ਬੀਸੀਸੀਆਈ ਵਾਡਾ ਦੀ ਸ਼ਰਤ ਮੰਨੇ:ਗਿੱਲ |
ਨਵੀਂ ਦਿੱਲੀ-ਕੇਂਦਰੀ ਖੇਡ ਮੰਤਰੀ à¨à¨® à¨à¨¸ ਗਿੱਲ ਨੇ ਅੱਜ ਕਿਹਾ ਹੈ ਕਿ à¨à¨¾à¨°à¨¤à©€ ਕà©à¨°à¨¿à¨•à¨Ÿ
ਕੰਟਰੋਲ ਬੋਰਡ (ਬੀਸੀਸੀਆਈ) ਨੂੰ ਵਿਸ਼ਵ ਡੋਪਿੰਗ ਨਿਰੋਧਕ à¨à¨œà©°à¨¸à©€ (ਵਾਡਾ) ਦੀਆਂ ਸ਼ਰਤਾਂ
ਨੂੰ ਮੰਨ ਲੈਣਾ ਚਾਹੀਦਾ ਹੈ।
ਕੇਂਦਰੀ
ਖੇਡ ਮੰਤਰੀ à¨à¨® à¨à¨¸ ਗਿੱਲ ਨੇ ਅੱਜ ਕਿਹਾ ਹੈ ਕਿ à¨à¨¾à¨°à¨¤à©€ ਕà©à¨°à¨¿à¨•à¨Ÿ ਕੰਟਰੋਲ ਬੋਰਡ
(ਬੀਸੀਸੀਆਈ) ਨੂੰ ਵਿਸ਼ਵ ਡੋਪਿੰਗ ਨਿਰੋਧਕ à¨à¨œà©°à¨¸à©€ (ਵਾਡਾ) ਦੀਆਂ ਸ਼ਰਤਾਂ ਨੂੰ ਮੰਨ ਲੈਣਾ
ਚਾਹੀਦਾ ਹੈ।
ਗਿੱਲ ਨੇ ਇੱਥੇ ਰਾਜਾਂ ਦੇ ਖੇਡ ਮੰਤਰੀਆਂ ਦੀ ਬੈਠਕ ਦੌਰਾਨ ਪੱਤਰਕਾਰਾਂ ਨੂੰ ਕਿਹਾ ਹੈ ਕਿ ਅਸੀਂ ਵਾਡਾ ਅਚਾਰ ਸੰਹਿਤਾ ਨੂੰ ਸਵੀਕਾਰ ਕੀਤਾ ਹੈ ਅਤੇ ਸਾਨੂੰ ਇਸ ਦਾ ਪਾਲਣ ਕਰਨਾ ਚਾਹੀਦਾ ਹੈ।ਖਿਡਾਰੀਆਂ ਨੂੰ ਇਹ ਸਮà¨à¨£à¨¾ ਚਾਹੀਦਾ ਹੈ ਕਿ ਇਸ ਦਾ ਮਤਲਬ ਦੂਸਰਿਆਂ ਦੀ ਨਿੱਜੀ ਜ਼ਿੰਦਗੀ 'ਚ ਦਖਲ ਦੇਣਾ ਨਹੀਂ ਹੈ। ਇੱਥੇ ਵਰਨਣਯੋਗ ਹੈ ਕਿ ਬੀਸੀਸੀਆਈ ਨੇ ਅੰਤਰਰਾਸ਼ਟਰੀ ਕà©à¨°à¨¿à¨•à¨Ÿ ਪà©à¨°à©€à¨¶à¨¦ (ਆਈਸੀਸੀ) ਦੇ ਨਾਲ ਹੋਈ ਬੈਠਕ 'ਚ ਵਾਡਾ ਦੀ ਉਸ ਸ਼ਰਤ ਤੋਂ ਇਨਕਾਰ ਕਰ ਦਿੱਤਾ ਹੈ,ਜਿਸ ਦੇ ਤਹਿਤ ਖਿਡਾਰੀਆਂ ਨੂੰ ਆਪਣੇ à¨à¨µà¨¿à©±à¨– ਦੇ ਕਾਰਜਕà©à¨°à¨® ਦਾ ਖà©à¨²à¨¾à¨¸à¨¾ ਕਰਨਾ ਜਰੂਰੀ ਹੈ ਤਾਕਿ ਖੇਡ ਪà©à¨°à¨¤à©€à¨¯à©‹à¨—ੀਆਂ ਤੋਂ ਇਲਾਵਾ ਵੀ ਬਾਹਰ ਉਨà©à¨¹à¨¾ ਨੂੰ ਸਿਖਲਾਈ ਦਿੱਤੀ ਜਾ ਸਕੇ। ਵਿੱਲ ਨੇ ਵਾਡਾ ਦੀਆਂ ਸ਼ਰਤਾਂ ਨੂੰ ਮੰਨਣ 'ਚ ਕà©à¨°à¨¿à¨•à¨Ÿà¨°à¨¾à¨‚ ਦੀ ਆਨਾਕਾਨੀ 'ਤੇ ਹੈਰਾਨੀ ਜਤਾਉਂਦੇ ਹੋਠਕਿਹਾ ਹੈ ਕਿ ਦà©à¨¨à©€à¨† à¨à¨° ਦੇ ਖਿਡਾਰੀ ਪਹਿਲਾਂ ਹੀ ਇਸ 'ਤੇ ਸਹਿਮਤੀ ਜਤਾ ਚà©à©±à¨•à©‡ ਹਨ ਅਤੇ à¨à¨¾à¨°à¨¤à©€ ਕà©à¨°à¨¿à¨•à¨Ÿà¨°à¨¾à¨‚ ਨੂੰ ਵੀ ਇਸ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਨà©à¨¹à¨¾ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਚਾਹੀਦਾ ਅਤੇ ਹੋਰ ਖੇਡ ਸੰਘਾਂ ਅਤੇ ਉਨà©à¨¹à¨¾ ਨਾਲ ਜà©à©œà©‡ ਖਿਡਾਰੀਆਂ ਦੀ ਤਰà©à¨¹à¨¾à¨‚ ਖà©à¨¶à©€-ਖà©à¨¶à©€ ਇਸ ਨੂੰ ਅਪਨਾਉਣਾ ਚਾਹੀਦਾ ਹੈ।ਵਰਨਣਯੋਗ ਹੈ ਕਿ ਬੀਸੀਸੀਆਈ ਅਤੇ ਆਈਸੀਸੀ ਦੀ ਕੱਲà©à¨¹ ਮà©à©°à¨¬à¨ˆ 'ਚ ਹੋਈ ਬੈਠਕ 'ਚ à¨à¨¾à¨°à¨¤à©€ ਬੋਰਡ ਨੇ ਵਾਡਾ ਦੀ ਵਿਵਾਦ ਗà©à¨°à¨¸à¨¤ ਸ਼ਰਤ ਨੂੰ ਬੇਤà©à¨•à¨¾ ਅਤੇ ਨਿੱਜਤਾ ਦਾ ਉਲੰਘਣ ਕਰਾਰ ਦਿੱਤਾ ਸੀ।ਬੈਠਕ 'ਚ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ,ਯà©à¨µà¨°à¨¾à¨œ ਸਿੰਘ ਅਤੇ ਹਰà¨à¨œà¨¨ ਸਿੰਘ ਵੀ ਸ਼ਾਮਲ ਸਨ। ਖੇਡ ਮੰਤਰੀ ਨੇ ਕਿਹਾ ਹੈ ਕਿ ਖਿਡਾਰੀਆਂ ਅਤੇ ਦੇਸ਼ਾਂ ਨੂੰ ਵਾਡਾ ਦੇ ਚੰਗੇ ਉਦੇਸ਼ ਦਾ ਸਮੱਰਥਨ ਕਰਨਾ ਚਾਹੀਦਾ ਹੈ,ਜਿਸ ਦਾ ਮਕਸਦ ਖੇਡਾਂ ਨੂੰ ਡੋਪਿੰਗ ਦੇ ਰਾਕਸਸ਼ ਤੋਂ ਮà©à¨•à¨¤ ਕਰਨਾ ਹੈ।ਉਨà©à¨¹à¨¾ ਨੇ ਕਿਹਾ ਹੈ ਕਿ ਸਾਨੂੰ ਵਾਡਾ ਦੇ ਮਕਸਦ ਦਾ ਸਮੱਰਥਨ ਕਰਨਾ ਚਾਹੀਦਾ ਹੈ।ਦà©à¨¨à©€à¨† ਡੋਪਿੰਗ ਨੂੰ ਲੈ ਕੇ ਚਿੰਤਤ ਹੈ ਅਤੇ ਸਾਨੂੰ ਵਾਡਾ ਸਮੱਰਥਨ ਕਰਨਾ ਚਾਹੀਦਾ ਹੈ। |