ਸੜਕ ਪà©à¨°à¨¾à¨œà©ˆà¨•à¨Ÿà¨¾à¨‚ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਪà©à¨°à¨§à¨¾à¨¨ ਮੰਤਰੀ ਵਲੋਂ ਕਮੇਟੀ ਦਾ ਗਠਨ |
ਨਵੀਂ ਦਿੱਲੀ, 9 ਅਗਸਤ-ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ ਵਿਸ਼ਵ ਮੰਦਵਾੜੇ ਦੌਰਾਨ ਰà©à¨•à¨¾à¨µà¨Ÿà¨¾à¨‚ ਦਾ ਸਾਹਮਣਾ ਕਰ ਰਹੇ ਸੜਕ ਪà©à¨°à¨¾à¨œà©ˆà¨•à¨Ÿà¨¾à¨‚ ਦੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਇਨà©à¨¹à¨¾à¨‚ ਵੱਲ ਬੈਂਕਾਂ ਅਤੇ ਨਿੱਜੀ ਪੂੰਜੀ ਨਿਵੇਸ਼ਕਾਂ ਨੂੰ ਖਿੱਚਣ ਦੇ ਤੌਰ ਤਰੀਕਿਆਂ ਦੀ ਸਿਫਾਰਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਫ਼ੈਸਲਾ ਟਰਾਂਸਪੋਰਟ
ਮੰਤਰਾਲੇ ਦੀ ਅਗਲੇ ਪੰਜ ਸਾਲਾਂ ਵਿਚ 35000 ਕਿਲੋਮੀਟਰ ਕੌਮੀ ਸ਼ਾਹ ਰਾਹ ਉਸਾਰਨ ਦੀ ਵਿਸ਼ਾਲ ਯੋਜਨਾ ਦੇ ਜਾਇਜ਼ੇ ਲਈ ਪà©à¨°à¨§à¨¾à¨¨ ਮੰਤਰੀ ਦੀ ਪà©à¨°à¨§à¨¾à¨¨à¨—à©€ ਹੇਠਕਲà©à¨¹ ਹੋਈ ਮੀਟਿੰਗ ਦੌਰਾਨ ਲਿਆ ਗਿਆ। ਕਮੇਟੀ ਦੇ ਮà©à¨–à©€ ਯੋਜਨਾ ਕਮਿਸ਼ਨ ਦੇ ਮੈਂਬਰ ਬੀ ਕੇ ਚਤà©à¨°à¨µà©‡à¨¦à©€ ਹੋਣਗੇ ਅਤੇ ਇਹ ਦੋ ਹਫਤਿਆਂ ਦੇ ਅੰਦਰ ਅੰਦਰ ਪà©à¨°à¨§à¨¾à¨¨ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦੇਵੇਗੀ। ਸੜਕ ਪà©à¨°à¨¾à¨œà©ˆà¨•à¨Ÿà¨¾à¨‚ ਨੂੰ ਸਿਰੇ ਚਾੜà©à¨¹à¨¨ ਦੀ ਪà©à¨°à¨•à¨¿à¨°à¨¿à¨† ਵਿਚ ਤੇਜ਼ੀ ਲਿਆਉਣ ਲਈ ਸà©à¨à¨¾à¨… ਦੇਣ ਵਾਸਤੇ ਕਮੇਟੀ ਦਾ ਗਠਨ ਮਹੱਤਵਪੂਰਨ ਸਮà¨à¨¿à¨† ਜਾ ਰਿਹਾ ਹੈ ਕਿਉਂਕਿ ਸੜਕੀ ਆਵਾਜਾਈ ਮੰਤਰੀ ਕਮਲ ਨਾਥ ਨੇ ਮੀਟਿੰਗ ਵਿਚ ਪà©à¨°à¨¾à¨œà©ˆà¨•à¨Ÿ ਲਾਗੂ ਕਰਨ ਵਿਚ ਲੰਬਾ ਸਮਾਂ ਲੱਗਣ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨà©à¨¹à¨¾à¨‚ ਕਿਹਾ ਕਿ ਮੌਜੂਦਾ ਪà©à¨°à¨•à¨¿à¨°à¨¿à¨† ਦੌਰਾਨ ਸੜਕ ਪà©à¨°à¨¾à¨œà©ˆà¨•à¨Ÿ ਦਾ ਧਾਰਨਾ ਤੋਂ ਕੰਮ ਸ਼à©à¨°à©‚ ਹੋਣ ਤਕ ਤਿੰਨ ਸਾਲ ਦਾ ਸਮਾਂ ਲਗਦਾ ਹੈ ਅਤੇ ਤਿੰਨ ਹੋਰ ਸਾਲ ਪà©à¨°à¨¾à¨œà©ˆà¨•à¨Ÿ ਦੇ ਮà©à¨•à©°à¨®à¨² ਹੋਣ ਨੂੰ ਲਗਦੇ ਹਨ।
|