ਕਿਸਾਨ ਯੂਨੀਅਨਾਂ ਨੇ ਅੱਜ ਵੱਡਾ à¨à¨²à¨¾à¨¨ ਕੀਤਾ ਹੈ। ਉਨà©à¨¹à¨¾à¨‚ ਨੇ ਫੈਸਲਾ ਕੀਤਾ ਹੈ ਕਿ ਉਹ ਹà©à¨£ ਗੱਲਬਾਤ ਲਈ ਦਿੱਲੀ ਨਹੀਂ ਜਾਣਗ |
|
|
ਚੰਡੀਗੜà©à¨¹: :-15-ਅਕਤੂਬਰ20(ਮੀਡੀਆਦੇਸਪੰਜਾਬ)- ਕਿਸਾਨ ਯੂਨੀਅਨਾਂ ਨੇ ਅੱਜ ਵੱਡਾ à¨à¨²à¨¾à¨¨ ਕੀਤਾ ਹੈ। ਉਨà©à¨¹à¨¾à¨‚ ਨੇ ਫੈਸਲਾ ਕੀਤਾ
ਹੈ ਕਿ ਉਹ ਹà©à¨£ ਗੱਲਬਾਤ ਲਈ ਦਿੱਲੀ ਨਹੀਂ ਜਾਣਗੇ। ਅੱਜ ਇੱਥੇ ਕਿਸਾਨਾਂ ਦੀਆਂ 31
ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਕਿਸਾਨ ਯੂਨੀਅਨਾਂ ਨੇ ਫੈਸਲਾ ਲਿਆ ਕਿ ਕਿਸਾਨ
ਅੰਦੋਲਨ ਹੋਰ ਤੇਜ਼ ਕੀਤਾ ਜਾà¨à¨—ਾ। ਦੱਸ ਦੇਈਠਕਿ ਬੀਤੇ ਦਿਨ ਦਿੱਲੀ 'ਚ ਕੇਂਦਰ ਨਾਲ
ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ ਸੀ ਤੇ ਕਿਸਾਨ ਕੇਂਦਰ ਦੇ ਵਤੀਰੇ ਤੋਂ ਵੀ ਨਾ ਖà©à¨¶
ਹਨ।
|