ਮà©à©°à¨¬à¨ˆ ਦੇ ਰੇਲਵੇ ਸਟੇਸ਼ਨਾਂ ਨੂੰ ਅੱਤਵਾਦੀਆਂ ਤੋਂ ਖ਼ਤਰਾ |
|
|
ਮà©à©°à¨¬à¨ˆ,11, ਜà©à¨²à¨¾à¨ˆ : ਅਲਕਾਇਦਾ ਤੇ ਲਸ਼ਕਰ-à¨-ਤੋਇਬਾ ਦੇ ਲੜਾਕੂਆਂ ਨੇ à¨à¨¾à¨°à¨¤ ਦੀ ਵਪਾਰਕ ਰਾਜਧਾਨੀ ਮà©à©°à¨¬à¨ˆ ਦੇ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉੜਾ ਦੇਣ ਦੀ ਧਮਕੀ ਦਿੱਤੀ ਹੈ। ਇਹ ਸ਼ਹਿਰ ਪਹਿਲਾਂ ਹੀ ਅੱਤਿਵਾਦੀਆਂ ਦੇ ਨਿਸ਼ਾਨੇ ਉਤੇ ਹੈ। ਅੱਤਿਵਾਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਉੜਾਉਣ ਦੀ ਦਿੱਤੀ ਗਈ ਧਮਕੀ ਦੇ ਕਾਰਨ ਇਥੇ ਹਫੜਾ-ਦਫ਼ੜੀ ਮਚੀ ਹੋਈ ਹੈ। ਸਰਕਾਰ ਨੇ ਅੱਤਿਵਾਦੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਧਮਕੀ ਨੂੰ ਧਿਆਨ ਵਿਚ ਰੱਖਕੇ ਮà©à©°à¨¬à¨ˆ ਦੇ ਆਲੇ-ਦà©à¨†à¨²à©‡ ਦੇ ਸਾਰੇ ਰੇਲਵੇ ਸਟੇਸ਼ਨਾਂ ਉਤੇ ਸà©à¨°à©±à¨–ਿਆ ਵਧਾ ਦਿੱਤੀ ਗਈ ਹੈ। à¨à¨¾à¨°à¨¤ ਦੀ ਵਪਾਰਕ ਰਾਜਧਾਨੀ ਹੋਣ ਕਰਕੇ ਸਰਕਾਰ ਨੇ ਇਸ ਧਮਕੀ ਨੂੰ ਬਹà©à¨¤ ਹੀ ਗੰà¨à©€à¨°à¨¤à¨¾ ਨਾਲ ਲਿਆ ਹੈ।
|