ਸਸਤੇ ਹੋ ਸਕਦੇ ਹਨ ਲੈਪਟਾਪ ਅਤੇ ਕੰਪਿਊਟਰ |
ਨਵੀਂ ਦਿੱਲੀ : ਦੇਸ਼ 'ਚ ਇੰਟਰਪà©à¨°à¨¾à¨ˆà©› ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ
ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ। ਸਰਕਾਰ
ਵਿਕਸਿਤ ਬਜ਼ਾਰਾਂ ਤੋਂ à¨à¨¾à¨°à¨¤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ
ਤਰà©à¨¹à¨¾à¨‚) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪà©à¨°à¨¸à¨¤à¨¾à¨µ 'ਤੇ ਵਿਚਾਰ ਕਰ ਰਹੀ ਹੈ।
ਦੇਸ਼ 'ਚ ਇੰਟਰਪà©à¨°à¨¾à¨ˆà©› ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ।
ਸਰਕਾਰ ਵਿਕਸਿਤ ਬਜ਼ਾਰਾਂ ਤੋਂ à¨à¨¾à¨°à¨¤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ ਤਰà©à¨¹à¨¾à¨‚) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪà©à¨°à¨¸à¨¤à¨¾à¨µ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਸ ਕਦਮ ਦਾ ਦਾਇਰਾ ਇਸਤੇਮਾਲ ਕੀਤੇ ਜਾਣ ਵਾਲੇ ਕੰਪਿਊਟਰ ਦੇ ਆਯਾਤ ਤੱਕ ਵਧਾਇਆ ਜਾਂਦਾ ਹੈ, ਤਾਂ ਇਸ ਨਾਲ ਡੈਸਕਟਾਪ ਕੰਪਿਊਟਰ ਅਤੇ ਲੈਪਟਾਪ ਸਸਤੇ ਹੋ ਸਕਦੇ ਹਨ ਅਤੇ ਨਾਲ ਹੀ ਕੰਪਿਊਟਰ ਦੀ ਪਹà©à©°à¨š ਵਧਾਉਣ 'ਚ ਵੀ ਮੱਦਦ ਮਿਲੇਗੀ, ਜੋ ਫਿਲਹਾਲ 2.6 ਫੀਸਦੀ ਦੇ ਮਾਮੂਲੀ ਪੱਧਰ 'ਤੇ ਹੈ। ਕੰਪਨੀ ਸਿਸਕੋ ਦਾ ਕਹਿਣਾ ਹੈ ਕਿ ਜੇਕਰ ਆਯਾਤ ਕੀਤੇ ਗਠਉਪਕਰਨ ਸਬੰਧਿਤ ਸਪੋਰਟ ਨਾਲ ਆਉਂਦੇ ਹਨ, ਤਾਂ ਇਸ ਕਦਮ ਦਾ ਸਵਾਗਤ ਹੈ, ਅਤੇ à¨à¨šà¨ªà©€, ਪà©à¨°à©‹à¨•à¨°à¨µ, ਸਨ ਮਾਈਕà©à¨°à©‹à¨¸à¨¿à¨¸à¨Ÿà¨®à¨¸ ਅਤੇ ਡੀ-ਲਿੰਕ ਵਰਗੀਆਂ ਕੰਪਨੀਆਂ ਇਸਦਾ ਵਿਰੋਧ ਕਰ ਰਹੀਆਂ ਹਨ। ਆਈਟੀ ਹਾਰਡਵੇਅਰ ਲਈ ਉਦਯੋਗਿਕ ਸੰਸਥਾ ਮੈਨਿਊਫੈਕਚਰਸ à¨à¨¸à©‹à¨¸à¨¿à¨à¨¶à¨¨ ਆਫ ਇਨਫਾਰਮੇਸ਼ਨ ਟੈਕਨਾਲਾਜੀ (à¨à¨®à¨à¨†à¨ˆà¨Ÿà©€) ਨੇ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਨਾਂ ਦੇ ਆਯਾਤ ਸਬੰਧੀ ਪà©à¨°à¨¸à¨¤à¨¾à¨µ 'ਤੇ ਸਖਤ ਵਿਰੋਧ ਜਤਾਇਆ ਹੈ। |