ਜਸਟਿਸ ਸਕਸੈਨਾ ਮਾਨਵਾਧਿਕਾਰ ਆਯੋਗ 'ਚ ਮੈਂਬਰ |
à¨à©‹à¨ªà¨¾à¨²-ਜਸਟਿਸ ਆਰਿਆà¨à¨‚ਦਰ ਕà©à¨®à¨¾à¨° ਸਕਸੈਨਾ ਨੇ ਅੱਜ ਮੱਧ ਪà©à¨°à¨¦à©‡à¨¶ ਮਾਨਵਾਧਿਕਾਰ ਆਯੋਗ 'ਚ ਮੈਂਬਰ ਅਹà©à¨¦à©‡ ਕਾਰਜà¨à¨¾à¨° ਗà©à¨°à¨¹à¨¿à¨£ ਕੀਤਾ।
ਜਸਟਿਸ ਆਰਿਆà¨à¨‚ਦਰ ਕà©à¨®à¨¾à¨° ਸਕਸੈਨਾ ਨੇ ਅੱਜ ਮੱਧ ਪà©à¨°à¨¦à©‡à¨¶ ਮਾਨਵਾਧਿਕਾਰ ਆਯੋਗ 'ਚ ਮੈਂਬਰ ਅਹà©à¨¦à©‡ ਕਾਰਜà¨à¨¾à¨° ਗà©à¨°à¨¹à¨¿à¨£ ਕੀਤਾ।
ਆਯੋਗ ਦੇ ਪà©à¨°à¨§à¨¾à¨¨ ਜਸਟਿਸ ਡੀ.à¨à¨®.ਧਰਮ ਅਧਿਕਾਰੀ ਨੇ ਸਕਸੈਨਾ ਨੂੰ ਮੈਂਬਰ ਨਿਯà©à¨•à¨¤ ਹੋਣ 'ਤੇ ਵਧਾਈਆਂ ਦਿੱਤੀਆਂ।ਸਕਸੈਨਾ ਨੂੰ ਬਾਅਦ 'ਚ ਪà©à¨°à¨®à©à©±à¨– ਸਕੱਤਰ ਰਾਕੇਸ਼ ਅਗਰਵਾਲ,ਆਈਜੀ ਪੀ.ਕੇ.ਰੂਨਵਾਲ,ਰਜਿਸਟà©à¨°à¨¾à¨° ਡੀ.ਕੇ.ਪà©à¨°à¨¾à¨£à¨¿à¨• ਅਤੇ ਉੱਪ ਸਕੱਤਰ ਕà©à¨²à¨¦à©€à¨ª ਜੈਨ ਨੇ ਆਯੋਗ ਦੀ ਕਾਰਜ ਪà©à¨°à¨£à¨¾à¨²à©€ ਤੋਂ ਜਾਣੂ ਕਰਵਾਇਆ। ਵਰਨਣਯੋਗ ਹੈ ਕਿ ਆਰਿਆà¨à¨‚ਦਰ ਕà©à¨®à¨¾à¨° ਸਕਸੈਨਾ ਨਿਆਇਕ ਸੇਵਾ 'ਚ ਵਿà¨à¨¿à©°à¨¨ ਅਹà©à¨¦à¨¿à¨†à¨‚ 'ਤੇ ਰਹਿਣ ਦੇ ਇਲਾਵਾ à¨à©‹à¨ªà¨¾à¨² ਗੈਸ ਰਾਹਤ ਕਲਿਆਣ ਕਮਿਸ਼ਨਰ ਦਫ਼ਤਰ 'ਚ ਰਜਿਸਟà©à¨°à¨¾à¨° ਵਿਧੀ ਵਿà¨à¨¾à¨— 'ਚ ਇਸ ਤੋਂ ਇਲਾਵਾ ਸਕੱਤਰ ਵਰਗੇ ਮਹੱਤਵ ਪੂਰਣ ਅਹà©à¨¦à¨¿à¨†à¨‚ 'ਤੇ ਕੰਮ ਕਰ ਚà©à©±à¨•à©‡ ਹਨ।ਉਹ ਸ਼ਹਿਡੋਲ ਅਤੇ ਜਬਲਪà©à¨° ਜਿਲà©à¨¹à¨¿à¨†à¨‚ 'ਚ ਜਿਲà©à¨¹à¨¾ ਜੱਜ ਰਹੇ ਹਨ। ਸਕਸੈਨਾ ਰਾਜ ਵਿਧੀਕ ਸਹਾਇਤਾ ਅਥਾਰਟੀ ਜਬਲਪà©à¨° 'ਚ ਸਕੱਤਰ ਰਹਿ ਚà©à©±à¨•à©‡ ਹਨ।ਬਾਅਦ 'ਚ ਉਨà©à¨¹à¨¾ ਨੂੰ ਮੱਧਪà©à¨°à¨¦à©‡à¨¶ ਉੱਚ ਅਦਾਲਤ 'ਚ ਜੱਜ ਦੇ ਅਹà©à¨¦à©‡ 'ਤੇ ਪà©à¨°à¨®à©‹à¨Ÿ ਕੀਤਾ ਗਿਆ,ਹਾਲ ਹੀ 'ਚ ਉੱਚ ਅਦਾਲਤ ਤੋਂ ਸੇਵਾ ਮà©à¨•à¨¤ ਹੋਣ ਬਾਅਦ ਰਾਜ ਸ਼ਾਸਨ ਨੇ ਉਨà©à¨¹à¨¾ ਨੂੰ ਮਾਨਵਾਧਿਕਾਰ ਆਯੋਗ 'ਚ ਮੈਂਬਰ ਦੇ ਅਹà©à¨¦à©‡ 'ਤੇ ਨਿਯà©à¨•à¨¤ ਕੀਤਾ ਹੈ। |