ਮਰਜਾਂਗਾ ਪਰ ਕà©à¨°à¨¸à©€ ਨੀਂ ਛੱਡਾਂਗਾ : ਬੂਟਾ ਸਿੰਘ |
ਨਵੀਂ ਦਿੱਲੀ : 4 ਅਗਸਤ
à¨à©à¨°à¨¿à¨¶à¨Ÿà¨¾à¨šà¨¾à¨° ਦੇ ਮਾਮਲੇ ‘ਚ ਸੀਬੀਆਈ ਨਾਲ ਨਾਰਾਜ਼ਗੀ ਪà©à¨°à¨—ਟ ਕਰਨ ਤੋਂ ਬਾਅਦ à¨à¨¸à¨¸à©€/à¨à¨¸à¨Ÿà©€ ਕਮਿਸ਼ਨ ਦੇ ਚੇਅਰਮੈਨ ਬੂਟਾ ਸਿੰਘ ਨੇ ਅੱਜ ਆਖਰਕਾਰ ਕਾਂਗਰਸ ਨੂੰ ਵੀ ਲੰਮੇ ਹੱਥੀਂ ਲਿਆ। ਉਨà©à¨¹à¨¾à¨‚ ਗà©à©±à¨¸à©‡ ਵਿੱਚ ਕਿਹਾ ਕਿ ਉਨà©à¨¹à¨¾à¨‚ ਨੂੰ ਕਾਂਗਰਸ ਦੀ ਹਮਾਇਤ ਦੀ ਕੋਈ ਲੋੜ ਨਹੀਂ ਤੇ ਆਪਣਾ ਬਚਾਅ ਕਰਨ ਵਿੱਚ ਉਹ ਸਮਰੱਥ ਹਨ। à©™à©à¨¦ ਨੂੰ ਦਲਿਤਾਂ ਦਾ ਮਸੀਹਾ ਦੱਸਦਿਆਂ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਜ਼ਿੰਦਗੀ à¨à¨° ਉਨà©à¨¹à¨¾à¨‚ ਇਸ à¨à¨¾à¨ˆà¨šà¨¾à¨°à©‡ ਦੀ ਸੇਵਾ ਕੀਤੀ ਹੈ। ਉਨà©à¨¹à¨¾à¨‚ ਧਮਕੀ ਦਿੱਤੀ ਕਿ ਜੇਕਰ ਉਨà©à¨¹à¨¾à¨‚ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਨà©à¨¹à¨¾à¨‚ ਕਿਹਾ ''ਮੈਂ ਆਪਣੀ ਜਾਨ ਦੇ ਦੇਵਾਂਗਾ, ਪਰ ਅਹà©à¨¦à¨¾ ਨਹੀਂ ਛੱਡਾਂਗਾ।‘‘ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਨੇ ਕਿਹਾ ਕਿ ਮੈਂ ਨਹੀਂ ਸਮà¨à¨¦à¨¾ ਕਿ ਮੈਨੂੰ ਇਸ ਮਾਮਲੇ ਵਿੱਚ ਕਾਂਗਰਸ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਕਿ ਮੈਂ ਸਾਰੀ ਉਮਰ ਜਦੋਂ ਤੋਂ ਸਿਆਸਤ ਵਿੱਚ ਹਾਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਅਨà©à¨¸à©‚ਚਿਤ ਜਾਤੀ ਅਤੇ ਜਨਜਾਤੀ ਲਈ ਆਵਾਜ਼ ਬà©à¨²à©°à¨¦ ਕਰਦਾ ਰਿਹਾ ਹਾਂ ਅਤੇ ਜਿਹੜਾ ਕੰਮ ਮੈਂ ਜ਼ਿੰਦਗੀ à¨à¨° ਕੀਤਾ ਹੈ ਉਸ ਨੂੰ ਛੱਡ ਨਹੀਂ ਸਕਦਾ। ਜੇਕਰ ਮੈਨੂੰ ਕੋਈ ਇਸ ਦੇ ਲਈ ਅਸਤੀਫ਼ਾ ਦੇਣ ਨੂੰ ਕਹਿੰਦਾ ਹੈ ਤਾਂ ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਜਾਨ ਦੇਵਾਂਗਾ। ਉਨà©à¨¹à¨¾à¨‚ ਦੋਸ਼ ਲਗਾਇਆ ਕਿ ਮੈਂ ਜ਼ਿੰਦਗੀ à¨à¨° ਦਲਿਤਾਂ ਦੀ ਸੇਵਾ ਕੀਤੀ ਹੈ ਅਤੇ ਅਜਿਹਾ ਕਰਦੇ ਸਮੇਂ ਮੈਂ ਦਲਿਤ ਵਿਰੋਧੀਆਂ ਅਤੇ ਦà©à¨¶à¨®à¨£à¨¾à¨‚ ਨੂੰ ਫੜਿਆ ਹੈ ਜੋ ਮੈਨੂੰ ਖ਼ਤਮ ਕਰਨ ਦੇ ਲਈ ਹà©à¨£ ਰਾਮਾਰਾਓ ਪਾਟਿਲ ਨਾਲ ਮਿਲ ਗਠਹਨ। ਜਦੋਂ ਬੂਟਾ ਸਿੰਘ ਨੂੰ ਇਹ ਪà©à©±à¨›à¨¿à¨† ਗਿਆ ਕਿ ਉਨà©à¨¹à¨¾à¨‚ ਨੇ ਕਾਂਗਰਸ ਦੀ ਪà©à¨°à¨§à¨¾à¨¨ ਸੋਨੀਆ ਗਾਂਧੀ ਨਾਲ ਮà©à¨²à¨¾à¨•à¨¾à¨¤ ਕੀਤੀ ਹੈ ਤਾਂ ਉਨà©à¨¹à¨¾à¨‚ ਕਿਹਾ ਕਿ ਮੈਨੂੰ ਅਜਿਹੇ ਸਵਾਲ ਕਿਉਂ ਪà©à©±à¨› ਰਹੇ ਹੋ? ਮੈਂ ਇਸ ਮਾਮਲੇ ਵਿੱਚ ਕਿਸੇ ਨਾਲ ਮà©à¨²à¨¾à¨•à¨¾à¨¤ ਕਿਉਂ ਕਰਾਂ? ਕਾਂਗਰਸ ਦੇ ਪà©à¨°à¨¤à©€ ਨਿਸ਼ਠਾਵਾਨ ਦੱਸਦਿਆਂ ਬੂਟਾ ਸਿੰਘ ਨੇ ਕਿਹਾ ਕਿ ਜੇ ਪਾਰਟੀ ਕੰਮ ਜਾਂ ਦੇਸ਼ ਨਾਲ ਜà©à©œà©‡ ਮਾਮਲਿਆਂ ਵਿੱਚ ਲੋੜ ਪਈ ਤਾਂ ਉਹ ਕਿਸੇ ਨੂੰ ਵੀ ਮਿਲ ਸਕਦੇ ਹਨ। ਨਾਰਕੋ ਟੈਸਟ ਬਾਰੇ ਪà©à©±à¨›à¨£ ‘ਤੇ ਉਨà©à¨¹à¨¾à¨‚ ਕਿਹਾ ਕਿ ਜਿਹਾ ਤà©à¨¸à©€à¨‚ ਪà©à©±à¨› ਰਹੇ ਹੋ ਕੀ ਮੈਨੂੰ ਇਸ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਇਹ ਸਰਾਸਰ ਗਲਤ ਹੈ। ਸਮਾਂ ਆਉਣ ‘ਤੇ ਮੈਂ ਸੀਬੀਆਈ ਨੂੰ ਸਹਿਯੋਗ ਦੇਵਾਂਗਾ। |