ਟਾਈਟਲਰ ਦੇ ਹੱਕ ਵਿਚ ਤਿਆਰ ਕੀਤੀ ਚਿੱਠੀ ਰਾਹੀਂ ਮੇਰੇ ਪਤੀ ਸà©à¨°à¨¿à©°à¨¦à¨° ਸਿੰਘ ਨੂੰ ਬਦਨਾਮ ਕੀਤਾ ਜਾ ਰਿਹੈ-ਬੀਬੀ ਜਸਬੀਰ ਕੌਰ |
ਨਵੀਂ ਦਿੱਲੀ, 11 ਅਗਸਤ, ਜਗਦੀਸ਼ ਟਾਈਟਲਰ ਕੇਸ ਦੇ ਮà©à©±à¨– ਗਵਾਹ ਸਵਰਗਵਾਸੀ ਗਿਆਨੀ ਸà©à¨°à¨¿à©°à¨¦à¨° ਸਿੰਘ ਦੀ ਧਰਮ ਪਤਨੀ ਬੀਬੀ ਜਸਬੀਰ ਕੌਰ ਨੇ ਅੱਜ ਮੀਡੀਆ ਸਾਹਮਣੇ ਦੱਸਿਆ ਹੈ ਕਿ ਮੇਰੇ ਪਤੀ
ਨੂੰ ਉਨà©à¨¹à¨¾à¨‚ ਦੀ ਮੌਤ ਤੋਂ ਪਹਿਲਾਂ ਹਸਪਤਾਲ ਵਿਚ ਟਾਈਟਲਰ ਦੇ ਬੰਦਿਆਂ ਨੇ ਮੇਰੇ ਸà©à¨¹à¨°à©‡ ਅਜੀਤ ਸਿੰਘ ਤੇ ਦਿਉਰ ਜਸਵੰਤ ਸਿੰਘ ਦੀ ਮੌਜੂਦਗੀ ਵਿਚ ਕà©à¨ ਕਾਗਜ਼ਾਂ ਤੇ ਇਸ ਕਹਿ ਕੇ ਦਸਤਖਤ ਕਰਵਾਠਕਿ ਇਹ ਹਸਪਤਾਲ ਨਾਲ ਸਬੰਧਿਤ ਕਾਗਜ਼ ਹਨ। ਉਨà©à¨¹à¨¾à¨‚ ਕਿਹਾ ਕਿ ਇਹ ਡਾਕੂਮੈਂਟਸ ਪਹਿਲਾਂ ਤੋਂ ਹੀ ਅੰਗਰੇਜ਼ੀ à¨à¨¾à¨¶à¨¾ ਵਿਚ ਤਿਆਰ ਕੀਤੇ ਹੋਠਸਨ। ਉਸ ਵੇਲੇ ਮੇਰੇ ਪਤੀ ਦੀ ਹਾਲਤ ਠੀਕ ਨਹੀਂ ਸੀ ਤੇ ਉਨà©à¨¹à¨¾à¨‚ ਦਾ ਹੱਥ ਫੜà©à¨¹ ਕੇ ਦਸਤਖਤ ਕਰਵਾਠਗਠਅਤੇ ਮੈਨੂੰ ਕਿਹਾ ਗਿਆ ਕਿ ਇਸ ਬਾਰੇ ਬਾਹਰ ਕਿਸੇ ਪਾਸ ਵੀ ਕੋਈ ਗੱਲ ਨਹੀਂ ਕਰਨੀ। ਬੀਬੀ ਜਸਬੀਰ ਕੌਰ ਨੇ ਕਿਹਾ ਕਿ ਹà©à¨£ ਮੀਡੀਆ ਦੀਆਂ ਖਬਰਾਂ ਤੋਂ ਮਾਲੂਮ ਹੋਇਆ ਕਿ ਉਹ ਡਾਕੂਮੈਂਟਸ ਅਸਲ ਵਿਚ ਉਹ ਚਿੱਠੀ ਹੈ ਜੋ ਟਾਇਟਲਰ ਨੇ ਆਪਣੇ ਬਚਾਅ ਲਈ ਮੇਰੇ ਪਤੀ ਦੇ ਨਾਂਅ ਤੇ ਪà©à¨°à¨§à¨¾à¨¨ ਮੰਤਰੀ ਡਾ: ਮਨਮੋਹਨ ਸਿੰਘ ਨੂੰ à¨à©‡à¨œà¨£ ਲਈ ਲਿਖਵਾਈ ਸੀ। ਉਨà©à¨¹à¨¾à¨‚ ਕਿਹਾ ਕਿ ਮੈਨੂੰ ਬਹà©à¨¤ ਅਫਸੋਸ ਹੈ ਕਿ ਮੇਰੇ ਪਤੀ ਵਾਰ ਵਾਰ ਟਾਈਟਲਰ ਨੂੰ ਅਦਾਲਤਾਂ ਵਿਚ ਖà©à¨¦ ਪਹà©à©°à¨š ਕੇ ਦੋਸ਼ੀ ਗਰਦਾਨਦੇ ਆ ਰਹੇ ਸਨ, ਪਰ ਇਹ à¨à©‚ਠੀ ਚਿੱਠੀ ਦੀ ਸਾਜਿਸ਼ ਰਚਕੇ ਮੇਰੇ ਪਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਬੀਬੀ ਜਸਬੀਰ ਕੌਰ ਨੇ ਹੋਰ ਕਿਹਾ ਕਿ ਮੇਰੇ ਸਹà©à¨°à©‡ ਅਜੀਤ ਸਿੰਘ ਅਤੇ ਮੇਰੇ ਦਿਉਰ ਜਸਵੰਤ ਸਿੰਘ ਮੈਨੂੰ ਵਾਰ-ਵਾਰ ਇਸ ਗੱਲ ਲਈ ਜੋਰ ਪਾ ਰਹੇ ਹਨ ਕਿ ਜੋ ਬਿਆਨ ਅਸੀਂ ਟਾਈਟਲਰ ਲਈ ਹਸਪਤਾਲ ’ਚ ਦਸਤਖ਼ਤ ਕਰਵਾਠਹਨ ਉਹ ਬਿਆਨ ਅਖਬਾਰਾਂ ਅਤੇ ਮੀਡੀਆ ਲਈ ਹà©à¨£ ਤੇਰੇ (ਜਸਬੀਰ ਕੌਰ) ਵੱਲੋਂ ਜਾਰੀ ਕੀਤੇ ਜਾਣ ਪà©à¨°à©°à¨¤à©‚ ਮੈਂ ਇਹ ਕਰਨ ਲਈ ਬਿਲਕà©à¨² ਮਨà©à¨¹à¨¾à¨‚ ਕਰ ਦਿੱਤਾ, ਜਿਸ ਕਾਰਨ ਉਨà©à¨¹à¨¾à¨‚ ਨੇ ਮੈਨੂੰ ਮੇਰੇ ਆਪਣੇ ਮਕਾਨ ਤੋਂ ਬਾਹਰ ਕੱਢ ਦਿੱਤਾ। ਮੈਂ ਇਸ ਧੱਕੇ-ਸ਼ਾਹੀ ਦੀ ਸ਼ਿਕਾਇਤ ਪà©à¨²à¨¿à¨¸ ਪਾਸ ਕਰ ਚà©à©±à¨•à©€ ਹਾਂ ਪà©à¨°à©°à¨¤à©‚ ਪà©à¨²à¨¿à¨¸ ਨੇ ਉਨà©à¨¹à¨¾à¨‚ ਵਿਰà©à©±à¨§ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਮੈਂ ਬਹà©à¨¤ ਪà©à¨°à©‡à¨¶à¨¾à¨¨ ਹਾਂ। ਉਨà©à¨¹à¨¾à¨‚ ਅਪੀਲ ਕੀਤੀ ਕਿ ਮੇਰੇ ਪਤੀ ਆਖਰੀ ਵਕਤ ਤੱਕ ਟਾਈਟਲਰ ਵਿਰà©à©±à¨§ ਆਪਣੇ ਦਿੱਤੇ ਬਿਆਨ ’ਤੇ ਕਾਇਮ ਸਨ। ਉਸ ਨੇ ਟਾਈਟਲਰ ਦੇ ਹੱਕ ’ਚ ਕੋਈ ਬਿਆਨ ਨਹੀਂ ਦਿੱਤਾ। ਉਨà©à¨¹à¨¾à¨‚ ਸà©à¨°à©€ ਅਕਾਲ ਤਖ਼ਤ ਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ। ਇਸ ਮੌਕੇ ਮੌਜੂਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪà©à¨°à¨§à¨¾à¨¨ ਸ: ਕਰਨੈਲ ਸਿੰਘ ਪੀਰ ਮà©à¨¹à©°à¨®à¨¦ ਨੇ ਮੰਗ ਕੀਤੀ ਹੈ ਕਿ ਹà©à¨£ ਸੀ ਬੀ ਆਈ ਨੂੰ ਗਿਆਨੀ ਸà©à¨°à¨¿à©°à¨¦à¨° ਸਿੰਘ ਦੀ ਰਹੱਸਮਈ ਹਾਲਾਤਾਂ ਵਿਚ ਹੋਈ ਮੌਤ ਦੀ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਸਰਕਾਰ ਨੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਹੀਂ ਦਿੱਤੀ ਪਰ ਪੀੜਤਾਂ ਤੇ ਗਵਾਹਾਂ ਨੂੰ ਕਈ ਰੂਪਾਂ ’ਚ ਲਗਾਤਾਰ ਪà©à¨°à©‡à¨¶à¨¾à¨¨ ਕੀਤਾ ਜਾ ਰਿਹਾ ਹੈ।
|