ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ ਡੇਰਾ ਮà©à¨–à©€ ਅਦਾਲਤ ਵਿਚ ਪੇਸ਼ |
ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
ਇਕ ਗਵਾਹ ਨੇ ਆਪਣੀ ਗਵਾਹੀ ਦਰਜ ਕਰਾਈ ਅਗਲੀ ਪੇਸ਼ੀ 29 ਅਗਸਤ ਨੂੰ ਅੰਬਾਲਾ,1 ਅਗਸਤ ( ਮੀ.ਕà©.ਬੀਊਰੋ ) ਡੇਰਾ ਸੱਚਾ ਸੌਦਾ ਸਿਰਸਾ ਦੇ ਮà©à¨–à©€ ਸੰਤ ਗà©à¨°à¨®à©€à¨¤ ਰਾਮ ਰਹੀਮ ਸਿੰਘ ਦੇ ਖਿਲਾਫ ਦਰਜ ਮà©à©±à¨•à¨¦à¨®à¨¾ ਨੰਬਰ ਆਰ ਸੀ 5 ਅਤੇ ਆਰ ਸੀ 8 ਦੋ ਮਾਮਲਿਆਂ ਦੀ ਸà©à¨£à¨µà¨¾à¨ˆ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਠਹੋਈ ।ਡੇਰਾ ਮà©à¨–à©€ ਸਿਰਸਾ ਦੀ ਅਦਾਲਤ ਵਿਚ ਪੇਸ਼ ਹੋਇਆ ਜਦੋਂ ਕਿ ਗਵਾਹੀ ਦੀ ਕਾਰਵਾਈ ਅੰਬਾਲਾ ਵਿਚ ਚੱਲੀ । ਅੰਬਾਲਾ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿਚ ਜਸਟਿਸ ਸ਼à©à¨°à©€ ਠà¨à¨¸ ਨਾਰੰਗ ਦੇ ਸਾਹਮਣੇ ਡੇਰੇ ਦੀਆਂ ਸਾਧਵੀਆਂ ਦੇ ਬਲਾਤਕਾਰ ਸਬੰਧੀ ਮਾਮਲੇ ਵਿਚ ਅੱਜ ਇਕ ਗਵਾਹ ਪਰਮਜੀਤ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਈ ਜਦੋਂ ਕਿ ਆਰ ਸੀ 8 ( ਰਣਜੀਤ ਸਿੰਘ ਕਤਲ ਕੇਸ ) ਵਿਚ ਕੋਈ ਕਾਰਵਾਈ ਨਹੀਂ ਹੋਈ ।ਇਸ ਮਾਮਲੇ ਦੀ ਅਗਲੀ ਤਾਰੀਖ 29 ਅਗਸਤ ਨਿਰਧਾਰਤ ਕੀਤੀ ਗਈ ਹੈ ।
ਸੀ ਬੀ ਆਈ ਵੱਲੋਂ ਡੇਰਾ ਮà©à¨–à©€ ਦੀ ਜਮਾਨਤ ਰੱਦ ਕਰਨ ਸਬੰਧੀ ਪਾਈ ਗਈ ਅਰਜ਼ੀ ਤੇ ਵੀ ਅੱਜ ਬਹਿਸ ਹੋਈ ।ਬਚਾਅ ਪੱਖ ਦੇ ਵਕੀਲਾਂ ਨੇ ਡੇਰਾ ਮà©à¨–à©€ ਦੇ ਖਿਲਾਫ ਚੱਲ ਰਹੇ ਮਾਮਲਿਆਂ ਨਾਲ ਜà©à©œà©‡ ਜਾਂਚ ਅਧਿਕਾਰੀਆਂ ਤੇ ਗੰà¨à©€à¨° ਦੋਸ਼ ਲਾਉਂਦਿਆਂ ਇਕ ਦਰਖਾਸਤ ਅਦਾਲਤ ਵਿਚ ਪੇਸ਼ ਕੀਤੀ ਜਿਸ ਤੇ ਮਾਣਯੋਗ ਜੱਜ ਨੇ ਸੀ ਬੀ ਆਈ ਵੱਲੋਂ ਡੇਰਾ ਮà©à¨–à©€ ਦੀ ਜਮਾਨਤ ਰੱਦ ਕਰਨ ਸਬੰਧੀ ਪਾਈ ਅਰਜ਼ੀ ਤੇ ਬਹਿਸ ਲਈ 8 ਸਤੰਬਰ ਦੀ ਤਾਰੀਖ ਨਿਰਧਾਰਤ ਕਰ ਦਿਤੀ ।
ਅਦਾਲਤੀ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸੀ ਬੀ ਆਈ ਦੇ ਵਕੀਲ à¨à¨š ਪੀ à¨à¨¸ ਵਰਮਾ ਅਤੇ ਵਰਲਡ ਸਿੱਖ ਮਿਸ਼ਨ ਤੇ ਪੀੜਤ ਧਿਰਾਂ ਵੱਲੋਂ ਵਕੀਲ ਗà©à¨°à¨¶à©‡à¨° ਸਿੰਘ ਸà©à©±à¨²à¨° ਨੇ ਦੱਸਿਆ ਕਿ ਅੱਜ ਸਰੀਰਕ ਸ਼ੋਸ਼ਣ ਮਾਮਲੇ ਦੀ ਸ਼ਿਕਾਰ ਸਾਧਵੀ ਸਰਜੀਵਨ ਕੌਰ ਦੇ ਵੱਡੇ ਜੀਜੇ ਪਰਮਜੀਤ ਸਿੰਘ ਨੇ ਆਪਣੀ ਗਵਾਹੀ ਦਰਜ ਕਰਾਉਂਦਿਆਂ ਅਦਾਲਤ ਨੂੰ ਦੱਸਿਆ ਕਿ ਅਪਰੈਲ 2001 ਵਿਚ ਜਦੋਂ ਮਰਹੂਮ ਰਣਜੀਤ ਸਿੰਘ ਆਪਣੀ à¨à©ˆà¨£ ਸਰਜੀਵਨ ਕੌਰ ਅਤੇ ਦੋ ਪà©à©±à¨¤à¨°à©€à¨†à¨‚ ਰੀਤੂ ਅਤੇ ਗੀਤੂ ਨੂੰ ਡੇਰੇ ਵਿਚੋਂ ਕੱਢ ਕੇ ਘਰ ਵਾਪਸ ਲਿਆਇਆ ਸੀ ਤਾਂ ਉਸ ਨੇ ਦੱਸਿਆ ਸੀ ਕਿ ਡੇਰਾ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਅਤੇ ਛੇੜ ਛਾੜ ਦਾ ਅੱਡਾ ਬਣ ਚà©à©±à¨•à¨¾ ਹੈ । ਪਰਮਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਆਪਣੀ à¨à©ˆà¨£ ਨਾਲ ਜਬਰ ਜਿਨਾਹ ਹੋਣ ਤੋਂ ਬਹà©à©±à¨¤ ਦà©à¨–à©€ ਸੀ ਅਤੇ ਉਸ ਨੂੰ ਆਪਣੀ à¨à©ˆà¨£ ਤੇ ਬੱਚੀਆਂ ਦੇ à¨à¨µà¨¿à©±à¨– ਦੀ ਚਿੰਤਾ ਲੱਗੀ ਹੋਈ ਸੀ ।ਪਰਮਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਧਾਰਾ 164 ਦੇ ਤਹਿਤ 27/7/2005 ਨੂੰ ਆਪਣੇ ਬਿਆਨ ਸੀ ਬੀ ਆਈ ਦੇ ਵਿਸ਼ੇਸ਼ ਜੱਜ ਦੇ ਸਾਹਮਣੇ ਵੀ ਦਰਜ ਕਰਵਾ ਚà©à©±à¨•à¨¾ ਹੈ । ਮਾਣਯੋਗ ਜੱਜ ਨੇ ਇਸ ਮਾਮਲੇ ਦੀ ਅਗਲੀ ਸà©à¨£à¨µà¨¾à¨ˆ ਲਈ 29 ਅਗਸਤ 09 ਦੀ ਤਾਰੀਖ ਨਿਰਧਾਰਤ ਕਰ ਦਿਤੀ ਹੈ ਜਦੋਂ ਕਿ ਡੇਰਾ ਮà©à¨–à©€ ਦੀ ਜਮਾਨਤ ਰੱਦ ਕਰਨ ਸਬੰਧੀ ਬਹਿਸ ਲਈ ਅਗਲੀ ਤਾਰੀਖ 8 ਸਤੰਬਰ 09 ਨਿਰਧਾਰਤ ਕੀਤੀ ਗਈ ਹੈ । ਵਕੀਲਾਂ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਦੇ ਮਾਮਲੇ ਦੀ ਤਹਿਕੀਕਾਤ ਕਰਨ ਸਮੇ ਡੇਰੇ ਦੀਆਂ 130 ਸਾਧਵੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਸੀ ਜਿਨà©à¨¹à¨¾à¨‚ ਵਿਚੋਂ 20 ਦੀ ਸ਼ਨਾਖਤ ਕਰਕੇ ਸੀ ਬੀ ਆਈ ਨੇ ਉਨà©à¨¹à¨¾à¨‚ ਦੇ ਬਿਆਨ ਦਰਜ ਕੀਤੇ ਸਨ ।ਵਕੀਲਾਂ ਨੇ ਦੱਸਿਆ ਕਿ 1999 ਤੋਂ 2002 ਦੇ ਦਰਮਿਆਨ 24 ਸਾਧਵੀਆਂ ਡੇਰੇ ਨੂੰ ਅਲਵਿਦਾ ਕਹਿ ਚà©à©±à¨•à©€à¨†à¨‚ ਹਨ । ਡੇਰਾ ਮà©à¨–à©€ ਦੇ ਵਕੀਲ ਸ਼à©à¨°à©€ à¨à¨¸ ਕੇ ਗਰਗ ਨੇ ਦੱਸਿਆ ਕਿ ਉਨà©à¨¹à¨¾à¨‚ ਨੇ ਡੇਰਾ ਮà©à¨–à©€ ਦੀ ਜਮਾਨਤ ਸਬੰਧੀ ਅਦਾਲਤ ਵਿਚ ਇਕ ਦਰਖਾਸਤ ਦੇ ਕੇ ਕਿਹਾ ਹੈ ਕਿ ਜਾਂਚ ਅਧਿਕਾਰੀ ਜਾਣ ਬà©à¨ ਕੇ ਡੇਰਾ ਮà©à¨–à©€ ਨੂੰ ਇਸ ਮਾਮਲੇ ਵਿਚ ਉਲà¨à¨¾à¨‰à¨£ ਦੀ ਕੋਸ਼ਿਸ਼ ਕਰ ਰਹੇ ਹਨ । ਸ਼à©à¨°à©€ ਗਰਗ ਨੇ ਦੱਸਿਆ ਕਿ ਇਸ ਬਾਰੇ ਸੀ ਬੀ ਆਈ ਵੱਲੋਂ ਲਿਖਤੀ ਜਵਾਬੀ ਦਾਅਵਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਡੇਰ ਮà©à¨–à©€ ਦੀ ਜਮਾਨਤ ਦੀ ਅਰਜ਼ੀ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਕੀਲਾਂ ਵਿਚਕਾਰ ਕਾਫੀ ਤਿੱਖੀ ਨੋਕ à¨à©‹à¨• ਹੋਈ ਜਿਸ ਪਿਛੋਂ ਮਾਣਯੋਗ ਜੱਜ ਨੇ ਇਸ ਦਰਖਾਸਤ ਤੇ ਬਹਿਸ ਲਈ 8 ਸਤੰਬਰ 09 ਦੀ ਤਾਰੀਖ ਨਿਰਧਾਰਤ ਕਰ ਦਿਤੀ । ਅੱਜ ਦੀ ਅਦਾਲਤੀ ਕਾਰਵਾਈ ਸਮੇ ਸਿੱਖ ਪੰਥ ਵੱਲੋਂ ਇਨà©à¨¹à¨¾à¨‚ ਮਾਮਲਿਆਂ ਦੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪà©à¨°à¨§à¨¾à¨¨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ,ਸਕੱਤਰ ਜਨਰਲ ਤੀਰਥ ਸਿੰਘ à¨à¨Ÿà©‹à¨† , à¨à¨¾à¨ˆ ਕà©à¨²à¨µà©°à¨¤ ਸਿੰਘ ਅਤੇ à¨à¨¾à¨ˆ ਸà©à¨–ਵਿੰਦਰ ਸਿੰਘ ਤੋਂ ਬਿਨਾ ਸ਼à©à¨°à©‹à¨®à¨£à©€ ਕਮੇਟੀ ਦੀ ਟਾਸਕ ਫੋਰਸ ਦੇ ਮੈਂਬਰ ਵੀ ਹਾਜਰ ਸਨ ।ਸਰੀਰਕ ਸ਼ੋਸ਼ਣ ਅਤੇ ਰਣਜੀਤ ਸਿੰਘ ਕਤਲ ਕੇਸ ਵਿਚ ਸ਼ਾਮਲ ਬਾਕੀ ਦੋਸ਼ੀਆਂ ਨੇ ਵੀ ਅਦਾਲਤ ਵਿਚ ਆਪਣੀ ਹਾਜਰੀ ਲਾਈ । ਦੱਸਣ ਯੋਗ ਹੈ ਕਿ ਸੀ ਬੀ ਆਈ ਨੇ ਇਕ ਗà©à©°à¨®à¨¨à¨¾à¨® ਚਿੱਠੀ ਦੇ ਆਧਾਰ ਤੇ ਡੇਰਾ ਮà©à¨–à©€ ਦੇ ਖਿਲਾਫ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ( ਆਰ ਸੀ 05-2002 ) 12 ਦਸੰਬਰ 2002 ਨੂੰ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿਚ 6 ਸਤੰਬਰ 2008 ਨੂੰ ਦੋਸ਼ ਆਇਦ ਹੋਠਸਨ । |