੈ। ਸੋਹੇਬ ਨੇ ਵਿਆਹ ਦੇ ਤੋਹਫੇ ਦੇ ਤੌਰ 'ਤੇ ਆਪਣੀ ਪਤਨੀ ਲਈ ਚੰਨ 'ਤੇ ਇਕ ਏਕੜ ਜ਼ਮੀਨ ਖਰੀਦੀ ਹੈ। ਜਾਣਕਾਰੀ ਦੇ ਮੁਤਾਬਕ, ਇਹ ਜ਼ਮੀਨ 'ਸੀ ਆਫ ਵੇਪਰ' ਨਾਮ ਦੇ ਖੇਤਰ ਵਿਚ ਖਰੀਦੀ ਗਈ ਹੈ।

ਇੰਨੇ ਵਿਚ ਖਰੀਦੀ ਜ਼ਮੀਨ
ਸੋਹੇਬ ਨੇ ਜ਼ਮੀਨ ਨੂੰ ਇੰਟਰਨੈਸ਼ਨਲ ਲੂਨਰ ਲੈਂਡਸ ਰਜਿਸਟਰੀ ਤੋਂ 45 ਡਾਲਰ ਵਿਚ ਖਰੀਦਿਆ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਦਿਮਾਗ ਵਿਚ ਚੰਨ 'ਤੇ ਜ਼ਮੀਨ ਖਰੀਦਣ ਦਾ ਖਿਆਲ ਕਿੱਥੋਂ ਆਇਆ ਤਾਂ ਸੋਹੇਬ ਨੇ ਦੱਸਿਆ ਕਿ ਉਹ ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਰ ਤੋਂ ਪ੍ਰੇਰਿਤ ਹੋਇਆ। ਕਿਉਂਕਿ ਸੁਸ਼ਾਂਤ ਨੇ ਵੀ ਚੰਨ 'ਤੇ ਜ਼ਮੀਨ ਖਰੀਦੀ ਸੀ। ਸੁਸ਼ਾਂਤ ਨੇ ਸਾਲ 2018 ਵਿਚ ਜਿੱਥੇ ਜ਼ਮੀਨ ਖਰੀਦੀ ਸੀ, ਉਹ ਮੇਰ ਮਸਕੋਵੇਂਸ ਨਾਮਕ ਖੇਤਰ ਦਾ ਹਿੱਸਾ ਹੈ। ਜਿਸ ਨੂੰ 'ਸੀ ਆਫ ਮਸਕੋਵੀ' ਵੀ ਕਿਹਾ ਜਾਂਦਾ ਹੈ। ਸੁਸ਼ਾਂਤ ਦੇ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੇ ਚੰਨ 'ਤੇ ਜ਼ਮੀਨ ਖਰੀਦੀ ਹੈ। ਜਿਹਨਾਂ ਵਿਚ ਟਾਮ ਕਰੂਜ਼ ਅਤੇ ਸ਼ਾਹਰੂਖ ਖਾਨ ਦਾ ਨਾਮ ਵੀ ਸ਼ਾਮਲ ਹੈ।

ਸੋਹੇਬ ਦੀ ਪਤਨੀ ਨੇ ਕਹੀ ਇਹ ਗੱਲ
ਸੋਹੇਬ ਅਹਿਮਦ ਦੀ ਪਤਨੀ ਮਦੀਹਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਵਿਆਹ ਦੇ ਇਸ ਅਨੋਖੇ ਤੋਹਫੇ ਦੇ ਬਾਰੇ ਵਿਚ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਹ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ ਸਨ।ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਮਦੀਹਾ ਨੇ ਕਿਹਾ,''ਪਹਿਲਾਂ ਤਾਂ ਸਾਰਿਆਂ ਨੂੰ ਲਗਾ ਕਿ ਇਹ ਮਜ਼ਾਕ ਹੈ ਪਰ ਜਦੋਂ ਮੈਂ ਉਹਨਾਂ ਨੂੰ ਦਸਤਾਵੇਜ਼ ਦਿਖਾਏ, ਉਦੋਂ ਜਾ ਕੇ ਉਹਨਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੋਇਆ।''

 
< Prev   Next >

Advertisements

Advertisement
Advertisement

Advertisement