ਨੀ ਸਰਹੰਦ ਦੀਠਦੀਵਾਰੇ ,ਮੇਰਾ ਸਿਜਦਾ ਨੰਨੇ ਲਾਲਾਂ ਨੂੰ,
ਸ਼ਰਦਾ ਦੇ ਫà©à¨² à¨à©œà©‹à¨¨à¨¾ ਆਂ,ਮਾਤਾ ਗà©à¨œà¨°à©€ ਦੇ ਸੋਹਣੇ ਲਾਲਾ ਨੂੰ!
ਉਹ ਪੋਹ ਮਾਗ ਦੀਆਂ ਰਾਤਾ ਸੀ,ਠਡੇ ਬà©à¨°à¨œ ਦੀਆਂ ਹਨ ਬਾਤਾ ਨੀ,
ਜਿਥੇ ਨੰਨੇ ਨੰਨੇ ਬਾਲਾਂ ਨੂੰ, ਸà©à¨£à¨¾à¨µà©‡ ਦਾਦੀ ਬਾਬੇ ਦੀਆਂ ਬਾਤਾਂ ਨੀ!
ਪੜਦਾਦੇ ਗà©à¨°à©‚ ਅਰਜਨ ਵਾਂਗੂ,ਤੂਸੀ ਬਚਿਓ ਅਡੋਲ ਰਹਿਣਾ,
ਜਾਵੋ ਆਖਰੀ ਸਿਖਿਆ ਦੇ ਰਹੀ ਹਾਂ,ਹਰ ਜà©à¨²à¨® ਹੱਸ ਹੱਸ ਕੇ ਸਹਿਣਾ!
ਸ਼ਰਦਾ ਦੇ ਫà©à¨² à¨à©œà©‹à¨¨à¨¾ ਆਂ ,ਮਾਤਾ ਗà©à¨œà¨°à©€ ਦੇ ਸੋਹਣੇ ਲਾਲਾਂ ਨੂੰ..
ਨੀ ਸਰਹੰਦ ਦੀਠਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ,
ਜਦੋਂ ਮੈ ਸੀ ਸ਼ੋਟਾ ਜਿਹਾ ,ਮੇਰੀ ਮਾ ਸੀ ਮੈਨੂੰ ਆਖਦੀ,
ਥਲੇ ਸੋਣਾ ਅੱਜ ਰਾਤੀ, ਸੀ ਮੈਨੂੰ ਬਾਰ ਬਾਰ ਆਖਦੀ!
ਦਾਦੀ ਮਾ ਤੇ ਬਚਿਆ ਕੋਲ,ਨਾ ਕੋਈ ਲੇਫ ਤਲਾਂਈਆਂ ਸਨ,
ਨਾ ਕੋਈ ਮੰਜੀ ਪੀੜੀ ਅਤੇ,ਨਾ ਹੀ ਸੋਣੀਆ ਵਿਸ਼ਾਈਆ ਸਨ!
ਮਾਂ ਸਾਡੀ ਰੋਜ ਜਪਦੀ ਸੀ,ਜਪਜੀ,ਜਾਪ ਤੇ ਰਹਿਰਾਸ ਸ਼ਾਮ ਨੂੰ,
ਨਿਤ ਅਰਦਾਸ ਵਿਚ ਆਖਦੀ, ਸਿੱਖੀ ਬਕਸ਼ੀ ਮੇਰੇ ਵੀ ਬਾਲਾਂ ਨੂੰ!
ਸ਼ਰਦਾ ਦੇ ਫà©à¨² à¨à©œà©‹à¨¨à¨¾ ਆਂ, ਮਾਤਾ ਗà©à¨œà¨°à©€ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਠਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
ਸਾਗ ਵਾਲੀ ਤੋੜੀ ਨੂੰ ਤੜਕਾ,ਨਾ ਇਨਾ ਦਿਨਾ ਵਿਚ ਲੋਦੀ ਸੀ,
ਰੋਟੀ ਚੋਪੜਨ ਤੋ ਬਿਗੈਰ ਸਾਨੂੰ,ਇਨਾ ਦਿਨਾ ਚ ਖਵੋਦੀਂ ਸੀ!
ਧੰਨ ਸਿੱਖੀ ਧੰਨ ਸਿੱਖੀ,ਉਹ ਆਪ ਮà©à¨¹à¨¾à¨°à©‡ ਗੋਂਦੀ ਸੀ;
ਸਰਹੰਦ ਲਿਜਾ ਕੇ ਸਾਨੂੰ ,ਉਹ ਕੰਦ ਵੀ ਦਿਖੋਂਦੀ ਸੀ!
ਮੈ ਮਥਾ ਟੇਕ ਬੈਠਜਾਂਦਾ,ਉਸ ਸ਼ਹੀਦਾਂ ਦੀ ਦੀਵਾਰ ਨੂੰ,
ਦਿਲ ਵਿਚ ਸੋਚਦਾ ਮੈ ,ਮਲੇਰ ਕੋਟਲੇ ਦੀ ਪੂਕਾਰ ਨੂੰ!
ਇਨਾ ਬਚਿਆਂ ਦਾ ਕੀ ਕਸੂਰ, ਵਜੀਦਿਆ ਤੂੰ ਸੂਣ ਲੈ,
ਦੂਸ਼ਮਨੀ ਹੈ ਗà©à¨°à© ਨਾਲ, ਨਾ ਮਾਰ ਨੰਨੇ ਬਾਲਾਂ ਨੂੰ!
ਸ਼ਰਦਾ ਦੇ ਫà©à¨² à¨à©œà©‹à¨¨à¨¾ ਆਂ, ਮਾਤਾ ਗà©à¨œà¨°à©€ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਠਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
ਨੀਹ ਸਿੱਖੀ ਦੀ ਪਕੀ ਕਰ ਗਯੇ ਨੇ,ਆਪ ਨੀਹਾ ਵਿਚ ਖੱੜ ਕੇ ਉਹ,
ਦਾਦੀ ਤੋਂ ਲੈ ਕੇ ਸਿਖਿਆ ,ਮੈਹਿਲ ਸਿੱਖੀ ਦਾ ਪੱਕਾ ਕਰ ਗਠਉਹ!
ਚਪਣੀਆ ਵੀ ਲà©à¨¹à¨¾ ਗਠਨੇ, ਮੈਹਿਲ ਸਿੱਖੀ ਦਾ ਸਿਧਾ ਰੱਖਣੇ ਲਈ,
ਬਾਬੇ ਦੀ ਗੋਦੀ ਜਾ ਬੈਠੇ , ਧਰਮ ਜਿੰਦਾ ਦੂਨੀਆ ਤੇ ਰੱਖਣੇ ਲਈ!
ਫਿਰ ਟੋਡਰ ਮੱਲ ਤੇ ਹੋਈ ਕਿਰਪਾ,ਜਿਸ ਬਚਿਆ ਨੂੰ ਨਮਸ਼ਕਾਰ ਕੀਤਾ,
ਉਸ ਮੋਹਰਾ ਵਿਸ਼ਾਈਆਂ ਧਰਤੀ ਤੇ,ਤੇ ਬਚਿਆਂ ਦਾ ਸੱਸਕਾਰ ਕੀਤਾ!
ਸਿੱਖ ਧਰਮ ਦੇ ਠੇਕੇ ਦਾਰੋ ਤੂਸੀ,ਕੰਨ ਪਾੜਮੀਆ ਆਵਾਜਾਂ ਕਡੋ ਨਾ,
ਕà©à©±à¨•à©œ ਪਿੰਡੀਠਨà©à©° ਸਿਜਦਾ ਕਰਨ ਦਿਉ,ਔਹ ਰੱਬੀ ਰੂਪ ਜਹੇ ਬਾਲਾਂ ਨੂੰ!
ਸ਼ਰਦਾ ਦੇ ਫà©à¨² à¨à©œà©‹à¨¨à¨¾ ਆਂ, ਮਾਤਾ ਗà©à¨œà¨°à©€ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਠਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
(ਮੀਡੀਆ ਕà©à©±à¨•à©œ ਪਿੰਡ ਆਖੇ)
(ਸà©à¨°:- ਕà©à©±à¨•à©œ ਪਿੰਡੀਆ)