ਲਾਹੌਰ 'ਚ ਸ਼ੂਟਿੰਗ ਕਰਨਗੇ ਮਹੇਸ਼ à¨à©±à¨Ÿ |
ਫ਼ਿਲਮਕਾਰ ਮਹੇਸ਼ à¨à©±à¨Ÿ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ
ਕਰਨਗੇ। à¨à©±à¨Ÿ ਦੀ ਇਹ ਫ਼ਿਲਮ ਹਿੰਦੂਆਂ ਅਤੇ ਮà©à¨¸à¨²à¨®à¨¾à¨¨à¨¾à¨‚ ਵਿਚਾਲੇ ਪਿਆਰ ਦੀ ਕਹਾਣੀ 'ਤੇ
ਆਧਾਰਿਤ ਹੋਵੇਗੀ। ਫ਼ਿਲਮ 'ਚ ਪਾਕਿਸਤਾਨੀ ਗਾਇਕ ਨੌਮਦ ਮà©à©±à¨– ਕਿਰਦਾਰ ਨਿà¨à¨¾à¨‰à¨£à¨—ੇ। ਹਾਲੇ
ਤੱਕ ਫ਼ਿਲਮ ਦੇ ਨਾਂਅ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ। ਇਸ ਫ਼ਿਲਮ ਦਾ ਨਿਰਦੇਸ਼ਨ ਮੋਹਿਤ
ਸੂਰੀ ਕਰਨਗੇ। ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਮਹੇਸ਼ à¨à©±à¨Ÿ ਨੇ ਕਿਹਾ ਕਿ ਇਸ ਦੀ ਕਹਾਣੀ
ਇਕ ਹਿੰਦੂ ਲੜਕੀ ਅਤੇ ਇਕ ਮà©à¨¸à¨²à¨¿à¨® ਲੜਕੇ ਦੀ ਹੈ। ਉਨà©à¨¹à¨¾à¨‚ ਦੱਸਿਆ ਕਿ ਫ਼ਿਲਮ ਦਾ ਨਾਇਕ
ਜਿਥੇ ਪਾਕਿਸਤਾਨੀ ਹੋਵੇਗਾ ਉਥੇ ਨਾਇਕਾ à¨à¨¾à¨°à¨¤à©€ ਹੋਵੇਗੀ।
ਫ਼ਿਲਮਕਾਰ ਮਹੇਸ਼ à¨à©±à¨Ÿ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਕਰਨਗੇ। à¨à©±à¨Ÿ ਦੀ ਇਹ ਫ਼ਿਲਮ ਹਿੰਦੂਆਂ ਅਤੇ ਮà©à¨¸à¨²à¨®à¨¾à¨¨à¨¾à¨‚ ਵਿਚਾਲੇ ਪਿਆਰ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ।
ਫ਼ਿਲਮ 'ਚ ਪਾਕਿਸਤਾਨੀ ਗਾਇਕ ਨੌਮਦ ਮà©à©±à¨– ਕਿਰਦਾਰ ਨਿà¨à¨¾à¨‰à¨£à¨—ੇ। ਹਾਲੇ ਤੱਕ ਫ਼ਿਲਮ ਦੇ ਨਾਂਅ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ। ਇਸ ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਕਰਨਗੇ। ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਮਹੇਸ਼ à¨à©±à¨Ÿ ਨੇ ਕਿਹਾ ਕਿ ਇਸ ਦੀ ਕਹਾਣੀ ਇਕ ਹਿੰਦੂ ਲੜਕੀ ਅਤੇ ਇਕ ਮà©à¨¸à¨²à¨¿à¨® ਲੜਕੇ ਦੀ ਹੈ। ਉਨà©à¨¹à¨¾à¨‚ ਦੱਸਿਆ ਕਿ ਫ਼ਿਲਮ ਦਾ ਨਾਇਕ ਜਿਥੇ ਪਾਕਿਸਤਾਨੀ ਹੋਵੇਗਾ ਉਥੇ ਨਾਇਕਾ à¨à¨¾à¨°à¨¤à©€ ਹੋਵੇਗੀ। |