ਸਿੰਡੀਕੇਟ ਬੈਂਕ ਦਾ ਮੁਨਾਫ਼ਾ ਤਿੰਨ ਗੁਣਾ ਵੱਧਿਆ
ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 261.56 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਤਾਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 87.89 ਕਰੋੜ ਰੁੱਪਏ ਦੀ ਤੁਲਨਾ 'ਚ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ।
ਸਰਵਜਨਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 261.56 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਤਾਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 87.89 ਕਰੋੜ ਰੁੱਪਏ ਦੀ ਤੁਲਨਾ 'ਚ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ।

ਬੈਂਕ ਨੇ ਅੱਜ ਦੱਸਿਆ ਹੈ ਕਿ ਇਸ ਤਿਮਾਹੀ 'ਚ ਉਸ ਨੂੰ ਬਿਆਨ ਨਾਲ 2558.74 ਕਰੋੜ ਰੁੱਪਏ ਦੀ ਆਮਦਨ ਹੋਈ,ਜਦੋਂਕਿ ਵਿੱਤੀ ਸਾਲ 2008.09 ਦੀ ਪਹਿਲੀ ਤਿਮਾਹੀ 'ਚ ਇਹ 2131.97 ਕਰੋੜ ਰੁੱਪਏ ਰਿਹਾ ਸੀ।

ਫੈਡਰਲ ਬੈਂਕ ਨਤੀਜਾ ਫੈਡਰਲ ਬੈਂਕ ਦਾ ਮੁਨਾਫ਼ਾ ਦੁੱਗਣਾ ਹੋਇਆ,ਨਿੱਜੀ ਖੇਤਰ ਦੇ ਫੈਡਰਲ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 136.38 ਕਰੋੜ ਰੁੱਪਏ ਦਾ ਸ਼ੁੱਧ ਲਾਭ ਕਮਾਇਆ,ਜੋ ਪਿੱਛਲੇ ਵਿੱਤੀ ਸਾਲ ਦੀ ਅਲੋਚਯ ਅੱਵਧੀ 'ਚ 68.15 ਕਰੋੜ ਰੁੱਪਏ ਦੀ ਤੁਲਨਾ 'ਚ ਲੱਗਭਗ ਦੁੱਗਣਾ ਹ।ਬੈਂਕ ਨੇ ਅੱਜ ਦੱਸਿਆ ਹੈ ਕਿ ਇਸ ਤਿਮਾਹੀ 'ਚ ਉਸ ਦੇ ਬਿਆਜ਼ ਤੋਂ ਆਮਦਨ 874.38 ਕਰੋੜ ਰੁੱਪਏ ਰਹੀ,ਜਦੋਂਕਿ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ ਇਹ 745.12 ਕਰੋੜ ਰੁੱਪਏ ਰਹੀ ਸੀ।