:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
76 ਸਾਲ ਬਾਅਦ ਪੂਰੀ ਦੁਨੀਆ ਚ ਹੋਣਗੇ ਬਲਿਊ ਮੂਨ ਦੇ ਦੀਦਾਰ PRINT ਈ ਮੇਲ
after 76 years  there will be visions of blue moonਨੈਸ਼ਨਲ ਡੈਸਕਸਤੰਬਰ20(ਮੀਡੀਦੇਸਪੰਜਾਬ)-ਇਸ ਸਾਲ ਅਕਤੂਬਰ ਦਾ ਮਹੀਨਾ ਬਹੁਤ ਖਾਸ ਰਹਿਣ ਵਾਲਾ ਹੈ। ਦਰਅਸਲ 76 ਸਾਲ ਬਾਅਦ ਲੋਕਾਂ ਨੂੰ ਨੀਲੇ ਚੰਦ (ਬਲਿਊ ਮੂਨ) ਦਾ ਦੀਦਾਰ ਹੋਣ ਵਾਲਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਚੰਦ ਦੀ ਖੂਬਸੂਰਤੀ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੋਵੇਗੀ। ਅਮੂਮਨ ਕੁਝ ਦਹਾਕਿਅ ਦੇ ਅੰਤਰਾਲ 'ਤੇ ਇਹ ਖਗੋਲੀ ਘਟਨਾ ਹੁੰਦੀ ਹੈ।

ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬਲਿਊ ਮੂਨ ਪੂਰੇ ਵਿਸ਼ਵ 'ਚ ਦੇਖਣ ਨੂੰ ਮਿਲਿਆ ਸੀ। ਹੁਣ ਸਾਲ 1944 ਦੇ ਬਾਅਦ ਹੁਣ ਪਹਿਲੀ ਵਾਰ ਇਸ ਨੂੰ ਸਾਊਥ ਅਮਰੀਕਾ, ਭਾਰਤ, ਯੂਰਪ ਏਸ਼ੀਆ ਸਮੇਤ ਪੂਰੇ ਵਿਸ਼ਵ ਤੋਂ ਦੇਖਿਆ ਜਾ ਸਕੇਗਾ। ਵੀਰ ਬਹਾਦੁਰ ਸਿੰਘ ਦੇ ਖਗੋਲੀਵਿਦ ਅਮਰ ਪਾਲ ਸਿੰਘ ਨੇ ਦੱਸਿਆ ਕਿ 31 ਅਕਤੂਬਰ 2020 ਦੇ ਬਾਅਦ ਇਹ ਦੁਰਲੱਭ ਨਜ਼ਾਰੇ ਨੂੰ 19 ਸਾਲਾਂ ਦੇ ਬਾਅਦ 2039 'ਚ ਦੇਖਿਆ ਜਾ ਸਕੇਗਾ। ਇਸ ਘਟਨਾ ਦਾ ਨਜ਼ਾਰਾ ਮਨਮੋਹਕ ਹੋਣ ਦੇ ਨਾਲ ਖਗੋਲ ਵਿਗਿਆਨ 'ਚ ਰੂਚੀ ਰੱਖਣ ਵਾਲਿਆਂ ਲਈ ਬਹੁਤ ਅਨੋਖਾ ਹੋਵੇਗਾ। ਅਮਰ ਪਾਲ ਸਿੰਘ ਨੇ ਦੱਸਿਆ ਕਿ ਫੂਲ ਮੂਨ ਦੀ ਘਟਨਾ 29 ਦਿਨਾਂ ਦੇ ਅੰਤਰਾਲ 'ਤੇ ਹੁੰਦੀ ਹੈ। ਜਦਕਿ ਇਕ ਮਹੀਨੇ 'ਚ 30 ਜਾਂ 31 ਦਿਨ ਹੁੰਦੇ ਹਨ। ਅਜਿਹੇ 'ਚ ਇਕ ਮਹੀਨੇ ਦੇ ਅੰਦਰ ਦੋ ਫੂਲ ਮੂਨ ਦੀ ਘਟਨਾ ਢਾਈ ਤੋਂ ਤਿੰਨ ਸਾਲਾਂ ਦੇ ਵਿਚਕਾਰ ਘੱਟਦੀ ਹੈ। ਪੂਰੀ ਦੁਨੀਆ 'ਚ ਇਹ ਖਗੋਲੀ ਘਟਨਾ ਇਕੱਠੇ ਦਿਖਾਈ ਨਹੀਂ ਦਿੰਦੀ ਹੈ। ਖਗੋਲੀ ਘਟਨਾ ਦੇ ਦੌਰਾਨ ਚੰਦਰਮਾ ਦੀ ਰੋਸ਼ਨੀ ਜਾਂ ਰੰਗ 'ਚ ਕੋਈ ਬਦਲਾਅ ਨਹੀਂ ਹੁੰਦਾ ਹੈ। ਉਹ ਆਮ ਦਿਨ੍ਹਾਂ 'ਚ ਘੱਟਣ ਵਾਲੀ ਪੂਰਨਮਾਸ਼ੀ ਦੇ ਸਮਾਨ ਜ਼ਿਆਦਾ ਚਮਕਦਾਰ ਅਤੇ ਵੱਡਾ ਨਜ਼ਰ ਆਉਂਦਾ ਹੈ। 
ਬਲਿਊ ਮੂਨ ਕੀ ਹੈ
ਬਲਿਊ ਮੂਨ ਦਾ ਮਤਲਬ ਇਹ ਨਹੀਂ ਕਿ ਚੰਦ ਪੂਰਾ ਨੀਲੇ ਰੰਗ ਦਾ ਹੋ ਜਾਵੇਗਾ। ਇਸ ਦਿਨ ਚੰਦ ਦਾ ਪੂਰਾ ਰੰਗ ਨਹੀਂ ਬਦਲਦਾ ਹੈ। ਜਦੋਂ ਕਿ ਇਕ ਮਹੀਨੇ ਦੇ ਅੰਦਰ ਭਾਵ 30 ਦਿਨਾਂ ਦੀ ਮਿਆਦ 'ਚ ਦੋ ਵਾਰ ਪੂਰਨਮਾਸ਼ੀ ਅਤੇ ਫੂਲ ਮੂਨ ਦਾ ਸਹਿਯੋਗ ਬਣਦਾ ਹੈ ਤਾਂ ਉਸ ਨੂੰ ਬਲਿਊ ਮੂਨ ਹੀ ਕਿਹਾ ਜਾਂਦਾ ਹੈ। ਸ਼ੋਸ਼ਲ ਮੀਡੀਆ 'ਤੇ ਬਲਿਊ ਮੂਨ ਦੇ ਰੂਪ 'ਚ ਨੀਲੇ ਰੰਗ ਦਾ ਚੰਦ ਦਿਖਾਇਆ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ। ਦੱਸ ਦੇਈਏ ਕਿ ਸਾਲ 2020 'ਚ ਦੋ ਵਾਰ ਫੂਲ ਮੂਨ ਹੋਣ ਜਾ ਰਿਹਾ ਹੈ। ਅਕਤੂਬਰ ਨੂੰ ਪੂਰਨਮਾਸ਼ੀ ਦਾ ਪਹਿਲਾਂ ਮੌਕਾ ਹੋਵੇਗਾ। ਇਸ ਦੇ ਬਾਅਦ 31 ਅਕਤੂਬਰ ਨੂੰ ਵੀ ਪੂਰਨਮਾਸ਼ੀ ਹੋਵੇਗੀ। ਹਮੇਸ਼ਾ ਇਕ ਸਾਲ 'ਚ 12 ਪੂਰਨਮਾਸ਼ੀ ਹੁੰਦੀ ਹੈ, ਪਰ ਇਸ ਵਾਰ 13 ਪੂਰਨਮਾਸ਼ੀ ਹੋਣਗੀਆਂ। ਇਸ ਤੋਂ ਬਾਅਦ ਸਾਲ 2039 'ਚ ਬਲਿਊ ਮੂਨ ਦੇਖਣ ਨੂੰ ਮਿਲੇਗਾ।

 
< Prev   Next >

Advertisements


Advertisement
Advertisement
Advertisement