ਰਾਜਨੀਤੀ ਤੋਂ ਖੇਡਾਂ ਨੂੰ ਤਾਂ ਬਖਸ਼ ਦਿਓ |
|
|
ਕਦੀ ਮਹਾਰਾਸ਼ਟਰ ਦੇ ਕੱਦਾਵਾਰ ਲੀਡਰ ਰਹੇ ਬਾਲ ਠਾਕਰੇ ਮà©à¨¶à¨•à¨¿à¨² ਸਮੇਂ ਵਿਚੋਂ ਲੰਘ ਰਹੇ ਹਨ। ਉਹਨਾਂ ਦੀ ਪਾਰਟੀ ਦੀ ਹੋਂਦ ਖ਼ਤਰੇ ਵਿਚ ਹੈ। ਖà©à¨¦ ਬਜ਼à©à¨°à¨— ਹੋ ਗਠਅਤੇ ਕਈ ਸਮੱਸਿਆਵਾਂ ਤੋਂ ਪੀੜਤ ਠਾਕਰੇ ਹà©à¨£ ਫਿਰ ਨਫ਼ਰਤ ਦੀ ਰਾਜਨੀਤੀ ਉਤੇ ਉਤਰ ਆਠਹਨ ਪਰ ਉਹਨਾਂ ਦੀ ਗਰਜ ਵਿਚ ਨਾ ਤਾਂ ਡਰ ਹੈ ਅਤੇ ਨਾ ਹੀ ਕੋਈ ਨਵਾਂਪਣ। ਹਮਲਾਵਰ ਹਿੰਦੂਵਾਦ ਜੋ ਜਨਤਾ ਨੇ ਖਾਰਜ ਕਰ ਦਿੱਤਾ ਹੈ ਅਤੇ ਰਾਜ ਠਾਕਰੇ ਮਰਾਠੀ ਮਨà©à©±à¨– ਦਾ ਮà©à©±à¨¦à¨¾ ਖੋਹ ਲੈ ਗà¨à¥¤ ਇਸ ਮà©à¨•à¨¾à¨¬à¨²à©‡ ਵਿਚ ਰਾਜ ਠਾਕਰੇ ਤੋਂ ਪਿੱਛੇ ਰਹਿ ਗਠਬਾਲ ਠਾਕਰੇ ਦੇ ਅੰਦਰ ਇੰਨਾ ਗà©à©±à¨¸à¨¾ ਹੈ ਕਿ ਉਹਨਾਂ ਨੇ ਸਚਿਨ ਤੇਂਦੂਲਕਰ ਨੂੰ ਵੀ ਨਹੀਂ ਬਖਸ਼ਿਆ।
ਸਚਿਨ ਨੇ ਆਪਣੇ ਆਪ ਨੂੰ à¨à¨¾à¨°à¨¤à©€ ਪਹਿਲਾਂ ਅਤੇ ਮਹਾਂਰਾਸ਼ਟਰੀਅਨ ਬਾਅਦ ਵਿਚ ਕਿਹਾ ਸੀ ਪਰ ਉਹਨਾਂ ਦਾ ਇਹ ਬਿਆਨ ਰਾਜ ਠਾਕਰੇ ਦੀ ਹਿੰਸਾਵਾਦੀ ਨੀਤੀ ਦੀ ਪà©à¨°à¨¤à©€à¨•à¨¿à¨°à¨¿à¨† ਵਜੋਂ ਸੀ। ਸ਼ਿਵ ਸੈਨਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹੀ ਤà©à¨°à¨¾à¨¸à¨¦à©€ ਸ਼ਿਵ ਸੈਨਾ ਦੇ ਗਲੇ ਨਹੀਂ ਉਤਰ ਰਹੀ। ਪਹਿਲਾਂ ਸ਼ਿਵ ਸੈਨਾ ਵੱਲੋਂ ਵਾਚਾ-ਕਰਮਣਾ ‘ਤੇ ਬਹਿਸ ਹà©à©°à¨¦à©€ ਸੀ, ਹà©à¨£ ਮਨਸੇ ਦੇ ਇਰਾਦਿਆਂ ਉਤੇ ਸਾਰਿਆਂ ਦੀ ਨਜ਼ਰ ਹੈ। ਹà©à¨£ ਸ਼ਿਵ ਸੈਨਾ ਦੀ ਵਿਚਾਰਧਾਰਾ ਤੇ ਪà©à¨°à¨¤à©€à¨•à¨¿à¨°à¨¿à¨† ਨਹੀਂ ਹà©à©°à¨¦à©€à¥¤ ਹà©à¨£ ਸ਼ਿਵ ਸੈਨਾ ਪà©à¨°à¨¤à©€à¨•à¨¿à¨°à¨¿à¨† ਉਤੇ ਪà©à¨°à¨¤à©€à¨•à¨¿à¨°à¨¿à¨† ਕਰਦੀ ਹੈ ਤਾਂ ਹੀ ਲੋਕਾਂ ਨੂੰ ਯਾਦ ਆਉਂਦਾ ਹੈ ਕਿ ਮਹਾਰਾਸ਼ਟਰ ਦੇ ਮਹਾਂਰਥੀ ਹਾਲੇ ਵੀ ਹੈਗੇ। ਹੱਦ ਤਾਂ ਉਦੋਂ ਹੋ ਗਈ ਜਦੋਂ ਚੋਣਾਂ ਵਿਚ ਮੂੰਹ ਦੀ ਖਾਣ ਤੋਂ ਬਾਅਦ ਉਹਨਾਂ ਨੇ ਮਹਾਰਾਸ਼ਟਰ ਦੀ ਜਨਤਾ ਨੂੰ ਬà©à¨°à¨¾ à¨à¨²à¨¾ ਕਿਹਾ, ਜਿਵੇਂ ਸ਼ਿਵ ਸੈਨਾ ਨੂੰ ਵੋਟ ਨਾ ਦੇ ਕੇ ਜਨਤਾ ਨੇ ਆਪਣੀ ਮੂਰਖਤਾ ਦਾ ਸਬੂਤ ਦਿੱਤਾ ਹੋਵੇ।
ਮਹਾਰਾਸ਼ਟਰ ਦੀ ਅਹਿਮੀਅਤ ਦੇ ਨਾਂ ਤੇ ਪੂਰੀ ਮਰਾਠੀ ਜਨਤਾ ਦਾ ਅਪਮਾਨ ਕਰਨ ਵਾਲੇ ਹà©à¨£ ਮਰਾਠੀਵਾਦ ਦੇ ਨਾਂ ਤੇ ਸਚਿਨ ਦਾ ਅਪਮਾਨ ਕਰਨ ਤੋਂ ਨਹੀਂ ਹਟੇ। ਸਚਿਨ ਵਰਗੇ ਮਹਾਨ à¨à¨¾à¨°à¨¤à©€ ਨੂੰ ਮਰਾਠੀ ਦਾਇਰੇ ਵਿਚ ਸੀਮਤ ਕਰਨ ਦੀ ਕੋਸ਼ਿਸ਼ ਕਰਕੇ ਬਾਲ ਠਾਕਰੇ ਨੇ ਮਹਾਰਾਸ਼ਟਰ ਦੀ ਇਸ ਮਹਾਨ ਸੰਤਾਨ ਦਾ ਮਾਣ ਨਹੀਂ ਵਧਾਇਆ ਹੈ।
ਸਚਿਨ ਨੇ ਕਿਹਾ ਕਿ ਮà©à©°à¨¬à¨ˆ à¨à¨¾à¨°à¨¤ ਦੀ ਹੈ ਤਾਂ ਇਹ ਗੱਲ ਉਹਨਾਂ ਨੂੰ ਚà©à¨à¨£à©€ ਲਾਜ਼ਮੀ ਸੀ, ਜੋ ਮà©à©°à¨¬à¨ˆ ਨੂੰ ਆਪਣੀ ਜਾਇਦਾਦ ਸਮà¨à¨¦à©‡ ਹਨ। ਰਾਜ ਠਾਕਰੇ ਹà©à¨£ ਮà©à©°à¨¬à¨ˆ ਨੂੰ ਆਪਣੀ ਜਗੀਰ ਦੱਸ ਕੇ à¨à¨¾à¨°à¨¤à©€ ਸਟੇਟ ਬੈਂਕ ਨੂੰ ਧਮਕਾ ਰਹੇ ਹਨ। ਧਮਕੀ ਦੇਣਾ ਸ਼ਿਵ ਸੈਨਾ ਦਾ ਕੰਮ ਹà©à©°à¨¦à¨¾ ਸੀ, ਹà©à¨£ ਉਹ ਮਨਸੇ ਨੇ ਸੰà¨à¨¾à¨² ਲਿਆ ਹੈ।ਸਿਧਾਂਤਾਂ ਦੇ ਦੀਵਾਲੀà¨à¨ªà¨£ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਤੇਂਦੂਲਕਰ ਨੂੰ ਉਹਨਾਂ ਦੇ ਮਰਾਠੀ ਸਾਹਿਤਕਾਰ ਪਿਤਾ ਦੀ ਯਾਦ ਦਿਵਾਈ ਜਾ ਰਹੀ ਹੈ। ਸਚਿਨ ਦੇ ਪਿਤਾ ਮਰਾਠੀ ਸਾਹਿਤਕਾਰ ਸਨ, ਪਰ ਸਚਿਨ ਵਾਂਗ ਉਹ ਵੀ ਪੂਰੇ à¨à¨¾à¨°à¨¤ ਦੇ ਸਨ। ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਕੱਲà©à¨¹ ਠਾਕਰੇ ਪਰਿਵਾਰ ਸਚਿਨ ਨੂੰ ਮਰਾਠੀ ਵਿਚ ਕà©à¨°à¨¿à¨•à¨Ÿ ਖੇਡਣ ਦੀ ਸਲਾਹ ਦੇ ਦੇਣ। ਮਰਾਠੀ ਵਿਚ ਕà©à¨°à¨¿à¨•à¨Ÿ ਖੇਡਣਾ? ਅਜੀਬ ਜਿਹਾ ਲੱਗਦਾ ਹੈ, ਉਸੇ ਤਰà©à¨¹à¨¾à¨‚ ਹੀ ਜਿਵੇਂ ਬਾਲ ਠਾਕਰੇ ਕਹਿੰਦੇ ਹਨ। ਠਾਕਰੇ à¨à¨‚ਡ ਕੰਪਨੀ ਨੂੰ ਕੋਈ ਇਹ ਦੱਸ ਦੇਵੇ ਕਿ ਸਚਿਨ ਦੇ ਮਰਾਠੀ ਹੋਣ ਤੇ ਉਹ ਮਾਣ ਕਰਨ। ਅਜਿਹਾ ਮੌਕਾ ਸਾਰੇ ਸੂਬਿਆਂ ਨੂੰ ਨਹੀਂ ਮਿਲਦਾ ਕਿ ਉਹ ਸਚਿਨ ਵਰਗਾ ਪੈਦਾ
ਕਰ ਸਕਣ।
|