ਨਵੀਂ ਦਿੱਲੀ --22ਜਨਵਰੀ-(ਮੀਡੀਆਦੇਸਪੰਜਾਬ)-- ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ
ਅਤੇ ਕਿਸਾਨ ਆਗੂਆਂ ਵਿਚਾਲੇ ਚੱਲ ਰਹੀ 11ਵੇਂ ਗੇੜà©à¨¹ ਦੀ ਬੈਠਕ ਖ਼ਤਮ ਹੋ ਚà©à©±à¨•à©€ ਹੈ। ਇਹ
ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰà©à¨¹à¨¾à¨‚ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ
ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ
ਆਪਣੇ ਵਲੋਂ ਦਿੱਤੇ ਗਠਨਵੇਂ ਪà©à¨°à¨ªà©‹à¨œà¨¼à¨² ਬਾਰੇ ਮà©à©œ ਵਿਚਾਰ ਕਰਨ ਲਈ ਕਿਹਾ
ਸੀ ਜਿਸ ’ਤੇ
ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਠਹਾਂ। ਅਸੀਂ ਕਾਨੂੰਨ
ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ। ਇਸ ’ਤੇ ਖੇਤੀਬਾੜੀ ਮੰਤਰੀ ਨੇ
ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕà©à¨ ਨਹੀਂ ਕਰ ਸਕਦੇ, ਇਹ ਸਾਡਾ ਆਖਰੀ ਪà©à¨°à¨ªà©‹à¨œà¨¼à¨² ਹੈ।
ਇੰਨਾ ਕਹਿ ਕੇ ਮੰਤਰੀ ਬੈਠਕ ’ਚੋਂ ਉੱਠਕੇ ਚਲੇ ਗà¨à¥¤ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ
ਖੇਤੀ ਬਿੱਲਾਂ ’ਤੇ ਗੱਲਬਾਤ ਨੂੰ ਲੈ ਕੇ ਆਪਣੇ ਕਦਮ ਪਿੱਛੇ ਖਿੱਚ ਰਹੀ ਹੈ। ਸਰਕਾਰ ਨੇ
ਅਗਲੀ ਬੈਠਕ ਦੀ ਵੀ ਕੋਈ ਤਾਰੀਖ਼ ਨਹੀਂ ਦਿੱਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਣਤੰਤਰ
ਦਿਵਸ ਕਾਰਨ ਹà©à¨£ 26 ਜਨਵਰੀ 2021 ਤਕ ਵਿਗਿਆਨ à¨à¨µà¨¨ ਬੰਦ ਰਹੇਗਾ। ਇਸ ਲਈ ਅਗਲੀ ਬੈਠਕ
ਵਿਗਿਆਨ à¨à¨µà¨¨ ’ਚ ਨਹੀਂ ਹੋਵੇਗੀ ਪਰ ਕਿੱਥੇ ਹੋਵੇਗੀ ਉਨà©à¨¹à¨¾à¨‚ ਨੇ ਇਹ ਨਹੀਂ ਦੱਸਿਆ। ਕਰੀਬ
ਸਾਢੇ ਤਿੰਨ ਘੰਟਿਆਂ ਦੀ ਬਰੇਕ ਤੋਂ ਬਾਅਦ ਮà©à©œ ਸ਼à©à¨°à©‚ ਹੋਈ ਬੈਠਕ ਸਿਰਫ਼ 10 ਤੋਂ 12
ਮਿੰਟਾਂ ’ਚ ਹੀ ਇਹ ਬੈਠਕ ਖ਼ਤਮ ਕਰ ਦਿੱਤੀ ਗਈ।
The minister made us wait for three & a half hours.
This is an insult to farmers. When he came, he asked us to consider the
govt's proposal & said that he is ending the process of meetings...
The agitation will continue peacefully: SS Pandher, Kisan Mazdoor
Sangharsh Committee pic.twitter.com/J1ppwGfHCn
— ANI (@ANI) January 22, 2021
ਦੱਸ ਦੇਈਠਕਿ ਖੇਤੀ ਕਾਨੂੰਨਾਂ ਵਿਰà©à©±à¨§ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ
ਨੂੰ ਵਿਗਿਆਨ à¨à¨µà¨¨ 'ਚ 12.45 ਵਜੇ ਬੈਠਕ ਸ਼à©à¨°à©‚ ਹੋਈ ਸੀ। ਇਸ ਬੈਠਕ ਦੇ ਸਿਰਫ਼ 20 ਮਿੰਟਾਂ
ਬਾਅਦ ਹੀ ਬਰੇਕ ਹੋ ਗਿਆ। ਮੀਟਿੰਗ ਸ਼à©à¨°à©‚ ਹà©à©°à¨¦à©‡ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ
ਤà©à¨¹à¨¾à¨¡à©‡ (ਸਰਕਾਰ) ਵਲੋਂ ਦਿੱਤੀ ਤਜਵੀਜ਼ ਖਾਰਜ ਕਰ ਦਿੱਤੀ ਹੈ। ਜਿਸ 'ਤੇ ਖੇਤੀਬਾੜੀ
ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇਸ ਤਜਵੀਜ਼ 'ਤੇ ਮà©à©œ ਵਿਚਾਰ ਕਰਨ ਲਈ
ਕਿਹਾ। ਇਸ ਕਾਰਨ ਬੈਠਕ ਦੇ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਦੱਸ ਦੇਈਠਕਿ ਅੱਜ ਦੀ
ਇਸ ਬੈਠਕ ’ਚ ਹà©à¨£ ਤਕ ਦਾ ਸਠਤੋਂ ਲੰਬਾ ਬà©à¨°à©‡à¨• ਲਿਆ ਗਿਆ ਜੋ ਕਿ ਕਰੀਬ ਸਾਡੇ ਤਿੰਨ
ਘੰਟਿਆਂ ਦਾ ਸੀ।
ਬੈਠਕ ਦੌਰਾਨ ਇਹ ਖਬਰਾਂ ਵੀ ਸਾਹਮਣੇ ਆਈਆਂ ਕਿ ਕà©à¨ ਕਿਸਾਨ ਆਗੂਆਂ ਨੂੰ ਜਾਨੋਂ ਮਾਰਨ
ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਮà©à¨¤à¨¾à¨¬à¨•, ਕਿਸਾਨ ਆਗੂ ਡਾ. ਦਰਸ਼ਨਪਾਲ ਤੇ ਰਾਕੇਸ਼
ਟਿਕੈਤ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਮੋਬਾਈਲ ’ਤੇ ਲਗਾਤਾਰ ਧਮਕਾਇਆ ਜਾ ਰਿਹਾ ਹੈ। ਬੈਠਕ
ਦੌਰਾਨ ਕਿਸਾਨ ਆਗੂਆਂ ਨੇ ਮੰਤਰੀਆਂ ਸਾਹਮਣੇ ਵੀ ਇਹ ਮà©à©±à¨¦à¨¾ ਚà©à©±à¨•à¨¿à¨†à¥¤ ਨਾਰਾਜ਼ ਕਿਸਾਨ
ਯੂਨੀਅਨ ਨੇਤਾਵਾਂ ਨੇ ਦੋਸ਼ ਲਾਇਆ ਕਿ ਦਿੱਲੀ ਪà©à¨²à¨¸ ਵੀ ਕਿਸਾਨ ਨੇਤਾਵਾਂ ਨੂੰ ਤੰਗ
ਪà©à¨°à©‡à¨¸à¨¼à¨¾à¨¨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯੂਨੀਅਨ ਦੇ ਨੇਤਾ ਰà©à¨²à¨¦à©‚ ਸਿੰਘ ਮਾਨਸਾ ਨੇ
ਦੋਸ਼ ਲਾਇਆ ਸੀ ਕਿ ਉਨà©à¨¹à¨¾à¨‚ ਦੀ ਕਾਰ ਦਾ ਪਿਛਲਾ ਸ਼ੀਸ਼ਾ ਦਿੱਲੀ ਪà©à¨²à¨¸ ਨੇ ਤੋੜਾ ਦਿੱਤਾ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਸਪਸ਼ਟ ਕੀਤਾ ਕਿ ਧਮਕੀਆਂ ਨਾਲ ਮਾਹੌਲ ਵਿਗੜੇਗਾ।
Delhi: Eleventh round of meetings between farmer unions and
the government over the three farm laws ends. "No date for the next
meeting has been fixed by the government," says Surjeet Singh Phul,
State President of BKU Krantikari (Punjab). pic.twitter.com/KEmlCEceCY
— ANI (@ANI) January 22, 2021
ਬੈਠਕ ਸ਼à©à¨°à©‚ ਹੋਣ ਤੋਂ ਬਾਅਦ ਨਰੇਂਦਰ ਤੋਮਰ ਨੇ ਕਿਸਾਨਾਂ ਨਾਲ ਨਾਰਾਜ਼ਗੀ ਜਤਾਈ ਕਿ
ਆਖ਼ਰ ਉਸ ਵਲੋਂ ਪਿਛਲੀ ਬੈਠਕ 'ਚ ਦਿੱਤੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਮੀਡੀਆ ਨਾਲ ਕਿਉਂ
ਸਾਂà¨à¨¾ ਕੀਤਾ। ਇਸ ਦੇ ਨਾਲ ਹੀ ਤੋਮਰ ਨੇ ਇਹ ਵੀ ਕਿਹਾ ਕਿ ਤਜਵੀਜ਼ 'ਤੇ ਤà©à¨¹à¨¾à¨¡à©‡ ਫ਼ੈਸਲੇ
ਬਾਰੇ ਤà©à¨¸à©€à¨‚ ਮੀਡੀਆ ਨੂੰ ਪਹਿਲਾਂ ਕਿਉਂ ਦੱਸਿਆ, ਤà©à¨¹à¨¾à¨¨à©‚à©° ਇਸ ਬਾਰੇ ਅੱਜ ਦੀ ਬੈਠਕ 'ਚ
ਦੱਸਣਾ ਚਾਹੀਦਾ ਸੀ। ਇਸ ਤੋਂ ਬਾਅਦ ਤੋਮਰ ਕਿਸਾਨਾਂ ਨੂੰ ਇਸ ਤਜਵੀਜ਼ 'ਤੇ ਮà©à©œ ਵਿਚਾਰ
ਕਰਨ ਲਈ ਕਹਿ ਕੇ ਬਰੇਕ ਲੈ ਲਈ ਅਤੇ ਬੈਠਕ ’ਚੋਂ ਉੱਠਕੇ ਦੂਜੇ ਕਮਰੇ ’ਚ ਚਲੇ ਗà¨à¥¤ ਇਸ
ਦਰਮਿਆਨ ਹੀ ਲੰਚ ਬਰੇਕ ਵੀ ਲੈ ਲਈ ਗਈ। ਕਿਸਾਨਾਂ ਨੇ ਵਿਗਿਆਨ à¨à¨µà¨¨ ’ਚ ਹੀ ਹੇਠਾਂ ਬੈਠਕੇ
ਲੰਗਰ ਛਕਿਆ।
ਜ਼ਿਕਰਯੋਗ ਹੈ ਕਿ ਬà©à©±à¨§à¨µà¨¾à¨° ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ
ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਸਰਕਾਰ ਨੇ ਕਿਸਾਨਾਂ ਨੂੰ ਪà©à¨°à¨¸à¨¤à¨¾à¨µ ਦਿੱਤਾ ਸੀ ਕਿ
ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ
ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ
ਪà©à¨°à¨¸à¨¤à¨¾à¨µ 'ਤੇ ਰਾਜੀ ਨਹੀਂ ਹੋà¨à¥¤ ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ
ਪà©à¨°à¨¸à¨¤à¨¾à¨µ ਦੇ ਨਾਲ-ਨਾਲ ਤà©à¨¹à¨¾à¨¨à©‚à©° ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ।