:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦਿੱਲੀ ਤੋਂ ਬਾਅਦ ਮੁੰਬਈ ਮੈਟਰੋ ਦਾ ਨਿਰਮਾਣ ਅਧੀਨ ਢਾਂਚਾ ਡਿੱਗਿਆ PRINT ਈ ਮੇਲ
ਮੁੰਬਈ,14  ਜੁਲਾਈ  : ਦਿੱਲੀ 'ਚ ਦੋ ਦਿਨਾਂ ਦੇ ਦਰਮਿਆਨ ਮੈਟਰੋ ਪ੍ਰਾਜੈਕਟ 'ਤੇ ਦੋ ਹਾਦਸਿਆਂ ਤੋਂ ਬਾਅਦ ਬੀਤੇ ਦੇਰ ਰਾਤ ਮੁੰਬਈ ਵਿਚ ਵੀ ਮੈਟਰੋ ਪ੍ਰਾਜੈਕਟ 'ਤੇ ਇਕ ਹਾਦਸਾ ਵਾਪਰਿਆ ਜਦੋਂ ਨਿਰਮਾਣ ਅਧੀਨ ਮੈਟਰੋ ਰੇਲ ਪ੍ਰਾਜੈਕਟ 'ਤੇ ਤੇਜ਼ ਹਵਾਵਾਂ ਦੇ ਚਲਦਿਆਂ ਧਾਤੂ ਦਾ ਇਕ ਢਾਂਚਾ ਜ਼ਮੀਨ 'ਤੇ ਆ ਡਿੱਗਿਆ । ਇਹ ਘਟਨਾ ਮੁੰਬਈ ਦਾ ਸਾਕੀਨਾਕਾ 'ਚ ਵਪਾਰੀ ਜਿੱਥੇ ਨਿਰਮਾਣ ਅਧੀਨ ਸ਼ਹਿਰ ਦੀ ਪਹਿਲੀ ਮੈਟਰੋ ਲਾਈਨ 'ਤੇ ਕੰਕਰੀਟ ਦੇ ਮੁੱਖ ਖੰਭਿਆਂ ਨੂੰ ਖੜ੍ਹਾ ਕਰਨ ਲਈ ਲਾਇਆ ਗਿਆ ਧਾਤੂ ਦਾ ਢਾਂਚਾ ਟੁੱਟ ਕੇ ਥੱਲੇ ਆ ਡਿੱਗਿਆ । ਇਸ ਦੁਰਘਟਨਾ 'ਚ ਹਾਲਾਂਕਿ ਕਿਸੇ ਵੀ ਜਾਨੀ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਹ ਦੁਰਘਟਨਾ ਰਾਤ ਲਗਭਗ ਸਾਢੇ ਗਿਆਰਾਂ ਵਜੇ ਉਸ ਵੇਲੇ ਵਾਪਰੀ ਜਦੋਂ ਵਰਸੋਵਾ-ਅੰਧੇਰੀ-ਘਾਟਕੋਪਰ ਮੈਟਰੋ ਰੇਲ ਦੇ ਨਿਰਮਾਣ ਸਥਾਨ 'ਤੇ ਕੰਮ ਚੱਲ ਰਿਹਾ ਸੀ। ਦਿੱਲੀ 'ਚ ਐਤਵਾਰ ਨੂੰ ਮੈਟਰੋ ਪ੍ਰਾਜੈਕਟ 'ਤੇ ਨਿਰਮਾਣ ਅਧੀਨ ਇਕ ਪੁਲ ਅਤੇ ਖੰਭਿਆਂ ਦੇ ਡਿੱਗਣ ਕਾਰਨ ਛੇ ਮਜ਼ਦੂਰ ਮਾਰੇ ਗਏ ਸਨ, ਜਦੋਂਕਿ ੳਸੇ ਸਥਾਨ 'ਤੇ ਸੋਮਵਾਰ ਨੂੰ ਕਰੇਨਾਂ ਦੇ ਟੁੱਟ ਜਾਣ ਕਾਰਨ ਲਾਂਚਰ ਹੇਠਾਂ ਆ ਡਿੱਗਿਆ ਸੀ ਜਿਸ ਕਾਰਨ ਕਈ  à¨µà¨¿à¨…ਕਤੀ ਜ਼ਖਮੀ ਹੋ ਗਏ ਸਨ। ਪੁਲਿਸ ਏ ਡੀ ਜੀ ਅਮਿਤਾਬ ਗੁਪਤਾ ਨੇ ਦੱਸਿਆ ਕਿ ਧਾਤੂ ਦੇ ਖੰਭਿਆਂ ਨੂੰ ਮੁੱਖ ਖੰਭਿਆਂ ਨੂੰ ਸਪੋਰਟ ਦੇਣ ਲਈ ਖੜ੍ਹਾ ਕੀਤਾ ਗਿਆ  ਸੀ ਜੋ ਕੱਲ੍ਹ ਰਾਤ ਹੇਠਾਂ ਡਿੱਗ ਪਏ। ਮੁੰਬਈ ਮੈਟਰੋ ਦੇ ਡਾਇਰੈਕਟਰ ਕੇ ਪੀ ਮਹੇਸ਼ਵਰੀ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਧਾਤੂ ਦਾ ਅਸਥਾਈ ਢਾਂਚਾ ਹੇਠਾਂ ਡਿੱਗਿਆ ਜਿਸ ਦੇ ਮਲਬੇ ਨੂੰ ਦੋ ਤਿੰਨ ਘੰਟਿਆਂ ਵਿਚ ਹੀ ਹਟਾ ਦਿੱਤਾ ਗਿਆ ਅਤੇ ਹੁਣ ਉਥੇ ਕੰਮ ਪਹਿਲਾਂ ਵਾਂਗ ਚੱਲ ਰਿਹਾ ਹੈ। ਮਹੇਸ਼ਵਰੀ ਨੇ ਸਪੱਸ਼ਟ ਕੀਤਾ ਕਿ ਢਾਂਚੇ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ  ਹੈ ਅਤੇ ਜਲਦ ਹੀ ਇਸ ਬਾਰੇ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ। ਮੁੰਬਈ ਵਿਕਾਸ ਅਥਾਰਟੀ ਦੇ ਬੁਲਾਰੇ ਦਲੀਪ ਕਾਵਟਕਰ ਨੇ ਦੱਸਿਆ ਕਿ ਇਹ ਕੋਈ ਬਹੁਤ ਵੱਡਾ ਹਾਦਸਾ ਨਹੀਂ ਸੀ। ਪਰ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
 
< Prev   Next >

Advertisements