:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਨੇ ਤਿਆਰ ਕੀਤੀ ਆਤਮਘਾਤੀ ਡਰੋਨ ਆਰਮੀ, ਇੰਝ ਮਚਾਏਗੀ ਤਬਾਹੀ PRINT ਈ ਮੇਲ
china  suicide drone armyਬੀਜਿੰਗ ਅਕਤੂਬਰ20(ਮੀਡੀਦੇਸਪੰਜਾਬ)- ਅਮਰੀਕਾ, ਭਾਰਤ, ਤਾਈਵਾਨ, ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਜੰਗ ਦੇ ਇਰਾਦੇ ਰੱਖਣ ਵਾਲੇ ਚੀਨ ਨੇ ਵਿਸਫੋਟਕਾਂ ਨਾਲ ਲੈਸ ਆਤਮਘਾਤੀ ਡਰੋਨ (Loitering munition) ਜਹਾਜ਼ਾਂ ਦੀ ਜ਼ੋਰਦਾਰ ਫੌਜ ਤਿਆਰ ਕੀਤੀ ਹੈ। ਇਹ ਡਰੋਨ ਇਕ ਟਿਊਬਲਰ ਲਾਂਚਰ ਦੇ ਅੰਦਰ ਹੁੰਦੇ ਹਨ ਜੋ ਇਸ਼ਾਰਾ ਕਰਦੇ ਹੀ ਆਪਣੇ ਦੁਸ਼ਮਣ 'ਤੇ ਟੁੱਟ ਪੈਂਦੇ ਹਨ। ਇਹਨਾਂ ਲਾਂਚਰ ਨੂੰ

ਇਕ ਹਲਕੇ ਵਾਹਨ ਅਤੇ ਹੈਲੀਕਾਪਟਰ ਦੇ ਉੱਪਰ ਤਾਇਨਾਤ ਕੀਤਾ ਜਾ ਸਕਦਾ ਹੈ। ਚੀਨ ਦੀ ਡਰੋਨ ਸੈਨਾ ਦੇ ਸਾਹਮਣੇ ਆਉਣ ਦੇ ਬਾਅਦ ਹੁਣ ਦੁਨੀਆਭਰ ਦੀਆਂ ਸੈਨਾਵਾਂ ਦੇ ਸਾਹਮਣੇ ਭਵਿੱਖ ਵਿਚ ਵੱਡੀ ਜੰਗ ਨੂੰ ਲੈਕੇ ਖਤਰਾ ਪੈਦਾ ਹੋ ਗਿਆ ਹੈ।

PunjabKesari

ਚੀਨ ਨੇ ਇਕੱਠਿਆਂ ਉਡਾਈ 200 ਡਰੋਨ ਜਹਾਜ਼ਾਂ ਦੀ ਫੌਜ
ਚੀਨ ਦੀ ਇਲੈਕਟ੍ਰਾਨਿਕਸ ਅਕੈਡਮੀ ਨੇ ਇਸ ਡਰੋਨ ਜਹਾਜ਼ ਨੂੰ ਤਿਆਰ ਕੀਤਾ ਹੈ ਅਤੇ ਪਿਛਲੇ ਮਹੀਨੇ ਹੀ ਇਸ ਦਾ ਸਫਲ ਪਰੀਖਣ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸਾਲ 2017 ਵਿਚ 120 ਛੋਟੇ ਡਰੋਨ ਨੂੰ ਇਕੱਠੇ ਫੌਜ ਦੇ ਰੂਪ ਵਿਚ ਉਡਾ ਕੇ ਵੱਡੀ ਸਫਲਤਾ ਹਾਸਲ ਕੀਤੀ ਸੀ। ਬਾਅਦ ਵਿਚ ਚੀਨ ਨੇ 200 ਡਰੋਨ ਜਹਾਜ਼ਾਂ ਨੂੰ ਇਕੱਠੇ ਉਡਾ ਕੇ ਵੱਡਾ ਕਾਰਨਾਮਾ ਕਰ ਦਿਖਾਇਆ। ਚੀਨ ਦੇ ਆਤਮਘਾਤੀ ਡਰੋਨ ਜਹਾਜ਼ ਦਾ ਨਾਮ CH-901 ਨਾਮ ਦੱਸਿਆ ਜਾ ਰਿਹਾ ਹੈ। ਇਸ ਡਰੋਨ ਵਿਚ ਅੱਗੇ ਅਤੇ ਪਿੱਚੇ ਖੰਭ ਮਤਲਬ ਪਰ ਲੱਗੇ ਹੋਏ ਹਨ ਅਤੇ ਟੀਚੇ ਦੀ ਪਛਾਣ ਦੇ ਲਈ ਸੈਂਸਰ ਵੀ ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਸੇ ਤਰ੍ਹਾਂ ਦਾ ਆਤਮਘਾਤੀ ਡਰੋਨ ਜਹਾਜ਼ ਬਣਾਇਆ ਸੀ।

PunjabKesari

ਇਕੋ ਵਾਰ ਛੱਡੇ ਜਾ ਸਕਦੇ ਹਨ 48 ਆਤਮਘਾਤੀ ਡਰੋਨ
ਚੀਨ ਦੇ ਟਿਊਬਲਰ ਲਾਂਚਰ ਦੇ ਅੰਦਰ 48 ਡਰੋਨ ਰਹਿੰਦੇ ਹਨ। ਲੋੜ ਪੈਣ 'ਤੇ ਇਹਨਾਂ ਨੂੰ ਤਰੁੰਤ ਛੱਡਿਆ ਜਾ ਸਕਦਾ ਹੈ।ਮਾਹਰਾਂ ਦਾ ਕਹਿਣਾ ਹੈ ਕਿ ਬਕਸੇ ਵਰਗੇ ਇਸ ਡਰੋਨ ਦੇ ਲਾਂਚਰ ਨੂੰ ਜੰਗੀ ਜਹਾਜ਼ਾਂ ਅਤੇ ਜ਼ਮੀਨ 'ਤੇ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹੀ ਨਹੀਂ ਇਸ ਡਰੋਨ ਨੂੰ ਹੈਲੀਕਾਪਟਰ ਦੇ ਉੱਪਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਦੁਨੀਆ ਵਿਚ ਇਸ ਤਰ੍ਹਾਂ ਦੇ ਹਮਲੇ ਨੂੰ ਰੋਕਣ ਲਈ ਕੋਈ ਏਅਰ ਡਿਫੈਂਸ ਸਿਸਟਮ ਨਹੀਂ ਹੈ।

PunjabKesari

 
< Prev   Next >

Advertisements

Advertisement
Advertisement

Advertisement