ਨਵੰਬਰ 84 ਦੇ ਸ਼ਹੀਦਾਂ ਦੀ ਯਾਦ ’ਚ ਦੇਸ਼ à¨à¨° ਵਿਚ ਪੌਦੇ ਲਗਾਉਣ ਦੀ ਮà©à¨¹à¨¿à©°à¨® ਸ਼à©à¨°à©‚ |
ਨਵੀਂ ਦਿੱਲੀ, 1 ਅਗਸਤ -ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਗਿਆਨ ਸੇਵਾ ਟਰੱਸਟ ਵੱਲੋਂ 25 ਹਜ਼ਾਰ ਪੌਦੇ ਪੂਰੇ ਦੇਸ਼ ਵਿਚ ਲਗਾਠਜਾਣਗੇ। ਟਰੱਸਟ ਦੇ ਚੇਅਰਮੈਨ ਸ: à¨à¨š. à¨à¨¸. ਫੂਲਕਾ (ਸà©à¨ªà¨°à©€à¨® ਕੋਰਟ ਦੇ ਪà©à¨°à¨¸à¨¿à©±à¨§ ਵਕੀਲ) ਦਾ ਕਹਿਣਾ ਹੈ ਕਿ ਇਸ
ਮà©à¨¹à¨¿à©°à¨® ਵਿਚ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਇਹ ਪੌਦੇ ਬਾਬਾ ਜੀ ਵੱਲੋਂ ਆਪਣੀ ਨਰਸਰੀ ਵਿਚੋਂ ਮà©à¨«à¨¤ ਦਿੱਤੇ ਜਾ ਰਹੇ ਹਨ। ਇਨà©à¨¹à¨¾à¨‚ ਪੌਦਿਆਂ ਨੂੰ ਲਗਾਉਣ ਲਈ ਪੰਜਾਬ ਤੋਂ ਵਾ¦à¨Ÿà©€à¨…ਰਾਂ ਦੀ ਟੀਮ ਵੀ ਆਈ ਹੈ। ਇਨà©à¨¹à¨¾à¨‚ ਪੌਦਿਆਂ ਵਿਚੋਂ 100 ਪੌਦੇ ਕੜਕੜਡੂੰਮਾ ਅਦਾਲਤ ਦੇ ਨਾਲ ਲਗਾਠਗਠਹਨ। ਇਸ ਤੋਂ ਇਲਾਵਾ ਇਕ ਹਜ਼ਾਰ ਪੌਦੇ ਚਿਰਾਜ ਦਿੱਲੀ ਤੇ ਗਰੇਟਰ ਕੈਲਾਸ਼ ਵਿਚ ਵੀ ਪਿਛਲੇ ਦਿਨੀਂ ਲਗਾਠਜਾ ਚà©à©±à¨•à©‡ ਹਨ। ਇਸ ਮà©à¨¹à¨¿à©°à¨® ਦੀ ਸ਼à©à¨°à©‚ਆਤ 27 ਜà©à¨²à¨¾à¨ˆ ਨੂੰ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਦੇ ਕਰ ਕਮਲਾਂ ਨਾਲ ਹੋਈ ਸੀ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪà©à¨°à¨§à¨¾à¨¨ ਸ: ਕਰਨੈਲ ਸਿੰਘ ਪੀਰ ਮà©à¨¹à©°à¨®à¨¦ ਵੀ ਆਪਣੀ ਪੂਰੀ ਟੀਮ ਨਾਲ ਪੰਜਾਬ ਤੋਂ ਉਚੇਚੇ ਤੌਰ ’ਤੇ ਪà©à©±à¨œà©‡ ਹੋਠਸਨ। ਉਨà©à¨¹à¨¾à¨‚ ਨਾਲ ਸੀਨੀਅਰ ਵਕੀਲ ਸ: ਨਵਕਿਰਨ ਸਿੰਘ ਅਤੇ ਫੈਡਰੇਸ਼ਨ ਦਿੱਲੀ ਇਕਾਈ ਦੇ ਆਗੂ ਸ: ਨਰਿੰਦਰ ਸਿੰਘ, ਬੀਬੀ ਦਲਜੀਤ ਕੌਰ, ਸ: ਅਵਤਾਰ ਸਿੰਘ, ਸ: ਰਵਿੰਦਰਪਾਲ ਸਿੰਘ ਲੱਕੀ, ਸ: ਮਨਜੀਤ ਸਿੰਘ, ਸ: ਬਲਜੀਤ ਸਿੰਘ ਵੀ ਮੌਜੂਦ ਸਨ।
|