ਕਿੰਗਫਿਸ਼ਰ ਨੂੰ 16 ਅਰਬ ਦਾ ਘਾਟਾ
ਮੁੰਬਈ- ਕੌਮਾਂਤਰੀ ਮੰਦੀ ਨਾਲ ਯਾਤਰੀਆਂ ਦੀ ਸੰਖਿਆ ਵਿੱਚ ਆਈ ਗਿਰਾਵਟ ਦੀ ਵਜ੍ਹਾ ਨਾਲ ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੂੰ ਵਿੱਤ ਵਰ੍ਹੇ 2008-09 ਵਿੱਚ 16.09 ਅਰਬ ਰੁਪਏ ਦਾ ਘਾਟਾ ਹੋਇਆ।
ਕੌਮਾਂਤਰੀ ਮੰਦੀ ਨਾਲ ਯਾਤਰੀਆਂ ਦੀ ਸੰਖਿਆ ਵਿੱਚ ਆਈ ਗਿਰਾਵਟ ਦੀ ਵਜ੍ਹਾ ਨਾਲ ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੂੰ ਵਿੱਤ ਵਰ੍ਹੇ 2008-09 ਵਿੱਚ 16.09 ਅਰਬ ਰੁਪਏ ਦਾ ਘਾਟਾ ਹੋਇਆ।

ਕੰਪਨੀ ਨੇ ਅੱਜ ਦੱਸਿਆ ਕਿ ਇਸ ਵਰ੍ਹੇ ਵਿੱਚ ਉਸਨੇ ਕੁੱਲ 52.70 ਅਰਬ ਰੁਪਏ ਦਾ ਕਾਰੋਬਾਰ ਕੀਤਾ। ਤੁਲਨਾ ਅਧਿਐਨ ਦੇ ਲਈ ਵਿੱਤ ਵਰ੍ਹੇ 2007-08 ਦੇ ਵਿੱਤੀ ਅੰਕੜੇ ਉਪਲਬੱਧ ਨਹੀਂ ਹੈ।