:: ਅਮਰਨਾਥ ਯਾਤਰਾ ਤੋਂ ਪਹਿਲਾਂ ਪਹਿਲੀ ਪੂਜਾ ਇਸ ਵਾਰ ਜੰਮੂ ਚ ਹੋਵੇਗੀ   :: ਤਾਲਾਬੰਦੀ ਦਰਮਿਆਨ EMI ਤੇ ਵਿਆਜ ਛੋਟ ਮਾਮਲੇ ਚ RBI ਨੂੰ SC ਦੀ ਫਿਟਕਾਰ   :: ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵਿਚਾਲੇ ਅੱਜ ਹੋਵੇਗਾ ਦੋ-ਪੱਖੀ ਵਰਚੁਅਲ ਸੰਮੇਲਨ   :: ਭਾਰਤੀ ਸਰਹੱਦ ਅੰਦਰ ਲੰਘ ਆਈ ਚੀਨੀ ਫੌਜ, ਜੰਗੀ ਹਥਿਆਰਾਂ ਨਾਲ ਲੈਸ ਹੋ ਲਾਏ ਡੇਰੇ, ਰੱਖਿਆ ਮੰਤਰੀ ਨੇ ਪਹਿਲੀ ਵਾਰ ਕਬੂਲਿਆ   :: ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ   :: ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, ਏਅਰ ਇੰਡੀਆ ਵਨ ਬਣ ਕੇ ਤਿਆਰ   :: ਰਾਜਨਾਥ ਸਿੰਘ ਨੇ ਫਰਾਂਸੀਸੀ ਰੱਖਿਆ ਮੰਤਰੀ ਨਾਲ ਕੀਤੀ ਗੱਲ, ਰਾਫੇਲ ਦੀ ਸਪਲਾਈ ਚ ਕੋਰੋਨਾ ਰੁਕਾਵਟ ਨਹੀਂ   :: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਲਾਮ ਨੂੰ ਵੀ ਸੁਰੱਖਿਆ ਜਾਂਚ ਤੋਂ ਛੂਟ ਨਹੀਂ:ਏਅਰਲਾਇੰਜ਼ PRINT ਈ ਮੇਲ

ਨਵੀਂ ਦਿੱਲੀ, ਮੰਗਲਵਾਰ, 21 ਜੁਲਾਈ 2009

         

ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੀ ਹਵਾਈ ਅੱਡੇ 'ਤੇ ਤਲਾਸ਼ੀ ਲੈਣ ਦੀ ਆਪਣੀ ਕਾਰਵਾਈ 'ਤੇ ਉੱਠੇ ਵਿਵਾਦ ਤੋਂ ਬੇਫਿਕਰ ਅਮਰੀਕਾ ਜਹਾਜ਼ ਕੰਪਨੀ ਕਾਂਟੀਨੇਂਟਲ ਏਅਰਲਾਇੰਜ਼ ਨੇ ਅੱਜ ਕਿਹਾ ਹੈ ਕਿ ਕਲਾਮ ਨੂੰ ਵੀ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਤੋਂ ਕੋਈ ਛੂਟ ਹਾਸਿਲ ਨਹੀਂ ਹੈ।

 

ਏਅਰਲਾਇੰਜ਼ ਮੁਤਾਬਕ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਦੇ ਟ੍ਰਾਂਸਪੋਰਟੇਸ਼ਨ ਸਕਿਉਰਟੀ ਐਡਮਿਨੀਸਟ੍ਰੇਸ਼ਨ (ਟੀਐਸਏ) ਨੇ ਜਹਾਜ਼ 'ਚ ਬੈਠਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸੁਰੱਖਿਆ ਜਾਂਚ ਜਰੂਰੀ ਕੀਤੀ ਹੈ।

ਲੱਗਭਗ ਅਮਰੀਕਾ ਜਾਣ ਤਿੰਨ ਮਹੀਨੇ ਪਹਿਲਾਂ ਪ੍ਰੋਟੋਕਾਲ ਦਾ ਉਲੰਘਣ ਕਰਦੇ ਹੋਏ ਕਲਾਮ ਦੀ ਸੁਰੱਖਿਆ ਜਾਂਚ ਕੀਤੇ ਜਾਣ ਬਾਅਦ ਕਾਂਟੀਨੇਂਟਲ ਏਅਰਲਾਇੰਜ਼ ਦੁਆਰਾ ਜ਼ਾਰੀ ਬਿਆਨ ਮੁਤਾਬਕ "ਜ਼ਿਆਦਾਤਰ ਦੇਸ਼ਾਂ ਤੋਂ ਅਮਰੀਕਾ ਜਾਣ ਦੀ ਸੁਵਿਧਾ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਹਵਾਈ ਜਹਾਜ਼ ਕੰਪਨੀਆਂ ਇਸ ਪ੍ਰਕ੍ਰਿਆ 'ਤੇ ਅਮਲ ਕਰਦੀਆਂ ਹਨ ਅਤੇ ਤਲਾਸ਼ੀ ਦੇ ਨਿਯਮ ਨਾਲ ਕਿਸੇ ਵੀ ਵਿਅਕਤੀ ਨੂੰ ਛੂਟ ਨਹੀਂ ਦਿੱਤੀ ਜਾਂਦੀ।"

 

ਬਿਆਨ ਮੁਤਾਬਕ ਹੋਰ ਜਹਾਜ਼ ਕੰਪਨੀਆਂ ਦੀ ਤਰ੍ਹਾਂ ਕਾਂਟੀਨੇਂਟਲ ਏਅਰਲਾਇੰਜ਼ ਨੂੰ ਵੀ ਅਮਰੀਕਾ ਜਾਣ ਵਾਲੀ ਉਡਾਨ ਤੋਂ ਪਹਿਲਾਂ ਟੀਐਸਏ ਦੇ ਕਾਇਦਿਆਂ ਅਤੇ ਪ੍ਰਕ੍ਰਿਆਵਾਂ 'ਤੇ ਅਮਲ ਕਰਨਾ ਹੁੰਦਾ ਹੈ।

 

ਬਿਆਨ 'ਚ ਕਿਹਾ ਗਿਆ ਹੈ ਕਿ "ਸੁਰੱਖਿਆ ਅਤੇ ਕਸਟਮ ਸੇਵਾ ਸਾਡੇ ਲਈ ਮਹੱਤਵਪੂਰਣ ਹੈ ਕਿ ਡਾਕਟਰ ਕਲਾਮ ਇਸ ਗੱਲ ਤੋਂ ਨਰਾਜ਼ ਨਹੀਂ ਹੋਣਗੇ ਅਤੇ ਅਸੀਂ ਸੇਵਾ ਦੇ ਮੌਕਾ ਦੇਣ ਲਈ ਉਨ੍ਹਾ ਦਾ ਇੱਕ ਵਾਰ ਫ਼ਿਰ ਧੰਨਵਾਦ ਕਰਦੇ ਹਾਂ।"

 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement