:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ PRINT ਈ ਮੇਲ
haryana husband locked wife in bathroomਪਾਨੀਪਤਹ ਅਕਤੂਬਰ20(ਮੀਡੀਦੇਸਪੰਜਾਬ)- ਰਿਆਣਾ ਦੇ ਪਾਨੀਪਤ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਡੇਢ ਸਾਲ ਤੱਕ ਘਰ ਦੇ ਗੁਸਲਖ਼ਾਨੇ 'ਚ ਬੰਦ ਕਰ ਕੇ ਰੱਖਿਆ। ਇੰਨਾ ਹੀ ਨਹੀਂ ਉਸ 'ਤੇ ਕਈ ਤਰ੍ਹਾਂ ਨਾਲ ਤਸੀਹੇ ਵੀ ਦਿੱਤੇ। ਪਾਨੀਪਤ ਦੇ ਪਿੰਡ ਰਿਸਪੁਰ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਲਗਭਗ ਡੇਢ
ਸਾਲ ਤੋਂ ਗੁਸਲਖ਼ਾਨੇ 'ਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਨੂੰ 15 ਤੋਂ 20 ਦਿਨਾਂ ਬਾਅਦ ਇਕ ਵਾਰ ਬਾਹਰ ਕੱਢਦੇ ਸਨ। ਜਦੋਂ ਉਹ ਕੁਝ ਕਹਿੰਦੀ ਸੀ ਤਾਂ ਕੁੱਟਮਾਰ ਕਰ ਕੇ ਫਿਰ ਉਸ ਨੂੰ ਬੰਦ ਕਰ ਦਿੰਦੇ ਸਨ। ਮਾਮਲੇ ਦੀ ਸੂਚਨਾ ਪ੍ਰੋਟੈਕਸ਼ਨ ਅਫ਼ਸਰ ਤੱਕ ਪਹੁੰਚੀ ਤਾਂ ਉਸ ਨੇ ਆਪਣੀ ਟੀਮ ਨਾਲ ਪਹੁੰਚ ਕੇ ਜਨਾਨੀ ਨੂੰ ਆਜ਼ਾਦ ਕਰਵਾਇਆ। 

ਵਾਰ-ਵਾਰ ਟਾਇਲਟ ਕਰਨ 'ਤੇ ਗੁਸਲਖ਼ਾਨੇ 'ਚ ਕੀਤਾ ਬੰਦ
ਪ੍ਰੋਟੈਕਸ਼ਨ ਅਫ਼ਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਤੀ ਨੇ ਆਪਣੀ 35 ਸਾਲਾ ਪਤਨੀ ਨੂੰ ਘਰ ਦੇ ਹੀ ਗੁਸਲਖ਼ਾਨੇ 'ਚ ਕੈਦ ਕਰ ਰੱਖਿਆ ਹੈ। ਮਾਮਲੇ ਦਾ ਪਤਾ ਲੱਗਣ 'ਤੇ ਕਿਸੇ ਤਰ੍ਹਾਂ ਪ੍ਰੋਟੈਕਸ਼ਨ ਅਫ਼ਸਰ ਉਹ ਜਨਾਨੀ ਦੇ ਘਰ ਪਹੁੰਚੀ। ਪਤੀ ਘਰ 'ਚ ਦੋਸਤ ਨਾਲ ਸੀ। ਪਤਨੀ ਬਾਰੇ ਪੁੱਛਿਆ ਤਾਂ ਉਸ ਨੇ ਪਹਿਲੀ ਮੰਜ਼ਲ 'ਤੇ ਬਣੇ ਗੁਸਲਖ਼ਾਨੇ ਦਾ ਦਰਵਾਜ਼ਾ ਖੋਲ੍ਹ ਪਤਨੀ ਨੂੰ ਦਿਖਾਇਆ। ਜਨਾਨੀ ਦੀ ਸਥਿਤੀ ਤਰਸਯੋਗ ਸੀ ਅਤੇ ਪੂਰੇ ਸਰੀਰ 'ਤੇ ਟਾਇਲਟ ਲੱਗੀ ਸੀ। ਪਤੀ ਨੇ ਦੱਸਿਆ ਕਿ ਉਸ ਦੀ ਮਾਨਸਿਕ ਹਾਲਤ ਖ਼ਰਾਬ ਹੈ ਅਤੇ ਉਹ ਵਾਰ-ਵਾਰ ਟਾਇਲਟ ਕਰ ਦਿੰਦੀ ਹੈ, ਇਸ ਲਈ ਇਸ ਨੂੰ ਬੰਦ ਕਰ ਰੱਖਦੇ ਹਨ।

ਹਾਲਤ ਸੀ ਤਰਸਯੋਗ
ਮਾਮਲਾ ਐੱਸ.ਪੀ. ਦੇ ਨੋਟਿਸ 'ਚ ਵੀ ਲਿਆਂਦਾ ਗਿਆ ਹੈ। ਉੱਥੇ ਹੀ ਜਨਾਨੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੀ ਉਸ ਦੀ ਮਾਂ ਕੋਲ ਭੇਜ ਦਿੱਤਾ ਹੈ। ਨੇੜੇ-ਤੇੜੇ ਦੇ ਗੁਆਂਢੀਆਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਾ ਕਿ ਜਨਾਨੀ ਨੂੰ ਉਸ ਦਾ ਪਤੀ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੰਦਾ ਸੀ। ਪ੍ਰੋਟੈਕਸ਼ਨ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ 'ਤੇ ਇਹ ਕਾਰਵਾਈ ਕੀਤੀ ਗਈ ਹੈ। ਜਨਾਨੀ ਦੇ ਸਰੀਰ 'ਤੇ ਸੱਟ ਲੱਗੀ ਸੀ, ਹਾਲਤ ਇਕਦਮ ਤਰਸਯੋਗ ਸੀ, ਉਹ ਤੁਰਨ-ਫਿਰਨ ਦੀ ਹਾਲਤ 'ਚ ਵੀ ਨਹੀਂ ਸੀ।

ਇੰਨੀ ਭੁੱਖ ਲੱਗੀ ਸੀ ਕਿ ਖਾ ਗਈ 8 ਰੋਟੀਆਂ
ਪਤੀ ਦਾ ਕਹਿਣਾ ਸੀ ਕਿ ਪਤਨੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਇਸ ਲਈ ਉਸ ਨੂੰ ਗੁਸਲਖ਼ਾਨੇ 'ਚ ਬੰਦ ਕਰ ਰੱਖਿਆ ਗਿਆ ਸੀ। ਜਨਾਨੀ ਨੂੰ ਖਾਣਾ ਵੀ ਕਦੇ-ਕਦੇ ਦਿੱਤਾ ਜਾਂਦਾ ਸੀ, ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਿੰਡ ਦੀ ਜਨਾਨੀ ਹੀ ਉਸ ਨੂੰ ਚੁੱਕ ਕੇ ਬਾਹਰ ਲੈ ਕੇ ਆਈ। ਉਹ ਤੁਰਨ 'ਚ ਨਾਕਾਮ ਸੀ। ਜਨਾਨੀ ਨੂੰ ਉਸ ਸਮੇਂ ਇੰਨੀ ਭੁੱਖ ਲੱਗੀ ਸੀ ਕਿ ਉਸ ਨੇ 2 ਕੱਪ ਚਾਹ ਪੀਤੀ ਅਤੇ 8 ਰੋਟੀਆਂ ਖਾ ਗਈ।

 
< Prev   Next >

Advertisements

Advertisement
Advertisement

Advertisement