ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਲੰਚ ਤੇ ਸੱਦਣ ਦੇ ਮਾਇਨੇ |
|
|
ਚੰਡੀਗੜà©à¨¹ 24-ਨਵੰਬਰ-(ਮੀਡੀਆਦੇਸਪੰਜਾਬ) ਪਿਛਲੇ ਲੰਬੇ ਸਮੇਂ ਤੋਂ ਮà©à©±à¨– ਮੰਤਰੀ ਨਾਲ ਖਫ਼ਾ ਸਾਬਕਾ
ਮੰਤਰੀ ਨਵਜੋਤ ਸਿੱਧੂ ਨੂੰ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬà©à©±à¨§à¨µà¨¾à¨° ਨੂੰ
ਦà©à¨ªà¨¹à¨¿à¨° ਦੇ ਖਾਣੇ ਦਾ ਸੱਦਾ à¨à©‡à¨œà¨¿à¨† ਹੈ। à¨à¨¾à¨µà©‡à¨‚ ਇਸ ਸੱਦੇ ਬਾਰੇ ਆਖਿਆ ਜਾ ਰਿਹਾ ਹੈ ਕਿ
ਇਸ ਦੌਰਾਨ ਦੋਵਾਂ ਆਗੂਆਂ ਵਿਚਾਲੇ ਸੂਬਾਈ ਅਤੇ ਕੌਮੀ ਸਿਆਸਤ ਬਾਰੇ ਚਰਚਾ ਹੋ ਸਕਦੀ ਹੈ ਪਰ
ਇਸ ਲੰਚ ਡਿਪਲੋਮੈਸੀ ਰਾਹੀਂ ਮà©à©±à¨– ਮੰਤਰੀ ਜਿੱਥੇ ਨਵਜੋਤ ਸਿੱਧੂ ਨੂੰ ਮਨਾਉਣ
ਦੀ ਕੋਸ਼ਿਸ਼
'ਚ ਹਨ, ਉਥੇ ਹੀ ਇਸ ਸੱਦੇ ਤੋਂ ਲੱਗਦਾ ਹੈ ਕਿ ਦੋਵਾਂ ਵਿਚਾਲੇ ਤਲਖ਼ੀ à¨à¨°à¨¿à¨† ਮਾਹੌਲ ਹà©à¨£
ਸੌਖਾਵਾਂ ਬਣ ਸਕਦਾ ਹੈ। ਇਸੇ ਦਾ ਨਤੀਜਾ ਹੈ ਕਿ ਲੰਚ ਦੇ ਸੱਦੇ ਦੀ ਪਹਿਲ ਕਰਦੇ ਹੋà¨
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਪà©à¨°à¨¤à©€ ਨਰਮ ਹੋਣ ਦੇ ਵੀ ਸੰਕੇਤ ਦਿੱਤੇ ਹਨ।
ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੂੰ
ਮਿਲਣ ਵਾਲੇ ਪੰਜਾਬ ਕੈਬਨਿਟ ਦੇ ਅਹà©à¨¦à©‡ ਬਾਰੇ ਵੀ ਸਹਿਮਤੀ ਬਣ ਸਕਦੀ ਹੈ। ਇਸ ਦੇ ਨਾਲ ਹੀ
ਕੈਪਟਨ ਅਮਰਿੰਦਰ ਸਿੰਘ ਵਿਧਾਨ ਸà¨à¨¾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਸਠਕà©à©±à¨
ਠੀਕ ਹੋਣ ਦੇ ਨਾਲ-ਨਾਲ ਇਕਜà©à©±à¨Ÿ ਹੋਣ ਦਾ ਵੀ ਸੰਕੇਤ ਦੇਣਾ ਚਾਹà©à©°à¨¦à©‡ ਹਨ।
ਇਸ ਮਿਲਣੀ ਤੋਂ ਬਾਅਦ ਜਿੱਥੇ ਕੈਪਟਨ ਵਿਰੋਧੀ ਖੇਮੇ ਵਿਚ ਸਾਕਾਰਾਤਮਕ ਸੰਦੇਸ਼ ਜਾਵੇਗਾ,
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਪà©à¨°à¨¤à©€ ਵੀ ਨਵਜੋਤ ਸਿੱਧੂ 'ਚ ਨਰਮੀ ਆਉਣੀ ਸà©à¨à¨¾à¨µà¨• ਹੈ।
ਇਸ ਲੰਚ ਡਿਪਲੋਮੈਸੀ ਸਿੱਧੂ ਦੀ ਸਿਆਸੀ à¨à©‚ਮਿਕਾ 'ਤੇ ਵੀ ਆਖਰੀ ਮੋਹਰ ਲੱਗ ਜਾਵੇਗੀ।
|