ਮੈਕਸੀਕੋ ਦੇ ਸਮੂਹਿਕ ਕਬਰਿਸਤਾਨ 'ਚੋਂ 14 ਲਾਸ਼ਾਂ ਬਰਾਮਦ |
|
|
ਮੈਕਸੀਕੋ ਸਿਟੀ,2 ਜà©à¨²à¨¾à¨ˆ : ਮੈਕਸੀਕੋ ਦੇ ਮੱਧ 'ਚ ਇਕ ਸਮੂਹਿਕ ਕਬਰਿਸਤਾਨ 'ਚੋਂ ਪà©à¨²à¨¿à¨¸ ਨੇ 14 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜੀਟਸ ਨਾਂ ਦੇ ਗਿਰੋਹ ਨੇ ਇਨà©à¨¹à¨¾à©à¨°à¨‚ ਵਿਅਕਤੀਆਂ ਦੀ ਹੱਤਿਆ ਕੀਤੀ ਹੋਵੇਗੀ। ਇਹ ਲਾਸ਼ਾਂ ਗà©à¨†à¨¨à¨¾à¨œà©à¨†à¨¤à©‹ ਸੂਬੇ 'ਚੋਂ ਬਰਾਮਦ ਕੀਤੀਆਂ ਹਨ ਜਿਨà©à¨¹à¨¾à¨‚ ਦੇ ਪੂਰੀ ਤਰà©à¨¹à¨¾à¨‚ ਸੜਨ ਕਾਰਨ ਪਛਾਣ ਕਰਨੀ ਵੀ ਔਖੀ ਸੀ। ਗà©à¨†à¨¨à¨¾à¨œà©à¨†à¨¤à©‹ ਦੇ ਅਟਾਰਨੀ ਜਨਰਲ ਕਾਰਲੌਸ ਜੈਮਰਿਪਾ ਨੇ ਦੱਸਿਆ ਕਿ 14-15 ਲਾਸ਼ਾਂ ਇਕ ਹੀ ਖੱਡੇ 'ਚ ਦੱਬੀਆਂ ਹੋਈਆਂ ਸਨ ਜੋ ਅਪਾਸੀਓ à¨à¨² ਆਲਟੋ ਨਗਰ 'ਚ ਪà©à¨²à¨¿à¨¸ ਅਤੇ ਜੀਟਸ ਗਿਰੋਹ ਦੇ ਵਿਚ ਹੋਈ à¨à©œà¨ª ਤੋਂ ਮਿਲੇ। ਇਸ ਮà©à©±à¨ à¨à©‡à©œ 'ਚ 12 ਬੰਦੂਕਧਾਰੀ ਮਾਰੇ ਗà¨à¥¤
|