ਯੂਰੇਨੀਅਮ ਹਾਸਲ ਕਰਨ ਲਈ ਜà©à¨Ÿà¨¿à¨† à¨à¨¾à¨°à¨¤ |
ਬੰਗਲੌਰ - à¨à¨¾à¨°à¨¤ ਨੇ ਨਵੀਂ ਯੂਰੇਨੀਅਮ ਖਾਨਾਂ ਖੋਦਣ ਅਤੇ ਪਰਮਾਣੂ ਬਿਜਲੀ ਸਮਰੱਥਾ ਨੂੰ ਵਧਾਉਣ ਲਈ ਯੂਰੇਨੀਅਮ ਹਾਸਲ ਕਰਨ ਦੇ ਉਪਰਾਲੇ ਸ਼à©à¨°à©‚ ਕਰ ਦਿੱਤੇ ਹਨ।
à¨à¨¾à¨°à¨¤ ਨੇ ਨਵੀਂ ਯੂਰੇਨੀਅਮ ਖਾਨਾਂ ਖੋਦਣ ਅਤੇ ਪਰਮਾਣੂ ਬਿਜਲੀ ਸਮਰੱਥਾ ਨੂੰ ਵਧਾਉਣ ਲਈ ਯੂਰੇਨੀਅਮ ਹਾਸਲ ਕਰਨ ਦੇ ਉਪਰਾਲੇ ਸ਼à©à¨°à©‚ ਕਰ ਦਿੱਤੇ ਹਨ।
ਪਰਮਾਣੂ ਊਰਜਾ ਆਯੋਗ ਦੇ ਪà©à¨°à¨§à¨¾à¨¨ ਅਨਿਲ ਕਾਕੋਦਕਰ ਨੇ à¨à¨¾à¨¶à¨¾ ਨੂੰ ਕਿਹਾ ਕਿ 120 ਟਨ ਯੂਰੇਨੀਅਮ ਦੀ ਪਹਿਲੀ ਖੇਪ ਪਹਿਲਾਂ ਹੀ à¨à¨¾à¨°à¨¤ ਵਿਚ ਪà©à©±à¨œ ਚà©à©±à¨•à©€ ਹੈ ਅਤੇ ਸਰਕਾਰ ਹੋਰਨਾਂ ਦੇਸ਼ਾਂ ਤੋਂ ਯੂਰੇਨੀਅਮ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ। ਉਹਨਾਂ ਕਿਹਾ ਕਿ ਯੂਰੇਨੀਅਮ ਦੀ ਸਪਲਾਈ ਰੂਸ ਨਾਲ ਹੋਠਇੱਕ ਲੰਮਾ ਚਿਰੀ ਕਰਾਰ ਹੇਠਕੀਤੀ ਗਈ ਹੈ।ਉਹ ਸਾਨੂੰ ਯੂਰੇਨੀਅਮ ਦੀ ਆਪੂਰਤੀ ਕਰਦੇ ਰਹਿਣਗੇ ਅਤੇ ਅਸੀਂ ਇਸ ਦੀ ਵਰਤੋਂ ਸà©à¨°à©±à¨–ਿਆ ਨਿਯਮਾਂ ਹੇਠਲਿਆਂਦੇ ਗਠਰਿà¨à¨•à¨Ÿà¨°à¨¾à¨‚ ਵਿਚ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਫà©à¨°à¨¾à¨‚ਸ ਨਾਲ ਵੀ ਕਰਾਰ ਕੀਤਾ ਹੈ ਅਤੇ ਸਾਨੂੰ ਉੱਥੋਂ ਵੀ ਯੂਰੇਨੀਅਮ ਮਿਲਿਆ ਹੈ। à¨à¨µà¨¿à©±à¨– ਵਿਚ ਇਸ ਦੀ ਆਪੂਰਤੀ ਲਈ ਅਸੀਂ ਵਿਦੇਸ਼ੀ ਕੰਪਨੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਤੇ ਸਾਨੂੰ ਹੋਰਨਾਂ ਚੀਜਾਂ ਤੋਂ ਅਲਾਵਾ ਰਿà¨à¨•à¨Ÿà¨°à¨¾à¨‚ ਅਤੇ ਉਹਨਾਂ ਦੀ ਬਨਾਵਟ ਬਾਰੇ ਪੂਰੀ ਤਰà©à¨¹à¨¾à¨‚ ਸੋà¨à©€ ਵਿਕਸਿਤ ਕਰਨੀ ਪਵੇਗੀ। |