ਸੋਂਕਣ ਸੋਲਾ ਸਾਲ ਦੀ ਪੰਜਾ ਸਾਲਾ ਆਖੇ ਨਾਰੀ..ਕà©à©±à¨•à©œ ਪਿੰਡੀਆ ..63,! |
ਦੇਖੋ ਜਰਮਨੋ ਜਾਕੇ ਬਾਬੇਆਂ ਸ਼ਾਦੀ ਕਰਾਈ,
ਪੰਜਾਬਣ ਇਕ ਅਲਡ਼ ਜਹੀ ਮà©à¨Ÿà¨¿à¨†à¨° ਫਸਾਈ! ਮਾਪੇਆਂ ਵੀ ਮੰਜੇ ਉਪਰ ਫਿਰ ਮੰਜਾ ਦੇ ਤਾ, ਜਰਮਨੀ ਵਾਲੇ ਬਾਬੇ ਨਾਲ ਗੇਡ਼ਾ ਦੇ ਤਾ! à¨à¨¨à©‡ ਕਿਨਾ ਕ੠ਚਰਿ ਜੀਵਣਾ à¨à¨¹ ਪਜਾ ਤੋ ਉਤੇ, ਵਆਿਗਰਾ ਕਿਨਾ ਚਰ ਿਖਾਉ ਗਾ ਕà©à¨¸à¨¼ ਹੈਨੀ ਪਲੇ! à¨à¨¹à©‹ ਜਹੇ ਮਾਪਆਿਂ ਨੂੰ ਕੋਈ ਪਵੇ ਬਮਾਰੀ, ਸੋਂਕਣ ਸੋਲਾ ਸਾਲ ਦੀ ਪੰਜਾ ਸਾਲਾ ਆਖੇ ਨਾਰੀ! ਸà©à¨£à©‹ ਗਲ ਕਮੇਟੀ ਵਾਲਓਿ ਮੈਨੂ ਇਨਸਾਫ ਦੂਆਵੋ, ਮੇਰੇ ਵੀ ਚਾਰ ਬਚੇ ਹਨ ਇਨਾ ਨੂੰ ਹੱਕ ਦà©à¨†à¨µà©‹! ਗà©à¨°à©‚ ਦੀ ਗੋਲਕ ਗਰੀਬ ਦਾ ਮà©à¨¹ ਸਾਰੀ ਦੂਨੀਆਂ ਕਹੰਿਦੀ, ਮੇਰੇ ਬਚਆਿਂ ਦੇ ਹਥਾਂ ਉਪਰ ਤੂਸੀ ਲà©à¨† ਦਓਿ ਮਹੰਿਦੀ! ਆਂਪਾਂ ਫਰੈਂਕਫਰਟ ਵਚਿ ਚੋਟੀ ਦਾ ਵਕੀਲ ਫਰਿ ਕਰੀà¨, ਫੀਸ ਵਕੀਲ ਤੇ ਕੋਟ ਕਚੈਰੀ ਦੀ ਗੋਲਕ ਚੋ à¨à¨°à©€à¨! à¨à¨¦à¨¾à¨‚ ਆਪਣੀ ਧੰਨ,੨ ਹੋ ਜਾਉ ਕਮੇਟੀ ਬਣਤ ਬਣਾਵੇ, ਆਉਣ ਵਾਲੀ ਇਲੈਕਸ਼ਨ ਲਈ à¨à¨¹ ਮà©à¨¦à¨¾ ਬਣਾਵੇ! ਇਸ ਕਡ਼ੀ ਕਮੇਟੀ ਨੇ ਕੀ ਕਰਨਾ ਮੈ ਬੀਬੀ ਨੂੰ ਆਂਖਾਂ, ਮੀਡੀਆਂ ਕਰੂ ਗਾ ਦੋ ਦੋ ਹੱਥ ਇਨਾ ਨਾਲ ਲਖਿ ਲਖਿ ਬਾਤਾਂ! à¨à©‡à¨œà©‹ ਸਾਨੂੰ ਸਾਰੇ ਸਬੂਤ ਅਸੀ ਗਲ ਜੱਗ ਜਾਹਰ ਕਰਾਂ ਗੇਂ, ਗà©à¨°à©‚ ਦਾ ਓਟ ਆਸਰਾ ਲੈ ਕੇ ਸੱਬ ਨੰਗੇ ਕਰਾਂ ਗੇ! ਜਨੇ ਵੀ ਇਨਾ ਦੇ ਬਚੇ ਜੋ ਇਨਾਂ ਨੂੰ à¨à¨¾à¨ªà¨¾ ਨਹੀ ਕਹੰਿਦੇ, ਫੋਟੋ à¨à©‡à¨œà©‹ ਮੈਨੂ ਸੱਬ ਦੀਆਂ , ਕà©à©±à¨•à¨¡à¨¼ ਪੰਿਡੀਠਹੋਣੀ ਕਹੰਿਦੇ! ਇਕ ਗਰੀਬ ਜਹੇ ਸੱਿਖ ਦਾ à¨à¨¹ ਵਾਅਦਾ ਬੀਬੀ, ਹੱਕ ਤੇ ਇਨਸਾਫ ਦੂਆਂਓ ਗਾ ਓਟ ਲੈਕੇ (ਗà©à¨°à©‚ ਗਰੀਬੀ)!
Sardar(Kukarpindia)
|