ਟੈਕਨੀਕਲ ਇੰਪਲਾਈਜ਼ à¨à¨¸à©‹à¨¸à©€à¨à¨¶à¨¨ ਆਫ਼ ਰੋਡਵੇਜ਼ ਦਾ ਪੰਜਵਾਂ ਸੰਮੇਲਨ ਸਮਾਪਤ |
ਨਵੀਂ ਦਿੱਲੀ, 1 ਅਗਸਤ -ਟੈਕਨੀਕਲ ਇੰਪਲਾਈਜ਼ à¨à¨¸à©‹à¨¸à©€à¨à¨¶à¨¨ ਆਫ਼ ਰੇਲਵੇਜ਼ (ਟੀਅਰ) ਦਾ ਪੰਜਵਾਂ ਰਾਸ਼ਟਰੀ ਵਾਰਸ਼ਿਕ ਸੰਮੇਲਨ ਚੇਨੱਈ ਵਿਚ ਸਮਾਪਤ ਹੋਇਆ। ਸੰਮੇਲਨ ਦੇ ਮà©à©±à¨– ਮਹਿਮਾਨ ਆਲ ਇੰਡੀਆ ਤà©à¨°à¨¿à¨£à¨¾à¨®à©‚ਲ ਕਾਂਗਰਸ ਦੇ ਤਾਮਿਲਨਾਡੂ ਪà©à¨°à¨¦à©‡à¨¶ ਪà©à¨°à¨§à¨¾à¨¨ ਸੀ.
ਕੇ. ਰੋਮਜ਼ ਸਨ ਅਤੇ ਸਮਾਰੋਹ ਦੀ ਪà©à¨°à¨§à¨¾à¨¨à¨—à©€ ਸੰਗਠਨ ਦੇ ਕਾਰਜਕਾਰੀ ਪà©à¨°à¨§à¨¾à¨¨ à¨à¨¨. ਪੀ. ਨੋਰੀਆ ਨੇ ਕੀਤੀ। ਇਸ ਸੰਮੇਲਨ ਵਿਚ 11 ਰੋਡਵੇਜ਼ ਦੇ ਟੀਅਰ ਪà©à¨°à¨¤à©€à¨¨à¨¿à¨§à©€à¨†à¨‚ ਨੇ ਵੱਡੀ ਸੰਖਿਆ ਵਿਚ à¨à¨¾à¨— ਲਿਆ ਅਤੇ ਕਈ ਪà©à¨°à¨¸à¨¤à¨¾à¨µ ਵੀ ਪਾਸ ਕੀਤੇ। ਸੰਮੇਲਨ ਵਿਚ ਤਕਨੀਕੀ ਕਰਮਚਾਰੀਆਂ ਦੀਆਂ ਮੰਗਾਂ ਪà©à¨°à¨¤à©€ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਉਨà©à¨¹à¨¾à¨‚ ਸੰਮੇਲਨ ਵਿਚ ਪਾਸ ਕੀਤਾ ਗਿਆ ਕਿ ਸੰਪੂਰਨ ਗਰà©à©±à¨ª ਸੀ, ਤਕਨੀਸ਼ੀਅਨ ਕੇਡਰ ਨੂੰ ਇਕ ਕੇਡਰ ਕਰਾਉà©à¨£ ਅਤੇ ਸਾਰੇ à¨à©±à¨¤à©‡ ਤਕਨੀਕੀ ਕਰਮਚਾਰੀਆਂ ਨੂੰ ਵੀ ਦਿਵਾਉਣ ਤੀਕ ਲਗਾਤਾਰ ਅà©à¨¯à©°à¨¦à©‹à¨²à¨¨ ਕੀਤੇ ਜਾਣਗੇ। ਰਾਸ਼ਟਰੀ ਸੰਮੇਲਨ ਵਿਚ ਟੀਅਰ ਦੀ ਨਵੀਂ ਰਾਸ਼ਟਰੀ ਕਾਰਜਕਰਨੀ ਦਾ ਗਠਨ ਵੀ ਕੀਤਾ ਗਿਆ। ਚੋਣ ਅਧਿਕਾਰੀ ਆਲ ਇੰਡੀਆ ਤà©à¨°à¨¿à¨£à¨¾à¨®à©‚ਲ ਕਾਂਗਰਸ ਤਾਮਿਲਨਾਡੂ ਪà©à¨°à¨¦à©‡à¨¶ ਦੇ ਜਨਰਲ ਸਕੱਤਰ ਰਾਜੀਵ ਮੈਨਨ ਦੀ ਦੇਖ-ਰੇਖ ਵਿਚ ਇਹ ਚੋਣ ਨਿਰਵਿਰੋਧ ਸਮਾਪਤ ਹੋਈ ਰਾਸ਼ਟਰੀ ਜਨਰਲ ਸਕੱਤਰ ਜੇ. ਪੀ. ਮਿਸਰਾ (ਦਿੱਲੀ) ਨੂੰ ਰਾਸ਼ਟਰੀ ਪà©à¨°à¨§à¨¾à¨¨, ਰਾਜ ਕà©à¨®à¨¾à¨° ਅਗਨੀ ਹੋਤਰੀ (ਸਕੂਰ ਬਸਤੀ ਦਿੱਲੀ) ਨੂੰ ਰਾਸ਼ਟਰੀ ਜਨਰਲ ਸਕੱਤਰ, à¨à¨¨. ਪੀ. ਨੋਰੀਆ (ਜੱਬਲਪà©à¨°) ਨੂੰ ਕਾਰਜਕਾਰੀ ਪà©à¨°à¨§à¨¾à¨¨, ਪੀ. ਸੀ. ਸੈਨੀ (ਅਜਮੇਰ) ਨੂੰ ਸੰਯà©à¨•à¨¤ ਜਨਰਲ ਸਕੱਤਰ ਅਤੇ ਰਾਜੇਸ਼ ਕà©à¨®à¨¾à¨° (ਦਿੱਲੀ) ਨੂੰ ਵਿੱਤ ਸਕੱਤਰ ਚà©à¨£à¨¿à¨† ਗਿਆ। ਕਾਰਜਕਾਰੀ ਵਿਚ 4 ਪà©à¨°à¨§à¨¾à¨¨, 6 ਸਹਾਇਕ ਜਨਰਲ ਸਕੱਤਰ, ਇਕ ਸਹਾਇਕ ਵਿੱਤ ਸਕੱਤਰ ਅਤੇ 11 ਕਾਰਜਕਾਰਨੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਪà©à¨°à¨§à¨¾à¨¨ ਸੀ. ਕੇ. ਸੋਮਨ ਨੇ ਤਕਨੀਕੀ ਕਰਮਚਾਰੀਆਂ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਟੀਅਰ ਦੇ ਹਰੇਕ ਸੰਘਰਸ਼ ਵਿਚ ਉà©à¨¨à©à¨¹à¨¾à¨‚ ਦਾ ਸਾਥ ਦੇਣਗੇ।
|