ਜੈਪà©à¨° ਦੀ ਸਾਬਕਾ ਮਹਾਰਾਣੀ ਗਾਇਤà©à¨°à©€ ਦੇਵੀ ਨਹੀਂ ਰਹੀ |
ਜੈਪà©à¨° - ਜੈਪà©à¨° ਦੀ ਸਾਬਕਾ ਮਹਾਰਾਣੀ ਅਤੇ ਰਾਜਮਾਤਾ ਗਾਇਤà©à¨°à©€ ਦੇਵੀ ਦਾ ਅੱਜ ਇੱਥੇ
ਦਿਹਾਂਤ ਹੋ ਗਿਆ।ਉਹ 90 ਸਾਲਾਂ ਦੀ ਸੀ।ਉਹਨਾਂ ਦਾ ਦਿਹਾਂਤ ਹਸਪਤਾਲ ਵਿਖੇ ਹੋਇਆ ਜਿੱਥੇ
ਉਹਨਾਂ ਨੂੰ ਛਾਤੀ ਵਿਚ ਫੈਲੇ ਸੰਕà©à¨°à¨®à¨£ ਮਗਰੋਂ ਲਿਆਂਦਾ ਗਿਆ ਸੀ।
ਜੈਪà©à¨° ਦੀ ਸਾਬਕਾ ਮਹਾਰਾਣੀ ਅਤੇ ਰਾਜਮਾਤਾ ਗਾਇਤà©à¨°à©€ ਦੇਵੀ ਦਾ ਅੱਜ ਇੱਥੇ ਦਿਹਾਂਤ ਹੋ ਗਿਆ।ਉਹ 90 ਸਾਲਾਂ ਦੀ ਸੀ।ਉਹਨਾਂ ਦਾ ਦਿਹਾਂਤ ਹਸਪਤਾਲ ਵਿਖੇ ਹੋਇਆ ਜਿੱਥੇ ਉਹਨਾਂ ਨੂੰ ਛਾਤੀ ਵਿਚ ਫੈਲੇ ਸੰਕà©à¨°à¨®à¨£ ਮਗਰੋਂ ਲਿਆਂਦਾ ਗਿਆ ਸੀ।
ਇਸ ਤੋਂ ਪਹਿਲਾਂ ਉਹਨਾਂ ਨੂੰ ਇਸ ਮਹੀਨੇ ਦੀ ਸ਼à©à¨°à©‚ਆਤ ਵਿਚ ਵੀ ਸੰਤੋਕਬੇਨ ਦà©à¨°à¨²à©±à¨ ਹਸਪਤਾਲ ਵਿਖੇ à¨à¨°à¨¤à©€ ਕਰਾਇਆ ਗਿਆ ਸੀ ਅਤੇ ਥੋੜà©à¨¹à©‡ ਦਿਨਾਂ ਬਾਅਦ ਹੀ ਉਹਨਾਂ ਨੂੰ ਛà©à©±à¨Ÿà©€ ਦੇ ਦਿੱਤੀ ਗਈ ਸੀ। ਲੰਡਨ ਵਿਖੇ ਜੰਮੀ ਕੂਚ ਬਿਹਾਰ ਦੀ ਰਾਜਕà©à¨®à¨¾à¨°à©€ ਗਾਇਤà©à¨°à©€ ਦੇਵੀ ਜੈਪà©à¨° ਦੇ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਨਾਲ ਵਿਆਹ ਮਗਰੋਂ 1939 ਤੋਂ 1970 ਤੱਕ ਜੈਪà©à¨° ਦੀ ਮਹਾਰਾਣੀ ਰਹੀ ਅਤੇ ਉਸ ਤੋਂ ਮਗਰੋਂ ਉਹਨਾਂ ਨੂੰ ਰਾਜਮਾਤਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਹ ਤੀਜੀ ਅਤੇ ਚੌਥੀ ਲੋਕਸà¨à¨¾ ਵਿਚ ਸੰਸਦ ਮੈਂਬਰ ਵੀ ਰਹੀ ਅਤੇ 1962 ਵਿਚ ਉਹਨਾਂ ਨੇ ਸà©à¨¤à©°à¨¤à¨° ਪਾਰਟੀ ਦੀ ਸਥਾਪਨਾ ਵੀ ਕੀਤੀ।ਅਮਰਜੈਂਸੀ ਦੌਰਾਨ ਉਹਨਾਂ ਨੂੰ ਜੇਲà©à¨¹ ਵੀ ਜਾਣਾ ਪਿਆ ਸੀ। |