ਆਮ ਹੜਤਾਲ ਕਾਰਨ ਕਸ਼ਮੀਰ ’ਚ ਜਨ ਜੀਵਨ ਠ¤ਪ-6 ਹà©à¨°à©€à¨…ਤ ਨੇਤਾ ਗà©à¨°à¨¿à©žà¨¤à¨¾à¨° |
ਸà©à¨°à©€à¨¨à¨—ਰ, 11 ਅਗਸਤ-ਪੀਪਲਜ਼ ਲੀਗ ਦੇ ਚੇਅਰਮੈਨ ਸ਼ੇਖ ਅਬਦ੤ਲ ਅਜ਼ੀਜ਼ ਦੀ ਪਹਿਲੀ ਬਰਸੀ ’ਤੇ ਵ¤à¨– ਵਾਦੀ ਜਥੇਬੰਦੀਆਂ ਵਲੋਂ ਦਿ¤à¨¤à©‡ ਆਮ ਹੜਤਾਲ ਦੇ ਸ¤à¨¦à©‡ ਕਾਰਨ ਕਸ਼ਮੀਰ ’ਚ ਜਨ
ਜੀਵਨ ਅ¤à¨œ ਠ¤à¨ª ਰਿਹਾ, ਜਦ ਕਿ ਹà©à¨°à©€à¨…ਤ ਕਾਨਫਰੰਸ ਦੇ 6 ਨੇਤਾ ਗà©à¨°à¨¿à¨«à¨¤à¨¾à¨° ਕਰ ਲਠਗà¨à¥¤ ਸà©à¨°à©€ ਨਗਰ ਤੇ ਇਸ ਦੇ ਆਲੇ ਦà©à¨†à¨²à©‡ ਦੇ ਇਲਾਕਿਆਂ ’ਚ ਦà©à¨•à¨¾à¨¨à¨¾à¨‚ ਤੇ ਵਪਾਰਕ ਅਦਾਰੇ ਬੰਦ ਰਹੇ ਤੇ ਸੜਕਾਂ ਤੋਂ ਵਾਹਨ ਗਾਇਬ ਰਹੇ। ਬਹà©à¨¤à©‡ ਨਿ¤à¨œà©€ ਸਕੂਲਾਂ ਦੇ ਪà©à¨°à¨¬à©°à¨§à¨•à¨¾à¨‚ ਨੇ ਪਹਿਲਾਂ ਹੀ ਛ੤ਟੀ ਕਰ ਦਿ¤à¨¤à©€ ਸੀ। ਸਰਕਾਰੀ ਸਿਖਿਆ ਸੰਸਥਾਵਾਂ ’ਚ ਵੀ ਬੇਰੌਣਕੀ ਰਹੀ। ਸਰਕਾਰੀ ਦਫਤਰਾਂ, ਬੈਂਕਾਂ ਤੇ ਹੋਰ ਵਪਾਰਕ ਅਦਾਰਿਆਂ ’ਚ ਵੀ ਕੰਮ ਪà©à¨°à¨à¨¾à¨µà¨¿à¨¤ ਹੋਇਆ। ਸਾਧਨ ਨਾ ਮਿਲਣ ਕਾਰਨ ਬਹà©à¨¤ ਘ¤à¨Ÿ ਮà©à¨²à¨¾à©›à¨® ਡਿਊਟੀ ’ਤੇ ਆà¨à¥¤ ਗà©à¨°à¨¿à¨«à¨¤à¨¾à¨° ਕੀਤੇ ਵਿਅਕਤੀਆਂ ’ਚ ਅਬਦ੤ਲ ਮੰਨਣ ਬà©à¨–ਾਰੀ, ਗà©à¨²à¨¾à¨® ਨਬੀ ਜ਼ਾਕੀ, ਸ਼ੇਖ ਅਬਦ੤ਲ ਰਸ਼ੀਦ, ਗà©à¨²à¨¾à¨® ਨਬੀ ਵਸੀਮ, ਗà©à¨²à¨¾à¨® ਨਬੀ ਦਾਰਜੀ ਸ਼ਾਮਲ ਹਨ। ਇਸੇ ਦੌਰਾਨ ਸਰਕਾਰੀ ਸੂਤਰਾਂ ਅਨà©à¨¸à¨¾à¨° ਜੰਮੂ ਕਸ਼ਮੀਰ ’ਚ ਵ¤à¨– ਵ¤à¨– ਜੇਲà©à¨¹à¨¾à¨‚ ’ਚ ਜਨਤਕ ਸà©à¨°¤à¨–ਿਆ à¨à¨•à¨Ÿ ਤਹਿਤ 253 ਵਿਅਕਤੀ ਨਜ਼ਰਬੰਦ ਹਨ। ਇਨà©à¨¹à¨¾à¨‚ ’ਚ ਹà©à¨°à©€à¨…ਤ ਕਾਨਫਰੰਸ ਦੇ ਸਈਅਦ ਅਲੀ ਸ਼ਾਹ ਗਿਲਾਨੀ, ਸ਼ਬੀਰ ਅਹਿਮਦ ਸ਼ਾਹ, ਦà©à¨–ਤਾਰਾਂ-à¨-ਮਿਲਿਟ ਮà©à¨–à©€ ਆਸਿਆ ਅੰਦਰਾਬੀ ਵੀਸ਼ਾਮਲ ਹੈ।
|