ਵਿਸ਼ੇਸ਼ ਆਰਥਿਕ ਜ਼ੋਨ ਨੂੰ ਹਰੀ à¨à©°à¨¡à©€ |
|
|
ਚੰਡੀਗੜà©à¨¹ : 7 ਜà©à¨²à¨¾à¨ˆ-ਨਿਰਮਲ ਸਿੰਘ ਮਾਨਸ਼ਾਹੀਆ
ਪੰਜਾਬ ਮੰਤਰੀ ਪà©à¨°à©€à¨¶à¨¦ ਨੇ ਅੱਜ ਪੰਜਾਬ ਵਿਚ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕਰਨ, ਆਰੰਠਕਰਨ ਅਤੇ ਸਥਿਰ ਵਿਕਾਸ ਲਈ ਮਜ਼ਬੂਤ ਢਾਂਚਾ ਤਿਆਰ ਕਰਨ ਲਈ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ à¨à¨•à¨Ÿ-2009 ਨੂੰ ਲਾਗੂ ਕਰਨ ਦੀ ਪà©à¨°à¨µà¨¾à¨¨à¨—à©€ ਦਿੱਤੀ ਹੈ।ਇਸ ਸੰਬਧੀ ਫ਼ੈਸਲਾ ਮà©à©±à¨– ਮੰਤਰੀ ਪà©à¨°à¨•à¨¾à¨¶ ਸਿੰਘ ਬਾਦਲ ਦੀ ਪà©à¨°à¨§à¨¾à¨¨à¨—à©€ ਹੇਠਪੰਜਾਬ à¨à¨µà¨¨ ਵਿਖੇ ਅੱਜ ਸ਼ਾਮ ਹੋਈ ਮੰਤਰੀ ਪà©à¨°à©€à¨¶à¨¦ ਦੀ ਮੀਟਿੰਗ ਦੌਰਾਨ ਲਿਆ ਗਿਆ। ਹੋਰ ਵੇਰਵੇ ਦਿੰਦੇ ਹੋਠਮà©à©±à¨– ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਮਹਾਰਾਸ਼ਟਰਾ, ਗà©à¨œà¨°à¨¾à¨¤,ਆਂਧਰਾ ਪà©à¨°à¨¦à©‡à¨¶ ਅਤੇ ਹਰਿਆਣਾ ਤੋਂ ਬਾਅਦ ਵਿਸ਼ੇਸ ਆਰਥਿਕ ਜ਼ੋਨ (à¨à¨¸ ਈ ਜ਼ੈਡ) à¨à¨•à¨Ÿ ਲਾਗੂ ਕਰਨ ਵਾਲਾ ਦੇਸ਼ ਦਾ ਪੰਜਵਾਂ ਰਾਜ ਹੋਵੇਗਾ। ਮੰਤਰੀ ਪà©à¨°à©€à¨¶à¨¦ ਵਲੋਂ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ ਬਿਲ-2009 ਦਾ ਸੰà¨à¨¾à¨µà©€ ਖਰੜਾ ਬਜਟ ਸੈਸ਼ਨ ‘ਚ ਪੰਜਾਬ ਵਿਧਾਨ ਵਿਚ ਪੇਸ਼ ਕੀਤਾ ਜਾਵੇਗਾ।ਮੰਤਰੀ ਪà©à¨°à©€à¨¶à¨¦ ਵੱਲੋਂ ਆਸਟਰੀਆ (ਵਿਆਨਾ) ਵਿਖੇ ਡੇਰਾ ਸੱਚ ਖੰਡ ਬੱਲਾਂ ਦੇ ਸੰਤ ਰਾਮਾ ਨੰਦ ਦੀ ਮੌਤ ਉਪਰੰਤ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਸੰਪਤੀ/ਗੱਡੀਆਂ ਦੇ ਨà©à¨•à¨¸à¨¾à¨¨ ਸੰਬਧੀ ਮਾਲਕਾਂ ਨੂੰ ਮà©à¨†à¨µà©›à¨¾ ਦੇਣ ਲਈ 3.59 ਕਰੋੜ ਰà©à¨ªà¨ ਦੀ ਗà©à¨°à¨¾à¨‚ਟ ਨੂੰ ਪà©à¨°à¨µà¨¾à¨¨à¨—à©€ ਵੀ ਦਿੱਤੀ ਗਈ। ਇਨà©à¨¹à¨¾à¨‚ ਹਿੰਸਕ ਵਾਰਦਾਤਾਂ ਵਿਚ ਜਲੰਧਰ, ਕਪੂਰਥਲਾ, ਹà©à¨¶à¨¿à¨†à¨°à¨ªà©à¨°, ਅੰਮà©à¨°à¨¿à¨¤à¨¸à¨°, ਲà©à¨§à¨¿à¨†à¨£à¨¾, ਮà©à¨•à¨¤à¨¸à¨°, ਸ਼ਹੀਦ à¨à¨—ਤ ਸਿੰਘ ਨਗਰ, ਫ਼ਿਰੋਜ਼ਪà©à¨° ਅਤੇ ਸੰਗਰੂਰ ਜ਼ਿਲà©à¨¹à¨¿à¨†à¨‚ ‘ਚ ਪà©à¨°à¨¾à¨ˆà¨µà©‡à¨Ÿ ਸੰਪਤੀ ਅਤੇ ਗੱਡੀਆਂ ਦੇ ਨà©à¨•à¨¸à¨¾à¨¨ ਦੀਆਂ ਖ਼ਬਰਾਂ ਪà©à¨°à¨¾à¨ªà¨¤ ਹੋਈਆਂ ਸਨ। ਮà©à¨†à¨µà©›à©‡ ਦਾ à¨à©à¨—ਤਾਨ ਯਕਮà©à¨¶à¨¤ ਹੀ ਕੀਤਾ ਜਾਵੇਗਾ। ਇਨà©à¨¹à¨¾à¨‚ ਜ਼ਿਲà©à¨¹à¨¿à¨† ਵਿਚ ਨਿੱਜੀ ਸੰਪਤੀ ਦੇ ਨਾਲ-ਨਾਲ 26.20 ਕਰੋੜ ਰà©à¨ªà¨ ਦੀ ਕੇਂਦਰ ਸਰਕਾਰ ਦੀ ਸੰਪਤੀ ਅਤੇ 2.42 ਕਰੋੜ ਰà©à¨ªà¨ ਦੀ ਰਾਜ ਸਰਕਾਰ ਦੀ ਸੰਪਤੀ ਦੇ ਨà©à¨•à¨¸à¨¾à¨¨ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ।ਮੰਤਰੀ ਪà©à¨°à©€à¨¶à¨¦ ਨੇ ਤਕਨੀਕੀ ਸਿਖਿਆ ਵਿà¨à¨¾à¨— ਵਿਚ ਠੇਕੇ ਦੇ ਅਧਾਰ ‘ਤੇ ਕੰਮ ਕਰ ਰਹੇ 42 ਲੈਕਚਰਾਰਾਂ/ਫੈਸ਼ਨ ਡਿਜਾਇਨਰਾਂ/ਪà©à¨°à©‹à¨—ਰਾਮਰਾਂ ਦੀ ਸੇਵਾਵਾਂ ਨੂੰ ਤà©à¨°à©°à¨¤ ਨਿਯਮਤ ਕਰਨ ਦੀ ਪà©à¨°à¨µà¨¾à¨¨à¨—à©€ ਵੀ ਦਿੱਤੀ ਜਿਹੜੇ ਕਿ ਪਹਿਲਾਂ ਹੀ ਇਸ ਵਿà¨à¨¾à¨— ਵਿਚ à¨à¨¡à¨¹à¨¾à¨• ਲੈਕਚਰਾਰਾਂ/ ਫੈਸ਼ਨ ਡਿਜਾਇਨਰਾਂ/ਪà©à¨°à©‹à¨—ਰਾਮਰਾਂ ਦੇ ਬਰਾਬਰ ਲਾਠਲੈ ਰਹੇ ਹਨ। ਇਹਨਾਂ ਨੂੰ ਨਿਯਮਤ ਕਰਨ ਦੀ ਮਿਤੀ ਤੋਂ ਬਣਦਾ ਪੈਨਸ਼ਨ ਲਾਠਵੀ ਦਿੱਤਾ ਜਾਵੇਗਾ। ਮੰਤਰੀ ਪà©à¨°à©€à¨¶à¨¦ ਨੇ ਪੰਜਾਬ ਖੇਤੀਬਾੜੀ ਕਰੈਡਿਟ ਆਪਰੇਸ਼ਨ ਅਤੇ ਫà©à¨Ÿà¨•à¨² ਪà©à¨°à©‹à¨µà©€à©›à¨¿à¨¨à¨¸ (ਬੈਂਕਾਂ) ਨਿਯਮ-1979 ਵਿਚ ਸੋਧ ਨੂੰ ਪà©à¨°à¨µà¨¾à¨¨à¨—à©€ ਵੀ ਦਿੱਤੀ।
|