à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ ਚ ਚੱਲ ਰਿਹਾ ਸੀ ਮà©à¨•à©±à¨¦à¨®à¨¾ |
|
|
ਨਵੀਂ ਦਿੱਲੀ- :-30-ਅਕਤੂਬਰ20(ਮੀਡੀਆਦੇਸਪੰਜਾਬ)- à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਾਣਹਾਨੀ ਮਾਮਲੇ 'ਚ ਵੱਡੀ
ਰਾਹਤ ਮਿਲੀ ਹੈ। ਦਿੱਲੀ ਦੇ ਉੱਪ ਮà©à©±à¨– ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਾਇਰ ਮਾਣਹਾਨੀ
ਮà©à¨•à©±à¨¦à¨®à©‡ 'ਚ ਦਿੱਲੀ ਦੀ ਰਾਊਜ à¨à¨µà©‡à¨¨à¨¿à¨Š ਕੋਰਟ ਨੇ ਹੰਸਰਾਜ ਹੰਸ ਨੂੰ 20 ਹਜ਼ਾਰ ਰà©à¨ªà¨ ਦੇ
ਨਿੱਜੀ ਮà©à¨šà¨²à¨•à©‡ 'ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਪਟੀਸ਼ਨ 20 ਜà©à¨²à¨¾à¨ˆ 2019 ਨੂੰ ਦਾਇਰ
ਕੀਤੀ ਸੀ। ਦੱਸਣਯੋਗ ਹੈ ਕਿ ਮਨੀਸ਼
ਸਿਸੋਦੀਆ ਨੇ ਦਿੱਲੀ ਦੇ ਸਕੂਲਾਂ 'ਚ ਕਲਾਸ ਰੂਮ
ਬਣਵਾਉਣ 'ਚ à¨à©à¨°à¨¿à¨¶à¨Ÿà¨¾à¨šà¨¾à¨° ਦੇ ਦੋਸ਼ ਲਗਾਉਣ ਵਿਰà©à©±à¨§ à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ,
ਮਨੋਜ ਤਿਵਾੜੀ, ਪà©à¨°à¨µà©‡à¨¶ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਵਿਜੇਂਦਰ ਗà©à¨ªà¨¤à¨¾ ਅਤੇ
à¨à¨¾à¨œà¨ªà¨¾ ਬà©à¨²à¨¾à¨°à©‡ ਹਰੀਸ਼ ਖà©à¨°à¨¾à¨¨à¨¾ ਵਿਰà©à©±à¨§ ਅਪਰਾਧਕ ਮਾਣਹਾਨੀ ਦਾ ਮà©à¨•à©±à¨¦à¨®à¨¾ ਦਰਜ ਕੀਤਾ ਸੀ।
ਬਾਕੀ ਨੂੰ ਕੋਰਟ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਚà©à¨•à©€ ਸੀ ਪਰ ਹੰਸਰਾਜ ਕੋਰਟ 'ਚ ਪੇਸ਼
ਨਹੀਂ ਹੋਠਸਨ। ਪਹਿਲੀ ਵਾਰ ਪੇਸ਼ ਹੋਣ 'ਤੇ ਹੰਸਰਾਜ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਅਤੇ
ਉਨà©à¨¹à¨¾à¨‚ ਨੂੰ ਜ਼ਮਾਨਤ ਮਿਲ ਗਈ।
ਸਿਸੋਦੀਆ 'ਤੇ ਲਗਾਇਆ ਸੀ ਘਪਲਾ ਕਰਨ ਦਾ ਦੋਸ਼
ਸਿਸੋਦੀਆ ਦਾ ਦੋਸ਼ ਸੀ ਕਿ ਇਨà©à¨¹à¨¾à¨‚ ਨੇਤਾਵਾਂ ਨੇ ਉਨà©à¨¹à¨¾à¨‚ ਦੇ ਉੱਪਰ ਸਕੂਲਾਂ ਦੇ ਨਿਰਮਾਣ
'ਚ 2000 ਕਰੋੜ ਰà©à¨ªà¨ ਦਾ ਘਪਲਾ ਕਰਨ ਦਾ à¨à©‚ਠਾ ਦੋਸ਼ ਲਗਾਇਆ। ਇਸ ਨਾਲ ਜਨਤਾ ਦਰਮਿਆਨ
ਉਨà©à¨¹à¨¾à¨‚ ਦੀ ਅਕਸ ਖਰਾਬ ਹੋਈ। ਦਰਅਸਲ ਇਕ ਪà©à¨°à©ˆà©±à¨¸ ਕਾਨਫਰੰਸ 'ਚ ਆਮ ਆਦਮੀ ਪਾਰਟੀ (ਆਪ)
ਸਰਕਾਰ 'ਤੇ ਦੋਸ਼ ਲਗਾਉਂਦੇ ਹੋਠਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਅਸੀਂ ਇਕ ਅਜਿਹੇ ਘਪਲੇ
ਦਾ ਖà©à¨²à¨¾à¨¸à¨¾ ਕਰਨ ਜਾ ਰਹੇ ਹਾਂ, ਜਿਸ 'ਚ ਦਿੱਲੀ ਦੇ ਮà©à©±à¨– ਮੰਤਰੀ ਅਤੇ ਉੱਪ ਮà©à©±à¨– ਮੰਤਰੀ
ਸ਼ਾਮਲ ਹਨ।
|