ਰਾਸ਼ਟਰਮੰਡਲ ਖੇਡ ਪਿੰਡ ਮਾਰਚ ਤੱਕ ਬਣ ਜਾਵੇਗਾ |
ਨਵੀਂ ਦਿੱਲੀ/4 ਅਗਸਤ
ਅਗਲੇ ਵਰà©à¨¹à©‡ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਖੇਡ ਪਿੰਡ ਦੀ ਉਸਾਰੀ ਦਾ ਕੰਮ 56 ਫੀਸਦੀ ਤੱਕ ਹੋ ਚà©à©±à¨•à¨¿à¨† ਹੈ ਅਤੇ ਅਗਲੇ ਵਰà©à¨¹à©‡ ਦੇ ਮਾਰਚ ਮਹੀਨੇ ਤੱਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਹ ਜਾਣਕਾਰੀ ਕੇਂਦਰੀ ਖੇਡ ਤੇ ਯà©à¨µà¨• ਮਾਮਲਿਆਂ ਬਾਰੇ ਰਾਜ ਮੰਤਰੀ ਪà©à¨°à¨¤à©€à¨• ਪà©à¨°à¨•à¨¾à¨¶à¨¬à¨¾à¨ªà©‚ ਪਾਟਿਲ ਨੇ ਲੋਕ ਸà¨à¨¾ ਵਿਚ ਪà©à©±à¨›à©‡ ਗਠਇਕ ਸਵਾਲ ਦੇ ਜਵਾਬ ‘ਚ ਦਿੱਤੀ। ਉਨà©à¨¹à¨¾à¨‚ ਇਹ ਵੀ ਦੱਸਿਆ ਕਿ ਖੇਡ ਪਿੰਡ ਦੀ ਉਸਾਰੀ ਦੇ ਕੰਮ ‘ਤੇ ਖੇਡ ਤੇ ਯà©à¨µà¨• ਮਾਮਲਿਆਂ ਬਾਰੇ ਮੰਤਰਾਲੇ ਤੋਂ ਇਲਾਵਾ ਖੇਡਾਂ ਦੀ ਸੰਗਠਨ ਕਮੇਟੀ, ਦਿੱਲੀ ਦੇ ਉਪ-ਰਾਜਪਾਲ ਤੇ ਮà©à©±à¨– ਮੰਤਰੀ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਸਮੇਂ-ਸਮੇਂ ‘ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀਡੀà¨) ਨਾਲ ਵੀ ਪੂਰਾ ਤਾਲਮੇਲ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਖੇਡ ਪਿੰਡ ਦੀ ਉਸਾਰੀ ਯਮà©à¨¨à¨¾ ਨਦੀ ਦੇ ਕੰਢੇ ਕੀਤੀ ਜਾ ਰਹੀ ਹੈ। ਇਸ ਨੂੰ ਮਾਣਯੋਗ ਦਿੱਲੀ ਹਾਈਕੋਰਟ ਵਿਚ ਇਹ ਕਹਿੰਦਿਆਂ ਚà©à¨£à©Œà¨¤à©€ ਦਿੱਤੀ ਗਈ ਹੈ ਕਿ ਇਸ ਨਾਲ ਵਾਤਾਵਰਣ ਨੂੰ ਖ਼ਤਰਾ ਹੈ। ਅਦਾਲਤ ਨੇ ਵਾਤਾਵਰਣ ‘ਤੇ ਖੇਡ ਪਿੰਡ ਦੀ ਉਸਾਰੀ ਦੇ ਅਸਰ ਦਾ ਅਧਿà¨à¨¨ ਕਰਨ ਲਈ ਇਕ ਪੈਨਲ ਵੀ ਬਣਾਇਆ ਹੈ। ਪਰ, ਮਾਣਯੋਗ ਸà©à¨ªà¨°à©€à¨® ਕੋਰਟ ਨੇ ਪਿੰਡ ਦੀ ਉਸਾਰੀ ਦੀ ਇਜਾਜ਼ਤ ਹਾਲ ਹੀ ਵਿਚ ਦੇ ਦਿੱਤੀ ਹੈ। ਸà©à¨°à©€ ਪਾਟਿਲ ਅਨà©à¨¸à¨¾à¨° ਖੇਡਾਂ ਦੇ ਸਥਾਨਾਂ ਅਤੇ ਸਿਖਲਾਈ ਲੈਣ ਵਾਲਿਆਂ ਦੀ ਤਿਆਰੀ ਲਈ ਸਰਕਾਰ ਨੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੂੰ 2460 ਕਰੋੜ ਰà©à¨ªà¨ ਦੀ ਮਾਲੀ ਮਦਦ ਵੀ ਮà©à¨¹à©±à¨ˆà¨† ਕਰਵਾਈ ਹੈ। ਉਨà©à¨¹à¨¾à¨‚ ਇਹ ਵੀ ਜਾਣਕਾਰੀ ਦਿੱਤੀ ਕਿ ਖੇਡਾਂ ਦੌਰਾਨ ਹੋਣ ਵਾਲੇ 17 ਵਰਗਾਂ ਦੇ ਮà©à¨•à¨¾à¨¬à¨²à¨¿à¨†à¨‚ ਲਈ 12 ਸਥਾਨਾਂ ਦਾ ਵਿਕਾਸ ਸਪੋਰਟਸ ਅਥਾਰਿਟੀ ਆਫ਼ ਇੰਡੀਆ, ਡੀਡੀà¨, ਦਿੱਲੀ ਸਰਕਾਰ ਅਤੇ ਯੂਨੀਵਰਸਿਟੀ ਆਫ਼ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। |