ਰਾਜਧਾਨੀ 'ਚ ਵਧੀਆਂ ਨੌਕਰੀਆਂ |
ਨਵੀਂ ਦਿੱਲੀ - ਮੌਜੂਦਾ ਵਿੱਤੀ ਵਰà©à¨¹à©‡ ਦੇ ਪਹਿਲੇ ਚਾਰ ਮਹੀਨਿਆਂ ਵਿਚ ਰਾਸ਼ਟਰੀ ਰਾਜਧਾਨੀ
ਖੇਤਰ ਵਿਚ ਵੱਧ ਨੌਕਰੀਆਂ ਦੀ ਸਿਰਜਨਾ ਹੋਈ ਜਿਸ ਨੂੰ ਅਰਥ ਵਿਵਸਥਾ ਵਿਚ ਸà©à¨§à¨¾à¨° ਦਾ
ਸੰਕੇਤ ਮੰਨਿਆ ਜਾ ਸਕਦਾ ਹੈ।
ਮੌਜੂਦਾ ਵਿੱਤੀ ਵਰà©à¨¹à©‡
ਦੇ ਪਹਿਲੇ ਚਾਰ ਮਹੀਨਿਆਂ ਵਿਚ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੱਧ ਨੌਕਰੀਆਂ ਦੀ ਸਿਰਜਨਾ
ਹੋਈ ਜਿਸ ਨੂੰ ਅਰਥ ਵਿਵਸਥਾ ਵਿਚ ਸà©à¨§à¨¾à¨° ਦਾ ਸੰਕੇਤ ਮੰਨਿਆ ਜਾ ਸਕਦਾ ਹੈ।
ਉਦਯੋਗ ਸੰਗਠਨ à¨à¨¸à©‹à¨šà©ˆà¨® ਦੇ ਇੱਕ ਅਧਿà¨à¨® ਵਿਚ ਕਿਹਾ ਗਿਆ ਹੈ ਕਿ ਮੌਜੂਦਾ ਵਿੱਤੀ ਵਰà©à¨¹à©‡ ਦੇ ਪਹਿਲੇ ਚਾਰ ਮਹੀਨਿਆਂ ਵਿਚ à¨à¨¨à¨¸à©€à¨†à¨° ਵਿਚ 49, 750 ਨੌਕਰੀਆਂ ਦੀ ਸਿਰਜਨਾ ਹੋਈ ਜਦੋਂ ਕਿ ਦਸੰਬਰ ਤੋਂ ਮਾਰਚ 2008-09 ਦੌਰਾਨ ਇਹ ਗਿਣਤੀ 42,501 ਰਹੀ ਸੀ। à¨à¨¸à©‹à¨šà©ˆà¨® ਨੇ ਕਿਹਾ ਕਿ ਦਿੱਲੀ, ਗà©à©œà¨—ਾਂਵ, ਨੋਇਡਾ, ਗà©à¨°à©‡à¨Ÿà¨° ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿਚ ਫੈਲੇ à¨à¨¨à¨¸à©€à¨†à¨° ਵਿਚ ਕੰਪਨੀਆਂ ਨੇ ਵੱਖ-ਵੱਖ ਪੱਧਰਾਂ ਉੱਪਰ ਲਗà¨à©±à¨— 49 ਹਜ਼ਾਰ ਨੌਕਰੀਆਂ ਦੀ ਪੇਸ਼ਕਸ਼ ਅਪà©à¨°à©ˆà¨² ਤੋਂ ਜà©à¨²à¨¾à¨ˆ 2009 ਵਿਚ ਕੀਤੀ। ਸੰਗਠਨ ਦੇ ਮਹਾਂਸਕਤੱਰ ਡੀà¨à¨¸ ਰਾਵਤ ਨੇ ਕਿਹਾ ਕਿ ਉਕਤ 49,750 ਕà©à©±à¨² ਨੌਕਰੀਆਂ ਵਿਚੋਂ 46.4 ਫੀਸਦੀ ਹਿੱਸਾ ਦਿੱਲੀ ਦਾ ਹੈ।ਉਹਨਾਂ ਕਿਹਾ ਕਿ ਆਰਥਿਕ ਮੰਦੀ ਖਤਮ ਹੋਣ ਦਾ ਸੰਕੇਤ ਹੈ ਇਸ ਲਈ ਰà©à©›à¨—ਾਰ ਖੇਤਰ ਵਿਚ ਤੇਜ਼ੀ ਆਉਣ ਦੀ ਪੂਰੀ ਸੰà¨à¨¾à¨µà¨¨à¨¾ ਹੈ। |