ਨਿਸਾਨ ਦੀ ਅੱਖ ਹਿੰਦà©à¨¸à¨¤à¨¾à¨¨ 'ਤੇ |
|
|
ਨਵੀਂ ਦਿੱਲੀ- ਜਪਾਨ ਦੀ ਪà©à¨°à¨®à©à©±à¨– ਕਾਰ ਕੰਪਨੀ ਨਿਸਾਨ ਨੇ à¨à¨¾à¨°à¨¤à©€ ਕਾਰ ਬਾਜਾਰ ਉੱਤੇ
ਆਪਣੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਬਣਾਈ ਹੈ ਅਤੇ 2012 ਤੱਕ ਆਪਣੇ 55 ਡੀਲਰ ਨਿਯà©à¨•à¨¤
ਕਰ ਦੇਵੇਗੀ।
ਜਪਾਨ ਦੀ ਪà©à¨°à¨®à©à©±à¨– ਕਾਰ
ਕੰਪਨੀ ਨਿਸਾਨ ਨੇ à¨à¨¾à¨°à¨¤à©€ ਕਾਰ ਬਾਜਾਰ ਉੱਤੇ ਆਪਣੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਬਣਾਈ
ਹੈ ਅਤੇ 2012 ਤੱਕ ਆਪਣੇ 55 ਡੀਲਰ ਨਿਯà©à¨•à¨¤ ਕਰ ਦੇਵੇਗੀ।
ਕੰਪਨੀ ਦੇ ਬà©à¨²à¨¾à¨°à©‡ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਨਿਸਾਨ ਨੇ à¨à¨¾à¨°à¨¤à©€ ਕਾਰ ਬਾਜਾਰ ਦੇ ਪੰਜ ਪà©à¨°à¨¤à©€à¨¶à¨¤ ਹਿੱਸੇ ਉੱਤੇ ਕਬਜਾ ਕਰਨ ਦੀ ਯੋਜਨਾ ਬਣਾਈ ਹੈ।
ਉਹਨਾਂ ਨੇ ਕਿਹਾ ਕਿ ਨਿਸਾਨ ਨੇ ਆਪਣੀਆਂ ਕਾਰਾਂ ਦੇ ਲਈ à¨à¨¾à¨°à¨¤ ਨੂੰ ਪà©à¨°à¨®à©à©±à¨– ਸਥਾਨ ਬਣਾਉਣ ਦਾ ਨਿਸ਼ਚੈ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਆਪਣੇ ਡੀਲਰ 2012 ਤੱਕ ਪੰਜ ਤੋਂ 55 ਤੱਕ ਕਰਨ ਦਾ ਇਰਾਦਾ ਰੱਖਦੀ ਹੈ। ਇਸ ਨਾਲ ਦੇਸ਼ ਦੇ 80 ਪà©à¨°à¨¤à©€à¨¶à¨¤ ਹਿੱਸੇ ਤੱਕ ਨਿਸਾਨ ਦੀ ਪਹà©à©°à¨š ਹੋ ਜਾਵੇਗੀ।
|