ਅਗਲੀ ਜà©à¨²à¨¾à¨ˆ ਤੱਕ 60 ਹਜ਼ਾਰ ਨੈਨੋ ਦੀ ਡਲੀਵਰੀ |
ਨਵੀਂ ਦਿੱਲੀ-ਦੇਸ਼ ਦੀ ਸਠਤੋਂ ਵੱਡੀ ਵਾਹਨ ਕੰਪਨੀ ਟਾਟਾ ਮੋਟਰਜ਼ ਜà©à¨²à¨¾à¨ˆ 2010 ਤੱਕ 60,000 ਨੈਨੋ ਕਾਰ ਦੀ ਡੀਲੀਵਰੀ ਕਰੇਗੀ।
ਦੇਸ਼ ਦੀ ਸਠਤੋਂ ਵੱਡੀ ਵਾਹਨ ਕੰਪਨੀ ਟਾਟਾ ਮੋਟਰਜ਼ ਜà©à¨²à¨¾à¨ˆ 2010 ਤੱਕ 60,000 ਨੈਨੋ ਕਾਰ ਦੀ ਡੀਲੀਵਰੀ ਕਰੇਗੀ।
ਦà©à¨¨à©€à¨† ਦੀ ਸਠਤੋਂ ਸਸਤੀ ਕਾਰ ਕਹੀ ਜਾਣ ਵਾਲੀ ਨੈਨੋ ਦੀ ਡੀਲਵਰੀ 2010 ਦੇ ਅੰਤ ਤੱਕ ਇੱਕ ਲੱਖ ਪਹà©à©°à¨šà¨¾à¨‰à¨£ ਦੀ ਘੋਸ਼ਣਾ ਕੀਤੀ ਹੈ।ਤਦ ਤੱਕ ਇਸਦਾ ਗà©à¨œà¨°à¨¾à¨¤ 'ਚ ਸਾਣੰਦ ਦਾ ਕਾਰਖਾਨਾ ਵੀ ਸ਼à©à¨°à©‚ ਹੋ ਜਾਵੇਗਾ। ਟਾਟਾ ਮੋਟਰਜ਼ ਦੇ ਚੇਅਰਮੈਨ ਰਤਨ ਟਾਟਾ ਨੇ 2008-09 ਦੀ ਸਲਾਨਾ ਰਿਪੋਰਟ 'ਚ ਕਿਹਾ ਹੈ ਕਿ ਸਿੰਗੂਰ ਕਾਰਖਾਨੇ ਦਾ 95 ਪà©à¨°à¨¤à¨¿à¨¶à¨¤ ਕੰਮ ਉਸ ਸਮੇਂ ਤੱਕ ਪੂਰà©à¨¹à¨¾ ਹੋ ਚà©à©±à¨•à¨¿à¨† ਸੀ,ਜਦੋਂ ਕੰਪਨੀ ਨੂੰ ਤà©à¨°à¨¿à¨£à¨®à©‚ਲ ਕਾਂਗਰਸ ਦੇ ਵਿਰੋਧ ਕਾਰਣ ਇਸ ਨੂੰ ਗà©à¨œà¨°à¨¾à¨¤ ਦੇ ਸਾਣੰਦ ਲੈ ਜਾਣ ਦਾ ਫ਼ੈਸਲਾ ਕਰਨਾ ਪਿਆ। ਉਨà©à¨¹à¨¾ ਨੇ ਕਿਹਾ ਹੈ ਕਿ ਸਾਣੰਦ ਦੇ ਨਵੇਂ ਕਾਰਖਾਨੇ ਦੇ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਸ਼à©à¨°à©‚ ਹੋਣ ਦੀ ਉਮੀਦ ਹੈ।ਇਸ ਕਾਰਖਾਨੇ ਦੀ ਸ਼à©à¨°à©‚ਆਤੀ ਸਮਰੱਥਾ 2.5 ਲੱਖ ਇਕਾਈ ਸਲਾਨਾ ਦੀ ਹੋਵੇਗੀ। ਟਾਟਾ ਨੇ ਰਿਪੋਰਟ 'ਚ ਸ਼ੇਅਰ ਧਾਰਕਾਂ ਨੂੰ ਸੰਬੋਧਤ ਕਰਦੇ ਹੋਠਕਿਹਾ ਹੈ ਕਿ ਇਸ ਵਿੱਚ ਹੋਰ ਕਾਰਖਾਨਿਆਂ 'ਚ ਨੈਨੋ ਦਾ ਉਤਪਾਦਨ ਕੀਤਾ ਜਾਵੇਗਾ,ਜਿਸ ਨਾਲ ਅਗਲੇ 12 ਮਹੀਨੇ ਦੌਰਾਨ 50,000 ਤੋਂ 60,000 ਨੈਨੋ ਦੀ ਡੀਲੀਵਰੀ ਗà©à¨°à¨¾à¨¹à¨•à¨¾à¨‚ ਨੂੰ ਕੀਤੀ ਜਾ ਸਕੇ। ਫ਼ਿਲਹਾਲ ਨੈਨੋ ਦਾ ਨਿਰਮਾਣ ਕੰਪਨੀ ਦੇ ਪੰਤਨਗਰ ਕਾਰਖਾਨੇ 'ਚ ਕੀਤਾ ਜਾ ਰਿਹਾ ਹੈ।ਇਸ ਕਾਰਖਾਨੇ ਦੀ ਸਲਾਨਾ ਉਤਪਾਦਨ ਸਮਰੱਥਾ 50,000 ਇਕਾਈ ਦੀ ਹੈ। ਇਸ ਵਿੱਚ ਟਾਟਾ ਮੋਟਰਜ਼ ਦੇ ਬà©à¨²à¨¾à¨°à©‡ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਸਾਣੰਦ ਕਾਰਖਾਨੇ ਦੇ ਸ਼à©à¨°à©‚ ਹੋਣ ਬਾਅਦ ਅਸੀਂ ਅਗਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ 1,00,000 ਨੈਨੋ ਦੀ ਆਪੂਰਤੀ ਕਰ ਪਾਵਾਂਗੇ। ਸਿੰਗà©à¨° 'ਚ ਤà©à¨°à©ˆà¨£à¨®à©‚ਲ ਕਾਂਗਰਸ ਦੀ ਪà©à¨°à¨®à©à©±à¨– ਮਮਤਾ ਬਨਰਜ਼ੀ ਦà©à¨†à¨°à¨¾ ਚਲਾਠਗਠਅੰਦੋਲਣ ਦਾ ਉਲੇਖ ਕਰਦੇ ਹੋਠਰਿਪੋਰਟ 'ਚ ਕਿਹਾ ਗਿਆ ਹੈ ਕਿ ਨੈਨੋ ਦੇ ਕਾਰਖਾਨੇ ਨੂੰ ਕਿਸੇ ਹੋਰ ਰਾਜ 'ਚ ਲੈ ਜਾਣ ਦੇ ਇਲਾਵਾ ਸਾਡੇ ਕੋਲ ਕੋਈ ਵਿਕੱਲਪ ਨਹੀਂ ਸੀ। ਗà©à¨œà¨°à¨¾à¨¤ ਦੇ ਮà©à©±à¨–ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਠਟਾਟਾ ਨੇ ਕਿਹਾ ਹੈ ਕਿ ਉੱਥੇ ਅਸੀਂ ਸਾਰੇ ਜਰੂਰੀ ਮੰਜੂਰੀਆਂ ਤਿੰਨ ਦਿਨ 'ਚ ਮਿਲ ਗਈ ਸੀ।ਪੱਛਮੀ ਬੰਗਾਲ ਕਾਰਖਾਨੇ 'ਚ ਲੱਗੇ ਉਪਕਰਨਾਂ ਨੂੰ ਖੋਲà©à¨¹à¨•à©‡ ਗà©à¨œà¨°à¨¾à¨¤ ਲਿਜਾਇਆ ਜਾ ਰਿਹਾ ਹੈ। |