ਟੋਲ ਪਰਚੀ ਕੱਟਣ 'ਤੇ ਹੰਗਾਮਾ, ਤਿੰਨ ਜ਼ਖ਼ਮੀ |
|
|
ਮੋਗਾ, 25 ਜà©à¨²à¨¾à¨ˆ : ਬੀਤੀ ਰਾਤ ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਚੰਦ ਨਵਾਂ ਲਾਗੇ ਟੋਲ ਪਲਾਜ਼ਾ 'ਤੇ ਇੱਕ ਮਾਰੂਤੀ ਕਾਰ ਮੈਂਬਰਾਂ ਨਾਲ ਪਰਚੀ ਕੱਟਣ 'ਤੇ ਹੰਗਾਮਾ ਹੋ ਗਿਆ। ਆਪਸ ਵਿਚ ਹੋਠਗà©à©±à¨¥à¨®-ਗà©à©±à¨¥à¨¾ ਕਾਰਨ ਤਿੰਨ ਟੋਲ ਕਰਮਚਾਰੀ ਜ਼ਖ਼ਮੀ ਹੋ ਗਠਜਿਨà©à¨¹à¨¾à¨‚ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਦੇ ਮà©à¨¤à¨¾à¨¬à¨¿à¨• ਬੀਤੀ ਰਾਤ ਕਰੀਬ 10 ਵਜੇ ਇੱਕ ਮਾਰੂਤੀ ਕਾਰ ਵਿਚ ਸਵਾਰ ਵਿਅਕਤੀ ਨਸ਼ੇ ਵਿਚ ਦੱਸੇ ਜਾਂਦੇ ਹਨ, ਨੇ ਟੋਲ ਪਲਾਜ਼ਾ ਤੋਂ ਪਰਚੀ ਕਟਾਠਬਿਨਾਂ ਕਾਰ ਕੱਢਣੀ ਚਾਹੀ। ਸਕਿਓਰਿਟੀ ਗਾਰਡ ਨੇ ਕਾਰ ਨੂੰ ਰੋਕ ਲਿਆ ਤਾਂ ਕਾਰ ਸਵਾਰ ਉਸ ਨਾਲ ਉਲਠਪà¨à¥¤ ਹੋਰ ਕਰਮਚਾਰੀ ਵੀ ਉਥੇ ਪà©à©±à¨œ ਗਠਤਾਂ ਕਾਰ
ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਟੋਲ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਤਿੰਨ ਸਕਿਓਰਿਟੀ ਗਾਰਡ ਜਸਪਾਲ ਸਿੰਘ, ਮਨੋਹਰ ਸਿੰਘ ਅਤੇ ਅਜੇ ਦੇਸ਼ਮà©à¨– ਜ਼ਖ਼ਮੀ ਹੋ ਗਿਆ। ਮੈਨੇਜਰ ਸ਼à©à¨•à¨²à¨¾ ਨੇ ਦੋਸ਼ ਲਗਾਇਆ ਕਿ ਦੋਸ਼ੀ 10 ਹਜ਼ਾਰ 136 ਰà©à¨ªà¨ ਵੀ ਖੋਹ ਕੇ ਲੈ ਗà¨à¥¤ ਬਾਘਾਪà©à¨°à¨¾à¨£à¨¾ ਪà©à¨²à¨¿à¨¸ ਨੇ ਮਾਮਲਾ ਦਰਜ ਕਰ ਲਿਆ ਹੈ।
|