ਘੱਗਰ ਨਦੀ ’ਤੇ ‘ਕਰਾਸ ਰੈਗੂਲੇਟਰ’ ਬਣਾ ਕੇ ਰੋਕਿਆ ਪਾਣੀ |
ਸà©à¨°à©€à¨—ੰਗਾਨਗਰ,² 10 ਅਗਸਤ-ਸਤਲà©à¨œ-ਯਮà©à¨¨à¨¾ ¦à¨¿à¨• ਨਹਿਰ ਤੇ ਹਾਂਸੀ-à¨à©à¨Ÿà¨¾à¨¨à¨¾ ਨਹਿਰ ਰਾਹੀਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਰਿਆਣਾ ਨੇ ਘੱਗਰ ਨਦੀ ’ਚੋਂ ਰਾਜਸਥਾਨ ਦੇ ਹਿੱਸੇ ਦੇ ਪਾਣੀ ’ਤੇ ਪਿਛਲੇ 9 ਸਾਲਾਂ ਤੋਂ ਡਾਕਾ ਮਾਰਿਆ ਹੋਇਆ ਹੈ। ਇਸ ਸਬੰਧੀ ਬੇਸ਼ੱਕ ਰਾਜਸਥਾਨ ਦੀ ਸਰਕਾਰ ਅਜੇ ਸà©à©±à¨¤à©€ ਹੋਈ ਹੈ ਪਰ ਇੱਥੋਂ ਦੇ ਕਿਸਾਨ ਹਰਿਆਣੇ ਖਿਲਾਫ਼ ਅਦਾਲਤ ’ਚ ਜਾਣ ਦਾ ਮਨ ਬਣਾ ਰਹੇ ਹਨ। ਹਰਿਆਣੇ ਵੱਲੋਂ ਘੱਗਰ ਨਦੀ ’ਤੇ ਬਣਾਠਓਟੂ
ਹੈ¤à¨¡ ਨੂੰ ਰਾਜਸਥਾਨ ਦੇ ਸਿੰਚਾਈ ਮਹਿਕਮੇ ਦੇ ਅਧਿਕਾਰੀ ਵੀ ਅੰਤਰਰਾਜੀ ਜਲ ਕਾਨੂੰਨਾਂ ਦੇ ਖਿਲਾਫ਼ ਮੰਨਦੇ ਹਨ। ਸ਼ਿਵਾਲਿਕ ਦੀਆਂ ਪਹਾੜੀਆਂ ’ਚੋਂ ਨਿਕਲਣ ਵਾਲੀ ਘੱਗਰ ਨਦੀ ਇਕ ਬਰਸਾਤੀ ਨਦੀ ਹੈ ਜੋ ਕਿ ਪੰਜਾਬ ’ਚੋਂ ਹà©à©°à¨¦à©€ ਹੋਈ ਹਰਿਆਣੇ ’ਚ ਦਾਖ਼ਲ ਹà©à©°à¨¦à©€ ਹੈ ਤੇ ਅੱਗੋਂ ਰਾਜਸਥਾਨ ਦੇ ਹਨੂੰਮਾਨਗੜà©à¨¹ ਤੇ ਸà©à¨°à©€à¨—ੰਗਾਨਗਰ ਜ਼ਿਲà©à¨¹à¨¿à¨†à¨‚ ’ਚ ਦੀ ਹà©à©°à¨¦à©€ ਹੋਈ ਇਹ à¨à¨¿à¨à©‹à¨°à¨¾ ਚੈ¤à¨• ਪੋਸਟ ਰਾਹੀਂ ਪਾਕਿਸਤਾਨ ’ਚ ਦਾਖ਼ਲ ਹà©à©°à¨¦à©€ ਹੈ। ਪà©à¨°à¨¾à¨£à©‡ ਵਹਾਅ ਖੇਤਰ ਅਨà©à¨¸à¨¾à¨° ਇਸ ਦਾ ਮà©à¨¹à¨¾à¨£à¨¾ ਅਰਬ ਸਾਗਰ ’ਚ ਜਾ ਕੇ ਡਿੱਗਦਾ ਹੈ। ਆਜ਼ਾਦੀ ਤੋਂ ਪਹਿਲਾ ਬੀਕਾਨੇਰ ਰਿਆਸਤ ਦੇ ਰਾਜ ਡੂੰਗਰ ਸਿੰਘ ਤੇ ਅੰਗਰੇਜ਼ ਸਰਕਾਰ ਨੇ ਵਰਤਮਾਨ ਹਰਿਆਣਾ ਦੇ ਸਿਰਸੇ ਜ਼ਿਲà©à¨¹à©‡ ਦੇ ਪਿੰਡ ਓਟੂ ’ਚ ਇਕ ਹੈ¤à¨¡ ਬਣਾਇਆ ਸੀ ਪਰ ਸਮੇਂ ਨਾਲ ਇਹ ਕੰਮ ਕਰਨਾ ਬੰਦ ਕਰ ਗਿਆ ਤੇ ਨਦੀ ਫਿਰ ਆਮ ਵਾਂਗ ਵਗਣ ਲੱਗੀ। ਪਿਛਲੇ 50 ਸਾਲਾਂ ਦੇ ਰਿਕਾਰਡ ਅਨà©à¨¸à¨¾à¨° ਇਸ ਨਦੀ ਰਾਹੀਂ 0.5 ਮੀਲੀਅਨ à¨à¨•à©œ ਫà©à©±à¨Ÿ ਪਾਣੀ ਸਾਲਾਨਾ ਰਾਜਸਥਾਨ ਨੂੰ ਮਿਲਦਾ ਰਿਹਾ ਹੈ। ਅੰਤਰਰਾਜੀ ਜਲ ਨਿਯਮਾਂ ਅਨà©à¨¸à¨¾à¨° ਆਪਸੀ ਸਹਿਮਤੀ ਤੋਂ ਬਿਨਾਂ ਕੋਈ ਰਾਜ ਨਦੀ ਧਾਰਾ ’ਚੋਂ ਕੱਟ ਲਗਾ ਕੇ ਪਾਣੀ ਲੈ ਤਾਂ ਸਕਦਾ ਹੈ ਪਰ ਉਸ ’ਤੇ ਬੰਨ ਲਗਾ ਕੇ ਜਿਸ ਨੂੰ ਕਰਾਸ ਰੈਗੂਲੇਟਰ ਆਖਿਆ ਜਾਂਦਾ ਹੈ, ਪੂਰੀ ਤਰà©à¨¹à¨¾à¨‚ ਪਾਣੀ ਨਹੀਂ ਰੋਕ ਸਕਦਾ। ਪਰ ਹਰਿਆਣਾ ਨੇ ਸੰਨ 2000 ’ਚ ਓਟੂ ਵਿਖੇ ਕਰਾਸ ਰੈਗੂਲੇਟਰ ਸਥਾਪਿਤ ਕਰਕੇ ਘੱਗਰ ਨਦੀ ਦੇ 45000 ਕਿਊਸਿਕ ਪਾਣੀ ਨੂੰ à¨à©°à¨¡à¨¾à¨° ਕਰਨ ਲਈ ਲਘੂ ਡੈਮ ਦਾ ਨਿਰਮਾਣ ਕਰਕੇ ਇੱਥੋਂ ਸਾਧਾਰਨ ਮਾਤਰਾ ’ਚ ਆਉਣ ਵਾਲਾ ਪਾਣੀ ਇੱਥੇ ਰੋਕ ਲਿਆ ਜਾਂਦਾ ਹੈ ਤੇ ਕੇਵਲ ਵੱਡੀ ਮਾਤਰਾ ’ਚ ਪਾਣੀ ਆਉਣ ’ਤੇ ਹੀ ਰਾਜਸਥਾਨ ਨੂੰ ਪਾਣੀ ਛੱਡਿਆ ਜਾਂਦਾ ਹੈ। ਇਸ ਸਾਲ ਜà©à¨²à¨¾à¨ˆ ’ਚ ਇੱਥੇ ਚੰਗੀ ਮਾਤਰਾ ’ਚ ਪਾਣੀ ਪà©à©±à¨œà¨¿à¨† ਪਰ ਕਰਾਸ ਰੈਗੂਲੇਟਰ ਦੇ ਗੇਟ ਪੂਰੀ ਤਰà©à¨¹à¨¾à¨‚ ਬੰਦ ਹੋਣ ਕਾਰਨ ਰਾਜਸਥਾਨ ’ਚ ਘੱਘਰ ਨਦੀ ’ਚ ਪਾਣੀ ਨਹੀਂ ਆਇਆ। ਰਾਜਸਥਾਨ ਕਿਸਾਨ ਸੰਘਰਸ਼ ਕਮੇਟੀ ਦੇ ਬà©à¨²à¨¾à¨°à©‡ à¨à¨¡à¨µà©‹à¨•à©‡à¨Ÿ ਸà©à¨à¨¾à¨¸ ਸਹਿਗਲ ਅਨà©à¨¸à¨¾à¨° ਹਰਿਆਣੇ ਵੱਲੋਂ ਰਾਜਸਥਾਨ ਦੇ ਹਿੱਸੇ ’ਤੇ ਮਾਰੇ ਡਾਕੇ ਖਿਲਾਫ਼ ਕਿਸਾਨ ਨਾ ਸਿਰਫ਼ ਸੰਘਰਸ਼ ਕਰਨਗੇ ਸਗੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਓਧਰ ਰਾਜਸਥਾਨ ਦੇ ਅਧਿਕਾਰੀ ਵੀ ਨਾਂਅ ਨਾ ਛਾਪੇ ਜਾਣ ਦੀ ਸੂਰਤ ’ਤੇ ਹਰਿਆਣੇ ਵੱਲੋਂ ਕਰਾਸ ਰੈਗੂਲੇਟਰ ਲਗਾਉਣ ਨੂੰ ਜਲ ਕਾਨੂੰਨ ਦੇ ਉਲਟ ਦੱਸ ਰਹੇ ਹਨ ਪਰ ਉਨà©à¨¹à¨¾à¨‚ ਦਾ ਕਹਿਣਾ ਹੈ ਕਿ ਇਸ ਬਾਰੇ ਅਧਿਕਾਰਿਤ ਬਿਆਨ ਸਰਕਾਰ ਹੀ ਦੇ ਸਕਦੀ ਹੈ।
|