ਮੈਟਰੋ ਹਾਦਸੇ ਦੀ ਜਾਂਚ ਦੇ ਹà©à¨•à¨® |
|
|
ਨਵੀਂ ਦਿੱਲੀ, 12 ਜà©à¨²à¨¾à¨ˆ : ਮà©à©±à¨– ਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਮੈਟਰੋ ਦੇ ਇੱਕ ਨਿਰਮਾਣ ਅਧੀਨ ਪà©à¨² ਦੇ ਢਹਿ ਜਾਣ ਦੀ ਘਟਨਾ ਦੀ ਜਾਂਚ ਦੇ ਹà©à¨•à¨® ਦਿੰਦੇ ਹੋਠਕਿਹਾ ਹੈ ਕਿ ਇਸ ਮਾਮਲੇ ਵਿਚ ਜà©à¨†à¨¬à¨¦à©‡à¨¹à©€ ਤੈਅ ਕੀਤੀ ਜਾਣੀ ਚਾਹੀਦੀ ਹੈ। à¨à¨®à©› ਵਿਚ ਇਲਾਜ ਦੇ ਲਈ à¨à¨°à¨¤à©€ ਕੀਤੇ ਗਠਜ਼ਖਮੀਆਂ ਨੂੰ ਦੇਖਣ ਦੇ ਲਈ ਗਈ ਸ਼ੀਲਾ ਦੀਕਸ਼ਿਤ ਨੇ ਇਸ ਹਾਦਸੇ ਵਿਚ ਮਾਰੇ ਗਠਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ ਪੰਜ ਪੰਜ ਲੱਖ ਰà©à¨ªà¨ ਦਾ ਮà©à¨†à¨µà©›à¨¾ ਦੇਣ ਦਾ à¨à¨²à¨¾à¨¨ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਨà©à¨•à¨¸à¨¾à¨¨ ਦੀ ਰਾਸ਼ੀ ਦਾ à¨à©à¨—ਤਾਨ ਦਿੱਲੀ ਮੈਟਰੋ ਕਰੇਗਾ। ਦੱਖਣ ਦਿੱਲੀ ਦੇ ਲਾਜਪਤ ਨਗਰ ਦੇ ਜਮਰੂਤ ਇਲਾਕੇ ਵਿਚ ਹੋਈ ਇਸ ਘਟਨਾ ਵਿਚ ਮਾਰੇ ਗਠਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਜਿਥੇ ਪੰਜ ਪੰਜ ਲੱਖ ਰà©à¨ªà¨ ਦਾ ਮà©à¨†à¨µà©›à¨¾ ਦਿੱਤਾ ਜਾਵੇਗਾ, ਉਥੇ ਹੀ ਗੰà¨à©€à¨° ਰੂਪ ਵਿਚ ਜ਼ਖਮੀ ਲੋਕਾਂ ਨੂੰ 2-2 ਲੱਖ ਦੀ ਸਹਾਇਤਾ ਦਿੱਤੀ ਜਾਵੇਗੀ।
|