ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!..ਕà©à©±à¨•à©œ ਪਿੰਡੀਆ ..28 |
|
|
ਠਦà©à¨¨à©€à¨† ਦੇ ਲੋਕੋ,ਕਰੋ ਮà©à¨¹à©‡à¨¨à¨¤à¨¾à¨‚ à¨à¨¾à¨°à©€à¨†à¨‚,
ਖੂਨ ਪਸੀਨੇ ਦੀਆਂ , ਰੋਟੀਆਂ ਨਿਆਰੀਆਂ!
ਹਕ ਹਲਾਲ ਦੀ ਕਮਾਈ ਸਦਾ ਖਾਈ ਦੀ,
ਚੂਗਲੀ ਮਾਰ ਕੇ ਲੜਾਈ ਨਹੀ ਕਰਾਈ ਦੀ!
ਨਹੀ ਤੇ ਖà©à¨¸ ਜਾਂਦੀਆਂ ਨੇ ਖੂਸ਼ੀਆਂ ਸਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਕਿਸੇ ਦੀ ਇਮਾਨਤ ਚ ਖਿਆਂਨਤ ਨ ਕਰੀà¨,
ਮà©à¨¹à©‡à¨¨à¨¤ ਦੀ ਦੇਮੀ ਰੱਬਾ ਅਰਦਾਸ ਸਦਾ ਕਰੀà¨!
ਅਖਾਂ ਵਿਚ ਰੈਹਿਣ , ਸਦਾ ਹੀ ਖੂਮਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਚਾਂਈ ਚਾਂਈ ਨਠਨਠਸਦਾ ਕੰਮ ਕਰੀà¨,
ਮੂਹ ਵਿਚ ਰਬ ਨੂੰ ਸਦਾ ਯਾਦ ਕਰੀà¨!
ਮਥੇ ਉਤੇ ਆਓਣ ਤੇਲੀਆਂ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਹਡ à¨à¨¨à¨®à©€ ਕਮਾਈ ਵਿਚ ਡਾਡਾ ਰਸ ਹੂੰਦਾ,
ਬਚਿਆਂ ਦੀ ਜà©à¨¬à¨¾à¨¨ ਵਿਚ ਮਿਠਾ ਰਸ ਹੂੰਦਾ!
ਹਰ ਸੰਗਰਾਂਦੇ ਦੇਗਾਂ ਹੋਣ ਫਿਰ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਨੀਦ ਆਵੇ ਸੋਹਣੀ ਰਾਤੀਂ ਘà©à¨°à¨¾à©œà©‡ ਮਾਰ ਕੇ,
ਉਠਾਓਦਾਂ ਅਲਾਰਮ ਤੜਕੇ ਜਹੇ ਆਣ ਕੇ!
ਆਪ ਮੂਹਾਰੇ ਫਿਰ ਧੂਨੀਆਂ ਉਚਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
|