ਬਾਗਮਤੀ ਬੰਨà©à¨¹ ਦਾ ਠੇਕਾ ਨਿਤੀਸ਼ ਕà©à¨®à¨¾à¨° ਨੇ ਦਿੱਤਾ-ਬੂਟਾ ਸਿੰਘ |
ਨਵੀਂ ਦਿੱਲੀ, 9 ਅਗਸਤ-ਅਨà©à¨¸à©‚ਚਿਤ ਜਾਤੀਆਂ ਤੇ ਅਨà©à¨¸à©‚ਚਿਤ ਕਬੀਲਿਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਬੂਟਾ ਸਿੰਘ ਨੇ ਬਿਹਾਰ ’ਚ ਬਾਗਮਤੀ ਬੰਨà©à¨¹ ਪà©à¨°à©‹à¨œà©ˆà¨•à¨Ÿ ’ਚ ਆਪਣੀ à¨à©‚ਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨà©à¨¹à¨¾à¨‚ ਨੇ ਇਹ ਠੇਕਾ ਨਹੀਂ ਦਿੱਤਾ ਜਦਕਿ ਇਸ 900 ਕਰੋੜੀ ਬੰਨà©à¨¹ ਪà©à¨°à©‹à¨œà©ˆà¨•à¨Ÿ ਦਾ ਠੇਕਾ ਪਿਛਲੇ ਸਾਲ ਦਿੱਤਾ ਗਿਆ, ਜਦੋਂ ਉਹ ਬਿਹਾਰ ਦਾ ਗਵਰਨਰ ਨਹੀਂ ਸਨ। ਉਨà©à¨¹à¨¾à¨‚ ਕਿਹਾ ਕਿ ਇਹ ਠੇਕਾ ਨਿਤੀਸ਼ ਕà©à¨®à¨¾à¨° ਦੇ ਕਾਰਜ ਕਾਲ ’ਚ ਦਿੱਤਾ
ਗਿਆ ਹੈ, ਇਸ ਲਈ ਇਸ ਠੇਕੇ ਲਈ ਨਿਤੀਸ਼ ਕà©à¨®à¨¾à¨° ਜ਼ਿੰਮੇਵਾਰ ਹੈ। ਇਹ ਠੇਕਾ ਹਿੰਦà©à¨¸à¨¤à¨¾à¨¨ ਸਟੀਲ ਵਰਕ ਕੰਨਸਟਰੱਕਸ਼ਨ ਲਿਮਟਿਡ ਨਾਂਅ ਦੀ ਕੰਪਨੀ ਨੂੰ ਦਿੱਤਾ ਗਿਆ ਸੀ, ਜਿਸ ਕੋਲ ਨਾ ਤਾਂ ਬੰਨà©à¨¹ ਬਣਾਉਣ ਦਾ ਕੋਈ ਤਜ਼ਰਬਾ ਹੈ ਤੇ ਨਾ ਹੀ ਇਹ ਸ਼ਰਤਾਂ ’ਤੇ ਖਰੀ ਉਤਰਦੀ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਠੇਕਾ 10 ਅਪà©à¨°à©ˆà¨² 2008 ਨੂੰ ਦਿੱਤਾ ਗਿਆ ਸੀ ਨਾ ਕਿ 2005 ’ਚ। ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਦੀ ਜਾਣਕਾਰੀ ਅਨà©à¨¸à¨¾à¨° ਇਹ ਠੇਕਾ ਨਿਤੀਸ਼ ਕà©à¨®à¨¾à¨° ਨੇ ਹੀ ਦਿੱਤਾ ਸੀ। ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ’ਤੇ ਲਗਾਠਗਠਦੋਸ਼ ਕਿ ਉਹ ਪੈਸਾ ਹੜੱਪ ਕਰ ਗਠਹਨ, ਸਚਾਈ ਤੋਂ ਕੋਹਾਂ ਦੂਰ ਹਨ। ਪਿਛਲੇ ਹਫਤੇ ਬਿਹਾਰ ਸਰਕਾਰ ਨੇ ਸੀਤਾਮੜੀ ਜ਼ਿਲà©à¨¹à©‡ ’ਚ ਬਣਾਠਜਾਣ ਵਾਲੇ ਬਾਗਮਤੀ ਬੰਨà©à¨¹ ਦੇ ਠੇਕੇ ਦੀ ਅਲਾਟਮੈਂਟ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਸੂਬੇ ਦੇ ਜਲ ਸੋਮਿਆਂ ਬਾਰੇ ਮੰਤਰੀ ਵਰਿੰਦਰ ਯਾਦਵ ਨੇ ਦੋਸ਼ ਲਾਇਆ ਸੀ ਕਿ ਇਹ ਠੇਕਾ 2005 ’ਚ ਦਿੱਤਾ ਗਿਆ ਸੀ ਜਦੋਂ ਬੂਟਾ ਸਿੰਘ ਬਿਹਾਰ ਦੇ ਗਵਰਨਰ ਸਨ, ਤੇ ਬਿਹਾਰ ’ਚ ਗਵਰਨਰੀ ਰਾਜ ਲਗਾਇਆ ਹੋਇਆ ਸੀ। ਬੂਟਾ ਸਿੰਘ ਨੇ 2006’ਚ ਗਵਰਨਰ ਦੇ ਅਹà©à¨¦à©‡ ਤੋਂ ਅਸਤੀਫਾ ਦੇ ਦਿੱਤਾ ਸੀ। ਬੂਟਾ ਸਿੰਘ ਨੇ ਕਿਹਾ ਕਿ ਜਦੋਂ ਉਹ 2 ਸਾਲਾਂ ਤੋਂ ਅਨà©à¨¸à©‚ਚਿਤ ਜਾਤੀਆਂ ਤੇ ਅਨà©à¨¸à©‚ਚਿਤ ਕਬੀਲਿਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾਵਾਂ ਨਿà¨à¨¾à¨… ਰਹੇ ਹਨ ਤਾਂ ਉਨà©à¨¹à¨¾à¨‚ ਨੇ ਇਹ ਠੇਕਾ ਕਿਵੇਂ ਦੇ ਦਿੱਤਾ।
|