:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤਾਈਵਾਨ ’ਤੇ ਚੀਨੀ ਹਮਲਾ ਪਹਿਲਾਂ ਦੇ ਮੁਕਾਬਲੇ ਹੋਰ ਵੱਡਾ PRINT ਈ ਮੇਲ
chinese attack on taiwanਤਾਈਪੇ, ਅਕਤੂਬਰ20(ਮੀਡੀਦੇਸਪੰਜਾਬ)- ਤਾਈਵਾਨ ਹਮੇਸ਼ਾ ਤੋਂ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੀ ਸਰਵਉੱਚ ਰਣਨੀਤਕ ਪਹਿਲ ਰਹੀ ਹੈ, ਫਿਰ ਵੀ ਚੀਨ ਆਈਲੈਂਡ ਰਾਸ਼ਟਰ ਦੇ ਖਿਲਾਫ ਆਪਣੇ ਦਬਾਅ ਨੂੰ ਹੋਰ ਡੂੰਘਾ ਕਰਨ ਦੀ ਲੋੜ ਮਹਿਸੂਸ ਕਰ ਰਿਹਾ ਹੈ। ਅਸਲ ’ਚ ਕਈ ਟਿੱਪਣੀਕਾਰ ਤਾਈਵਾਨ ’ਤੇ ਚੀਨੀ ਹਮਲੇ ਜਾਂ ਕਿਸੇ ਹੋਰ ਤਰ੍ਹਾਂ ਦੀ ਫ਼ੌਜੀ ਕਾਰਵਾਈ ਦੇ ਖ਼ਤਰੇ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਤਾਈਵਾਨ ’ਚ ਚੀਨੀ ਹਮਲਾ ਪਹਿਲਾਂ ਦੇ ਮੁਕਾਬਲੇ ਕਿਤੇ ਵੱਡਾ ਹੈ।

ਪੂਰਬੀ ਲੱਦਾਖ ’ਚ ਚੀਨ ਅਤੇ ਭਾਰਤ ਵਿਚਾਲੇ ਚਲ ਰਹੇ ਸਰਹੱਦੀ ਸੰਘਰਸ਼ ਦਾ ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਇਕ ਬਾਰਡਰ ਲਾਈਨ ਦੀ ਅਗਵਾਈ ਕਰ ਰਹੀ ਹੈ ਤਾਂ ਉਥੇ ਚੀਨ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜੇਕਰ ਉਸਨੇ ਇਕ ਮੈਕ੍ਰੋਇਕੋਨਾਮਿਕ ਅਤੇ ਸਿਆਸੀ ਕੰਪਨੀ ਐਂਕੋਨੋ ਇਕੋਨਾਮਿਕਸ ਨੇ ਚੀਨ ਅਤੇ ਅਮਰੀਕਾ ਵਿਚਾਲੇ ਸੰਘਰਸ਼ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਸੀ ਜੋ ਤਾਈਵਾਨ ’ਚ 2020-22 ’ਚ ਕਿਸੇ ਸਮੇਂ 45 ਫੀਸਦੀ ਸੀ।

ਵਿਸ਼ਵ-ਵਿਰੋਧੀ ਮੁਹਿੰਮ ਨੂੰ ਦੇਣਾ ਚਾਹੁੰਦੈ ਆਕਾਰ

ਯੂ. ਐੱਸ. ਨੈਸ਼ਨਲ ਸਿਕਓਰਿਟੀ ਸਟ੍ਰੈਟੇਜੀ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਚੀਨ ਅਮਰੀਕੀ ਮੁੱਲਾਂ ਅਤੇ ਹਿੱਤਾਂ ਲਈ ਇਕ ਵਿਸ਼ਵ-ਵਿਰੋਧੀ ਮੁਹਿੰਮ ਨੂੰ ਆਕਾਰ ਦੇਣਾ ਚਾਹੁੰਦਾ ਹੈ। ਚੀਨ ਭਾਰਤ-ਪ੍ਰਸ਼ਾਂਤ ਖੇਤਰ ’ਚ ਸੰਯੁਕਤ ਰਾਜ ਅਮਰੀਕਾ ਨੂੰ ਉਜਾੜਨ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ ਅਤ ਆਪਣੇ ਸੂਬਾ-ਸੰਚਾਲਿਤ ਆਰਥਿਕ ਮਾਡਲ ਦੀ ਪਹੁੰਚ ’ਤੇ ਵਿਸਤਾਰ ਕਰਨਾ ਚਾਹੁੰਦਾ ਹੈ। ਆਪਣੀਆਂ ਯੋਜਨਾਵਾਂ ਲਈ ਉਸਦਾ ਮਸਕਦ ਕੇਂਦਰੀ ਆਜ਼ਾਦ ਤਾਈਵਾਨ ਨੂੰ ਹਾਸਲ ਅਤੇ ਖਤਮ ਕਰਨਾ ਹੈ। ਅਜਿਹਾ ਕਰਨ ਨਾਲ ਚੀਨ ਨੂੰ ਲੱਗਦਾ ਹੈ ਕਿ ਇਸ ਨਾਲ ਇਤਿਹਾਸਕ ਸ਼ਿਕਾਇਤਾਂ ਠੀਕ ਹੋ ਜਾਣਗੀਆਂ ਅਤੇ ਸੰਯੁਕਤ ਰਾਜ ਅਮਰੀਕਾ ਦੀ ਕੀਮਤ ’ਤੇ ਚੀਨੀ ਮਾਣ-ਮਰਿਯਾਦਾ ਅਤੇ ਤਾਕਤ ਵਧ ਜਾਏਗੀ।

ਇਸ ਸਾਲ 49 ਚੀਨੀ ਜਹਾਜ਼ ਹੋਏ ਦਾਖ਼ਲ

ਚੀਨ ਯਕੀਨੀ ਤੌਰ ’ਤੇ ਸ਼ਬਦਾਂ ਅਤੇ ਕੰਮਾਂ ਦੇ ਜ਼ੋਰ ’ਤੇ ਤਾਈਵਾਨ ਵੱਲ ਵਧ ਰਿਹਾ ਹੈ। ਪੀ. ਐੱਲ. ਏ. ਨੇ ਤਾਈਵਾਨ ਦੇ ਨੇੜੇ-ਤੇੜੇ ਹਵਾਈ ਅਤੇ ਸਮੁੰਦਰੀ ਫੌਜ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਤਾਈਵਾਨ ਦੇ ਰੱਖਿਆ ਮੰਤਰੀ ਨੇ ਅਕਤੂਬਰ ’ਚ ਐਲਾਨ ਕੀਤਾ ਸੀ ਕਿ ਪੀ. ਐੱਲ. ਏ. ਨੇ ਇਸ ਸਾਲ ਤਾਈਵਾਨ ਸਟ੍ਰੀਟ ਮੱਧ ਰੇਖਾ ਦੇ ਪਾਰ 49 ਚੀਨੀ ਜਹਾਜ਼ ਦਾਖ਼ਲ ਹੋਏ ਜੋ 1990 ਤੋਂ ਬਾਅਦ ਤੋਂ ਸਭ ਤੋਂ ਵਧ ਗਿਣਤੀ ਹੈ।

ਇਸ ਤੋਂ ਇਲਾਵਾ ਪੀ. ਐੱਲ. ਏ. ਨੇ ਇਸ ਸਾਲ ਹੁਣ ਤਕ ਤਾਈਵਾਨ ਦੇ ਹਵਾਈ ਰੱਖਿਆ ਪਛਾਣ ਖੇਤਰ ’ਚ 1, 710 ਜਹਾਜ਼ ਦਾਖਲ ਕਰਵਾਏ ਹਨ। ਇਹੋ ਨਹੀਂ 1,029 ਸਮੁੰਦਰੀ ਫੌਜੀਆਂ ਨੇ ਵੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਤਾਈਵਾਨ ਦੀ ਫ਼ੌਜ ਨੂੰ ਚੀਨੀ ਜਹਾਜ਼ਾਂ ਨੂੰ ਖਦੇੜਨ ਲਈ ਵਾਰ-ਵਾਰ ਖਰਚਾ ਕਰਨਾ ਪੈ ਰਿਹਾ ਹੈ।

ਸਿੰਗਾਪੁਰ ’ਚ ਇੰਸਟੀਚਿਊਟ ਆਫ ਡਿਫੈਂਸ ਐਂਡ ਸਟ੍ਰੈਟੇਜਿਕ ਸਟੱਡੀਜ਼ ਦੇ ਰਿਸਰਚ ਫੈਲੋ ਕੋਲਿਨ ਕੋਹ ਨੇ ਖੁਲਾਸਾ ਕੀਤਾ ਕਿ ਪੀ. ਐੱਲ. ਏ. ਸਮੁੰਦਰੀ ਫ਼ੌਜ ਮੱਧਕਾਲੀਨ ਲਾਈਨ ਦੇ ਪੱਛਮ ’ਚ ਲਗਾਤਾਰ ਗਸ਼ਤ ਕਰ ਰਹੀ ਹੈ। ਉਸ ਦੀ ਮੌਜੂਦਗੀ ਦੇ ਜਵਾਬ ’ਚ ਤਾਈਵਾਨ ਨੇ ਆਪਮੀ ਮੌਜੂਦਗੀ ਇਕ ਤੋਂ ਵਧਾ ਕੇ 2 ਜਹਾਜ਼ ਕਰ ਦਿੱਤੀ ਹੈ। ਹਾਲਾਂਕਿ ਤਾਈਵਾਨ ਦੇ ਰੱਖਿਆ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਪੁਰਾਣੇ ਪੀ. ਐੱਲ. ਏ. ਸਮੁੰਦਰੀ ਫੌਜ ਦੇ ਜਹਾਜ਼ ਆਰ. ਓ. ਸੀ. ਸਮੁੰਦਰੀ ਫੌਜ ਦੇ ਮੁਕਾਬਲੇ ’ਚ ਵਧ ਸਾਹਮਣੇ ਹਨ।

 
< Prev   Next >

Advertisements

Advertisement
Advertisement
Advertisement