ਮਿਲਾਵਟ ਖੋਰਾਂ ਖਿਲਾਫ ਮਾਇਆ ਦੇ ਆਦੇਸ਼ |
ਲਖਨਊ - ਉੱਤਰ ਪà©à¨°à¨¦à©‡à¨¶ ਦੀ ਮà©à©±à¨– ਮੰਤਰੀ ਮਾਇਆਵਤੀ ਨੇ ਖਾਧ ਪਦਾਰਥਾਂ ਅਤੇ ਦਵਾਈਆਂ ਵਿਚ
ਮਿਲਾਵਟ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪà©à¨°à¨¶à¨¾à¨¸à¨¨à¨¿à¨• ਵਿਵਸਥਾ ਉੱਪਰ ਸà©à¨¤à©°à¨¤à¨° ਰੂਪ
ਨਾਲ ਖਾਧ ਅਤੇ ਦਵਾਈ ਪà©à¨°à¨¶à¨¾à¨¸à¨¨ ਵਿà¨à¨¾à¨— ਦੇ ਗਠਨ ਨੂੰ ਮੰਜੂਰੀ ਦਿੱਤੀ ਹੈ।
ਉੱਤਰ ਪà©à¨°à¨¦à©‡à¨¶ ਦੀ ਮà©à©±à¨–
ਮੰਤਰੀ ਮਾਇਆਵਤੀ ਨੇ ਖਾਧ ਪਦਾਰਥਾਂ ਅਤੇ ਦਵਾਈਆਂ ਵਿਚ ਮਿਲਾਵਟ ਦੀਆਂ ਘਟਨਾਵਾਂ ਉੱਪਰ
ਰੋਕ ਲਗਾਉਣ ਲਈ ਪà©à¨°à¨¶à¨¾à¨¸à¨¨à¨¿à¨• ਵਿਵਸਥਾ ਉੱਪਰ ਸà©à¨¤à©°à¨¤à¨° ਰੂਪ ਨਾਲ ਖਾਧ ਅਤੇ ਦਵਾਈ ਪà©à¨°à¨¶à¨¾à¨¸à¨¨
ਵਿà¨à¨¾à¨— ਦੇ ਗਠਨ ਨੂੰ ਮੰਜੂਰੀ ਦਿੱਤੀ ਹੈ।
ਮਾਇਆਵਤੀ ਨੇ ਇਸ ਦੇ ਨਾਲ ਹੀ ਇਸ ਅਧੀਨ ਮਜ਼ਬੂਤ ਸੂਚਨਾ ਇਕਾਈ ਨੂੰ ਗਠਿਤ ਕਰਨ ਅਤੇ ਇਸ ਦੀਆਂ ਸਾਰੀਆਂ ਕਾਰਜ ਪà©à¨°à¨£à¨¾à¨²à©€à¨†à¨‚ ਨੂੰ ਪà©à¨°à¨à¨¾à¨µà©€ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਮਿਲਾਵਟ ਸੰਬੰਧੀ ਸ਼ਿਕਾਇਤਾਂ ਦੇ ਕਾਰਗਰ ਨਿਵਾਰਨ ਲਈ ਪਬਲਿਕ ਵਾਚ ਗਰà©à©±à¨ª ਬਨਾਉਣ ਅਤੇ ਇੱਕ ਹੈਲਪਲਾਇਨ ਸਥਾਪਤ ਕਰਨ ਦੇ ਵੀ ਆਦੇਸ਼ ਦਿੱਤੇ ਹਨ ਜਿਸ ਨਾਲ ਆਮ ਜਨਤਾ ਤੋਂ ਪà©à¨°à¨¾à¨ªà¨¤ ਸ਼ਿਕਾਇਤਾਂ ਉੱਪਰ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਹਨਾਂ ਫੀਲਡ ਅਧਿਕਾਰੀਆਂ ਨੂੰ ਮਿਲਾਵਟ ਖੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਯਕੀਨੀ ਬਨਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। |