:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ‘ਚ ਵੈਸਟਇੰਡੀਜ਼ ਦੀ ਬੰਗਲਾਦੇਸ਼ ਹੱਥੋਂ 52 ਦੌੜਾਂ ਨਾਲ ਹਾਰ PRINT ਈ ਮੇਲ
ਡੌਮੀਨਿਕਾ/27 ਜੁਲਾਈ
। ਵੈਸਟਇੰਡੀਜ਼ ਦਾ ਦੌਰਾ ਕਰ ਰਹੀ ਬੰਗਲਾਦੇਸ਼ੀ ਕ੍ਰਿਕਟ ਟੀਮ ਨੇ ਮੇਜ਼ਬਾਨਾਂ ਖਿਲਾਫ਼ ਸਥਾਨਕ ਰੋਸੀਊ ਇਲਾਕੇ ਦੇ ਵਿੰਡਸਰ ਪਾਰਕ ਵਿਖੇ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਿਆ। ਇਸ ਮੈਚ
ਵਿਚ ਟਾਸ ਵੈਸਟਇੰਡੀਜ਼ ਦੇ ਕਪਤਾਨ ਫਲਾਇਡ ਰਾਈਫਰ ਨੇ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਬਿਨਾਂ ਕੋਈ ਦੌੜ ਬਣਾਏ ਰੋਚ ਦੀ ਗੇਂਦ ‘ਤੇ ਵਿਕਟ-ਕੀਪਰ ਫਲੈਚਰ ਨੂੰ ਕੈਚ ਫੜਾ ਬੈਠੇ। ਇਸ ਸਮੇਂ ਤੱਕ ਬੰਗਲਾਦੇਸ਼ ਦੇ ਸਕੋਰਬੋਰਡ ‘ਚ ਕੋਈ ਦੌੜ ਨਹੀਂ ਜੁੜੀ ਸੀ। ਫਿਰ ਦੂਜੇ ਸਲਾਮੀ ਬੱਲੇਬਾਜ਼ ਜੁਨੈਦ ਸਿੱਦੀਕੀ ਤੇ ਮੁਹੰਮਦ ਅਸ਼ਰਫੁਲ ਨੇ ਦੂਜੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਸਕੋਰ ਨੂੰ 74 ਤੱਕ ਪਹੁੰਚਾਇਆ। ਇਸੇ ਮੌਕੇ ਜੁਨੈਦ 36 ਦੌੜਾਂ ਬਣਾ ਕੇ ਆਊਟ ਹੋ ਗਏ।
ਰਕੀਬੁਲ ਹਸਲ ਤੇ ਅਸ਼ਰਫੁਲ ਨੇ ਫਿਰ ਸਕੋਰ ਨੂੰ 97 ਤੱਕ ਪਹੁੰਚਾਇਆ। ਇਸ ਮੌਕੇ ਹਸਨ 12 ਦੌੜਾਂ ਬਣਾ ਕੇ ਪੈਵੀਲੀਅਨ ਪਰਤ ਗਏ। ਫਿਰ 128 ਦੇ ਕੁੱਲ ਸਕੋਰ ‘ਤੇ ਅਸ਼ਰਫੁਲ ਆਊਟ ਹੋਏ। ਉਨ੍ਹਾਂ 57 ਦੌੜਾਂ ਬਣਾਈਆਂ। ਮੁਸ਼ਫੀਕੁਰ ਰਹੀਮ 11 ਦੌੜਾਂ ਬਣਾ ਕੇ ਆਊਟ ਹੋਏ। ਇਸ ਸਮੇਂ ਸਕੋਰ 149 ਦੌੜਾਂ ਸੀ। ਫਿਰ ਮਹਿਮੂਦਉਲਾ ਅਤੇ ਸਕੀਬ ਅਲ ਹਸਨ ਨੇ 6ਵੀਂ ਵਿਕਟ ਲਈ ਸਭ ਤੋਂ ਵੱਧ 79 ਦੌੜਾਂ ਜੋੜ ਕੇ ਸਕੋਰ ਨੂੰ 228 ਤੱਕ ਪਹੁੰਚਾ ਦਿੱਤਾ। ਫਿਰ ਮਹਿਮੂਦਉਲਾ 42 ਦੌੜਾਂ ਬਣਾ ਕੇ ਆਊੇਟ ਹੋ ਗਏ। ਸਕੀਬ ਨੇ 54 ਦੌੜਾਂ ਦਾ ਯੋਗਦਾਨ ਦਿੱਤਾ। ਅਬਦੁਰ ਰੱਜ਼ਾਕ ਖਾਤਾ ਵੀ ਨਾ ਖੋਲ੍ਹ ਸਕੇ। ਸਈਦ ਰਸੇਲ 7 ਦੌੜਾਂ ਬਣਾ ਕੇ ਆਊਟ ਹੋਏ। ਰੁਬੇਲ ਹੁਸੈਨ 1 ਦੌੜ ਬਣਾ ਕੇ ਨਾਬਾਦ ਰਹੇ। ਬੰਗਲਾਦੇਸ਼ ਨੇ 9 ਵਿਕਟਾਂ ਪਿੱਛੇ 50 ਓਵਰਾਂ ‘ਚ 246 ਦੌੜਾਂ ਬਣਾਈਆਂ। ਵੈਸਟਇੰਡੀਜ਼ ਵੱਲੋਂ ਰੋਚ ਨੇ 5 ਅਤੇ ਬਰਨਾਰਡ, ਮਿਲਰ ਤੇ ਲੂਇਸ ਨੇ 1-1 ਵਿਕਟ ਲਈ।
ਵੈਸਟਇੰਡੀਜ਼ ਦੀ ਟੀਮ 247 ਦੌੜਾਂ ਦਾ ਟੀਚਾ ਹਾਸਿਲ ਨਾ ਸਕੀ ਅਤੇ 43.4 ਓਵਰਾਂ ‘ਚ 194 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਇਸ ਤਰ੍ਹਾਂ ਇਹ ਮੈਚ ਉਹ 52 ਦੌੜਾਂ ਦੇ ਫਰਕ ਨਾਲ ਹਾਰ ਗਈ। ਉਸ ਵੱਲੋਂ ਡੇਵਨ ਸਮਿੱਥ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ। ਬਰਨਾਰਡ ਨੇ 38, ਡੈਰੇਨ ਸੈਮੀ ਨੇ 28, ਲੂਇਸ ਨੇ 21, ਮਿਲਰ ਨੇ ਨਾਬਾਦ 16, ਰਾਈਫਰ ਨੇ 3, ਫਲੈਚਰ ਨੇ 5 ਅਤੇ ਰਿਚਰਡਜ਼ ਨੇ 1 ਦੌੜ ਬਣਾਈ। ਰੋਚ ਤੇ ਪਾਸਕਲ ਕੋਈ ਦੌੜ ਨਾ ਬਣਾ ਸਕੇ। ਬੰਗਲਾਦੇਸ਼ ਵੱਲੋਂ ਅਬਦੁਰ ਰੱਜ਼ਾਕ ਨੇ 4, ਸਈਦ ਰਸੇਲ, ਮਹਿਮੂਦਉਲਾ, ਸਕੀਬ ਅਤੇ ਨਈਮ ਇਸਲਾਮ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਮੈਨ ਆਫ਼ ਦ ਮੈਚ ਅਬਦੁਰ ਰੱਜ਼ਾਕ ਐਲਾਨੇ ਗਏ।

 
< Prev   Next >

Advertisements