ਮਾਮਲਾ ਜੱਜ ਦੇ ਫ਼ੈਸਲੇ ਨੂੰ ਪà©à¨°à¨à¨¾à¨µà¨¤ ਕਰਨ ਦਾ |
180 ਸਾਂਸਦਾਂ ਵੱਲੋਂ ਪà©à¨°à¨§à¨¾à¨¨ ਮੰਤਰੀ ਦੇ ਬਿਆਨ ਦੀ ਮੰਗ
ਯੂ à¨à¨¨ ਆਈ ਨਵੀਂ ਦਿੱਲੀ : 31 ਜà©à¨²à¨¾à¨ˆ ਸੰਸਦ ਦੇ ਦੋਵੇਂ ਸਦਨਾਂ ਦੇ 180 ਸਾਂਸਦਾਂ ਦੇ ਇਕ ਸਮੂਹ ਨੇ ਕੇਂਦਰੀ ਮੰਤਰੀ ਦà©à¨†à¨°à¨¾ ਸੀ ਬੀ ਆਈ ਦੇ ਇਕ ਮਾਮਲੇ ਵਿਚ ਮਦਰਾਸ ਉਚ ਅਦਾਲਤ ਦੇ ਜੱਜ ਨੂੰ ਪà©à¨°à¨à¨¾à¨µà¨¤ ਕਰਨ ਦੇ ਮà©à©±à¨¦à©‡ ‘ਤੇ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਬਿਆਨ ਦੀ ਮੰਗ ਕੀਤੀ।
ਲੋਕ ਸà¨à¨¾ ਦੇ 85 ਅਤੇ ਰਾਜ ਸà¨à¨¾ ਦੇ 95 ਸਾਂਸਦਾਂ ਨੇ ਪà©à¨°à¨§à¨¾à¨¨ ਮੰਤਰੀ ਨੂੰ ਇਕ ਪੱਤਰ ਸੌਂਪਿਆ, ਜਿਸ ਵਿਚ ਕਿਹਾ ਗਿਆ ਕਿ ਉਹ ਮਾਮਲੇ ਦੀ ਜਾਂਚ ਕਰਨ ਅਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਬਿਆਨ ਦੇਣ। ਪà©à¨°à¨§à¨¾à¨¨ ਮੰਤਰੀ ਨੂੰ ਪੱਤਰ ਸੌਂਪਣ ਵਾਲਿਆਂ ਵਿਚ ਸੀ ਪੀ ਆਈ (à¨à¨®), ਸੀ ਪੀ ਆਈ, ਠਆਈ ਡੀ à¨à¨® ਕੇ ਅਤੇ à¨à¨¾à¨œà¨ªà¨¾ ਦੇ ਮੈਂਬਰ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਮਦਰਾਸ ਉਚ ਅਦਾਲਤ ਦੇ ਜੱਜ ਆਰ ਰਘà©à¨ªà¨¤à©€ ਨੇ ਖà©à©±à¨²à©à¨¹à©€ ਅਦਾਲਤ ਵਿਚ ਬਿਆਨ ਦਿੱਤਾ ਸੀ ਕਿ ਫਰਜ਼ੀ ਅੰਕ ਸੂਚੀ ਘà©à¨Ÿà¨¾à¨²à©‡ ਵਿਚ ਇਕ ਕੇਂਦਰੀ ਮੰਤਰੀ ਨੇ ਉਨà©à¨¹à¨¾à¨‚ ਨੂੰ ਫ਼ੋਨ ਕੀਤਾ ਸੀ। ਇਸ ਘà©à¨Ÿà¨¾à¨²à©‡ ਦੀ ਜਾਂਚ ਸੀ ਬੀ ਆਈ ਕਰ ਰਹੀ ਸੀ। ਉਨà©à¨¹à¨¾à¨‚ ਕਿਹਾ ਸੀ ਕਿ ਕੇਂਦਰੀ ਮੰਤਰੀ ਨੇ ਕਥਿਤ ਤੌਰ ‘ਤੇ ਉਨà©à¨¹à¨¾à¨‚ ਨੂੰ ਘà©à¨Ÿà¨¾à¨²à©‡ ਦੇ ਦੋਸ਼ੀ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਲਈ ਕਿਹਾ ਸੀ। ਰਾਜ ਸà¨à¨¾ ਮੈਂਬਰ ਚੰਦਰ ਮਿੱਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪà©à¨°à¨§à¨¾à¨¨ ਮੰਤਰੀ ਨੇ ਸਾਂਸਦਾਂ ਨੂੰ à¨à¨°à©‹à¨¸à¨¾ ਦਿੱਤਾ ਕਿ ਉਹ ਮੰਗ ਪੱਤਰ ਨੂੰ ਦੇਖਣ ਤੋਂ ਬਾਅਦ ਇਸ ਮਾਮਲੇ ‘ਤੇ ਉਨà©à¨¹à¨¾à¨‚ ਨਾਲ ਗੱਲਬਾਤ ਕਰਨਗੇ। ਚੰਦਰ ਮਿੱਤਰਾ ਨੇ ਦੱਸਿਆ ਕਿ ਪà©à¨°à¨§à¨¾à¨¨ ਮੰਤਰੀ ਨੇ ਸਾਂਸਦਾਂ ਦੇ ਪà©à¨°à¨¤à©€à¨¨à¨¿à¨§à©€ ਮੰਡਲ ਨੂੰ ਕਿਹਾ ਕਿ ਦੇਸ਼ ਦੇ ਚੀਫ਼ ਜਸਟਿਸ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਕੇਂਦਰੀ ਮੰਤਰੀ ਨੇ ਜੱਜ ਨਾਲ ਗੱਲਬਾਤ ਨਹੀਂ ਕੀਤੀ। ਅਜਿਹੀ ਹਾਲਤ ਵਿਚ ਸਰਕਾਰ ਨਿਆਂਪਾਲਿਕਾ ਨਾਲ ਜà©à©œà©‡ ਮਾਮਲਿਆਂ ਵਿਚ ਦਖ਼ਲ ਕਿਵੇਂ ਦੇ ਸਕਦੀ ਹੈ? ਸà©à¨°à©€ ਮਿੱਤਰਾ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ ਵਰਗੀਆਂ à¨à¨œà©°à¨¸à©€à¨†à¨‚ ਉਸ ਫ਼ੋਨ ਦਾ ਨੰਬਰ ਲੱà¨à¨£ ਵਿਚ ਸਮਰੱਥ ਹਨ, ਜਿਸ ਨੂੰ ਇਕ ਵਕੀਲ ਨੇ ਜੱਜ ਦੇ ਕਮਰੇ ਵਿਚ ਡਾਇਲ ਕੀਤਾ ਸੀ। ਇਸ ਨਾਲ ਜਾਂਚ ਪੜਤਾਲ ਵਿਚ ਮਦਦ ਮਿਲ ਸਕਦੀ ਹੈ। ਉਨà©à¨¹à¨¾à¨‚ ਪੱਤਰ ਦੇ ਹਵਾਲੇ ਨਾਲ ਰਿਪੋਰਟਾਂ ਦੇ ਮà©à¨¤à¨¾à¨¬à¨• ਜੱਜ ਨੇ ਬਾਅਦ ਵਿਚ ਸਪੱਸ਼ਟੀਕਰਨ ਦਿੱਤਾ ਕਿ ਮੰਤਰੀ ਨੇ ਸਿੱਧੇ ਤੌਰ ‘ਤੇ ਉਨà©à¨¹à¨¾à¨‚ ਨਾਲ ਗੱਲਬਾਤ ਨਹੀਂ ਕੀਤੀ, ਸਗੋਂ ਜੋਸ਼ੀ ਦੀ ਪੈਰਵੀ ਕਰ ਰਹੇ ਵਕੀਲ ਨੇ ਉਨà©à¨¹à¨¾à¨‚ ਦੇ ਕਮਰੇ ਵਿਚ ਆ ਕੇ ਸੂਚਿਤ ਕੀਤਾ ਸੀ ਕਿ ਇਕ ਕੇਂਦਰੀ ਮੰਤਰੀ ਉਨà©à¨¹à¨¾à¨‚ ਨਾਲ ਗੱਲਬਾਤ ਕਰਨੀ ਚਾਹà©à©°à¨¦à¨¾ ਹੈ। ਇੱਥੋਂ ਤੱਕ ਕਿ ਗੱਲਬਾਤ ਕਰਾਉਣ ਲਈ ਉਸ ਨੇ ਫ਼ੋਨ ਵੀ ਲਾਇਆ ਸੀ। |