ਦੂਨੀਆਂ ਰੰਗ ਰੰਗੀਲੀ ਯਾਰੋ, à¨à¨¥à©‡ ਬੰਦੇ ਬੜੇ ਨਿਆਰੇ,
ਜਿਨਾ ਘਰ ਰੱਬ ਦੇ ਚੋਰੀ ਕੀਤੀ, ਉਹ ਵੀ ਨੇ ਗà©à¨°à©‚ ਪਿਆਰੇ!
ਜੱਟ ਕਹਿੰਦੇ ਮਚਲਾ ਹੋ ਗਿਆ, ਖੂਦਾ ਨੂੰ ਲੈ ਚੱਲੇ ਚੋਰ,
à¨à¨¾à¨ˆ ਤੇ ਸੰਗਤ ਸੂਤੀ ਰੈਹ ਗਈ,ਮਾਇਆ ਲੈ ਗਯੇ ਮੋਰ!
(ਤਾਇਆ) ਮਾਇਆ ਲੈ ਗਯੇ ਚੋਰ............
ਫਰੈਂਕਫੋਰਟ ਗà©à¨°à¨¦à©‚ਆਰੇ ਦੀ ਗੋਲਕ, à¨à©°à¨¨ ਕੇ ਯà©à¨°à©‹ ਸਾਰੇ ਕਡੇ,
à¨à¨¾à¨¨ ਵੀ ਨਾ ਛਡੀ ਚੋਰਾਂ ,ਤੇ ਨਾ ਹੀ ਛਡੇ ਉਥੇ ਜਿੰਦੇ!
ਸਬੂਤ ਨਾ ਛਡਿਆ ਕੋਈ ਸੰਗਤੇ,ਉਹ ਸੱਨ ਪਕੇ ਚੋਰ,
ਘਰ ਦਾ à¨à©‡à¨¤à©€ ਲੰਕਾ ਢਾਹ ਗਿਆ, ਨਾ ਕੋਈ ਬੰਦਾਂ ਆਇਆ ਹੋਰ!
(ਤਾਇਆ)ਮਾਇਆ ਲੈ ਗਯੇ ਚੋਰ........
ਸਦਕੇ ਜਾਮਾ ਚੋਰਾਂ ਦੇ,ਤੂਸੀਂ ਕਿਡਾ ਦਿਲ ਵਿਖਾਇਆ,
ਦਰਵਾਜਾ ਕਿਸੇ ਖੂਲਾ ਛਡਿਆ, ਚੋਰ ਤਾਹੀਂ ਅੰਦਰ ਆਇਆ!
ਦੋ ਦੋ ਜਿੰਦੇ ਕਿਦਾ ਖੋਲੇ,ਜਾਂ ਡੰਡਾਂ ਜਾਦੂ ਦਾ ਕੋਈ ਲਾਇਆ,
ਲੰਗਰ ਖਾਅ ਕੇ ਗੂਕ ਸੂਤੀ ਸੰਗਤ,ਨਾ à¨à¨¾à¨¨ ਦਾ ਸੂਣਿਆ ਸ਼ੋਰ!
(ਤਾਇਆ)ਮਾਇਆ ਲੈ ਗਯੇ ਚੋਰ……
ਬੋਰੀਆਂ ਲੈਕੇ ਆਠਹੋਣ ਗੇ,ਜਾਂ ਫਿਰ ਵਡੇ ਵਡੇ ਤੰਗੜ ਤਾਨੀ,
ਗੋਲਕ ਸੀ ਜਦੋਂ ਅਸੀ ਖੋਲਦੇ, ਉਦੋ ਗੰਜ ਲਗਦਾ ਸੀ (ਸੂਣ ਮà©à¨²à¨¤à¨¾à¨¨à©€)!
ਬੋਲ ਨੋਟਾ ਦਾ ਫਿਰ ਬਣ ਜਾਂਦਾ ਸੀ, ਜਦੋਂ ਗੋਲਕ ਸੀ ਢੇਰੀ ਕਰਦੇ,
ਗੋਲਕ ਚੋ à¨à¨¨à©€ ਮਾਇਆ ਨਿਕਲਦੀ, ਦੇਖ ਨਹੀ ਸੀ ਜਰਦੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………
ਮੈ ਸੀ ਖੱਬਰ ਚੋਰਾਂ ਦੀ ਲਾਈ,ਮੇਰੀ ਵੈਬ ਸਾਈਡ ਹੀ ਚੋਰੀ ਹੋ ਗਈ,
ਪੰਜਾਂ ਦਿਨਾਂ ਬਾਅਦ ਲਬੀ ਮੈਨੂੰ, à¨à¨¹ ਪਤਾ ਨਹੀ ਕਿਥੇ ਸੀ ਖੋ ਗਈ!
ਅੱਖਬਾਰ ਤਾਇਆ ਤੇਰੀ ਚੋਰੀ ਹੋ ਗਈ, ਮੈਨੂੰ ਬੜੇ ਟੈਲੀ ਫà©à¨¨ ਸੀ ਆà¨,
ਆਉ ਆਪਾਂ ਰੱਲ ਅਰਦਾਸ ਕਰੀਠ,ਗà©à¨°à© ਜੀ ਲੱà¨à¨¾ ਦਿਉ ਸਾਰੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………
(ਤਾਇਆ) ਸੱਬ ਫੜੇ ਜਾਣ ਗੇ ,ਸੰਗਤ ਦੀ ਦਾੜ ਹੇਠਾਂ ਦੜੇ ਜਾਣ ਗੇ,
ਸੰਗਤ ਜਦੋਂ ਹੋਉ ਗੀ ਕਠੀ,à¨à©°à¨¨ ਦਉ ਸੱਬ ਚੋਰਾਂ ਦੀ ਬੱਖੀ!
ਕà©à©œà¨¤à©‡ ਵਾਲੇ ਹੋਵਣ ਚੋਰ,ਜਾਂ ਜੀਨ ਵਾਲੇ ਮੋਰ, ਬਾਬਾ ਆਪੇ ਰੰਗ ਦਿਖਾਉ,
ਜਿਸ à¨à©‚ਮੀਠਚੋਰ ਨੂੰ ਸਾਦ ਬਣਾਇਆ,ਉਸ ਤੋਂ ਉਪਰ ਨਹੀ ਕੋਈ ਹੋਰ!
(ਤਾਇਆ) ਮਾਇਆ ਲੈ ਗਯੇ ਚੋਰ…….
(ਮੀਡੀਆ ਕà©à©±à¨•à©œ ਪਿੰਡ ਆਖੇ)
(ਸà©à¨°:- ਕà©à©±à¨•à©œ ਪਿੰਡੀਆ)
|