ਸੋਮਦੇਵ ਪਹਿਲੇ ਹੀ ਦੌਰ 'ਚ ਬਾਹਰ |
ਬਿਗਮਟਨ-à¨à¨¾à¨°à¨¤à©€ ਟੈਨਿਸ ਸਟਾਰ ਸੋਮਦੇਵ ਦੇਵਵਰਮਨ ਇੱਥੇ ਖੇਡੇ ਜਾ ਰਹੇ à¨à¨Ÿà©€à¨ªà©€ ਚੈਲੇਂਜਰ
ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਰਾਊਂਡ 'ਚ ਯੂਕà©à¨°à©‡à¨¨ ਦੇ ਸਰਗੇਈ ਬà©à¨¬à¨•à¨¾ ਤੋਂ ਹਾਰਕੇ
ਟੂਰਨਾਮੈਂਟ ਤੋਂ ਬਾਹਰ ਹੋ ਗà¨,ਜਦੋਂਕਿ ਪà©à¨°à¨•à¨¾à¨¶ ਅਮà©à¨°à¨¿à¨¤à¨°à¨¾à¨œ ਅਪਣਾ ਮà©à¨•à¨¾à¨¬à¨²à¨¾ ਜਿੱਤਕੇ
ਦੂਸਰੇ ਰਾਊਂਡ 'ਚ ਪਹà©à©°à¨š ਗà¨à¥¤
à¨à¨¾à¨°à¨¤à©€ ਟੈਨਿਸ ਸਟਾਰ
ਸੋਮਦੇਵ ਦੇਵਵਰਮਨ ਇੱਥੇ ਖੇਡੇ ਜਾ ਰਹੇ à¨à¨Ÿà©€à¨ªà©€ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪਹਿਲੇ
ਹੀ ਰਾਊਂਡ 'ਚ ਯੂਕà©à¨°à©‡à¨¨ ਦੇ ਸਰਗੇਈ ਬà©à¨¬à¨•à¨¾ ਤੋਂ ਹਾਰਕੇ ਟੂਰਨਾਮੈਂਟ ਤੋਂ ਬਾਹਰ ਹੋ
ਗà¨,ਜਦੋਂਕਿ ਪà©à¨°à¨•à¨¾à¨¶ ਅਮà©à¨°à¨¿à¨¤à¨°à¨¾à¨œ ਅਪਣਾ ਮà©à¨•à¨¾à¨¬à¨²à¨¾ ਜਿੱਤਕੇ ਦੂਸਰੇ ਰਾਊਂਡ 'ਚ ਪਹà©à©°à¨š ਗà¨à¥¤
ਅੱਠਵੀਂ ਰੈਕਿੰਗ ਪà©à¨°à¨¾à¨ªà¨¤ ਸੋਮਦੇਵ ਨੂੰ ਬà©à¨¬à¨•à¨¾ ਨੇ 7-6,7-5 ਨਾਲ ਹਰਾਕੇ ਦੂਸਰੇ ਰਾਊਂਡ 'ਚ ਪà©à¨°à¨µà©‡à¨¶ ਨਿਸ਼ਚਿਤ ਕੀਤਾ।ਇਸ ਮà©à¨•à¨¾à¨¬à¨²à©‡ 'ਚ ਸੋਮਦੇਵ ਅਤੇ ਬà©à¨¬à¨•à¨¾ ਵਿੱਚ ਸਖਤ ਟੱਕਰ ਹੋਈ ਅਤੇ ਦੋਨੋਂ ਹੀ ਸੈਟਾਂ ਦਾ ਫ਼ੈਸਲਾ ਟਾਈਬà©à¨°à©‡à¨• 'ਚ ਹੋਇਆ। ਪਹਿਲੇ ਸੈਟ 'ਚ ਸੋਮਦੇਵ ਅਤੇ ਬà©à¨¬à¨•à¨¾ ਨੇ ਇੱਕ ਦੂਸਰੇ ਨੂੰ ਕੋਰਟ 'ਚ ਜਬਰਦਸਤ à¨à¨œà¨¾à¨‡à¨†,ਲੇਕਿਨ ਆਖਰੀ ਮੌਕੇ 'ਤੇ ਸੋਮਦੇਵ ਅਪਣਾ ਸੰਜਮ ਗà©à¨† ਬੈਠੇ ਅਤੇ ਯੂਕà©à¨°à©‡à¨¨à©€ ਖਿਡਾਰੀ ਨੇ ਇਸ ਸੈਟ ਨੂੰ 7-6 ਨਾਲ ਜਿੱਤ ਲਿਆ,ਦੂਸਰੇ ਸੈਟ 'ਚ ਸੋਮਦੇਵ ਦੀ ਵਾਪਸੀ ਦੀ ਉਮੀਦ ਸੀ,ਲੇਕਿਨ ਇਸ ਵਾਰ ਵੀ ਬà©à¨¬à¨•à¨¾ ਨੇ ਅੱਠਵੀਂ ਰੈਕਿੰਗ ਪà©à¨°à¨¾à¨ªà¨¤ à¨à¨¾à¨°à¨¤à©€ ਖਿਡਾਰੀ ਨੂੰ 7-5 ਨਾਲ ਮਾਤ ਦੇ ਕੇ ਦੂਸਰੇ ਰਾਊਂਡ ਦਾ ਰਸਤਾ ਤੈਅ ਕੀਤਾ। ਉਧਰ ਪà©à¨°à¨•à¨¾à¨¶ ਨੇ ਪਹਿਲੇ ਰਾਊਂਡ ਦੇ ਮà©à¨•à¨¾à¨¬à¨²à©‡ 'ਚ ਪਹਿਲਾ ਸੈਟ ਹਾਰਨ ਦੇ ਬਾਵਜੂਦ ਵਾਪਸੀ ਕਰਦੇ ਹੋਠਇਸ ਨੂੰ ਜਿੱਤਿਆ।ਪà©à¨°à¨•à¨¾à¨¶ ਨੇ ਅਮਰੀਕੀ ਖਿਡਾਰੀ ਰਾਇਲਰ ਡਿਹਾਰਟ ਨੂੰ 6-7,6-3 ਨਾਲ ਹਰਾਕੇ 50 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਪਹà©à©°à¨š ਗà¨à¥¤à¨¹à©à¨£ ਦੂਸਰੇ ਰਾਊਂਡ 'ਚ ਉਨà©à¨¹à¨¾ ਦਾ ਮà©à¨•à¨¾à¨¬à¨²à¨¾ ਬà©à¨¬à¨•à¨¾ ਨਾਲ ਹੋਵੇਗਾ,ਉਧਰ ਚੌਥੀ ਰੈਂਕਿੰਗ ਪà©à¨°à¨¾à¨ªà¨¤ ਹਰਸ਼ ਮਾਕੰਡ ਅਤੇ ਉਨà©à¨¹à¨¾ ਦੇ ਅਮਰੀਕੀ ਜੋੜੀਦਾਰ ਡੇਵਿਡ ਮਾਰਟਿਨ ਨੇ ਵਾਈਲਡ ਕਾਰਡ ਪà©à¨°à¨µà©‡à¨¶à¨§à¨¾à¨°à©€ ਲਿਥà©à¨†à¨¨à©€à¨† ਦੇ ਲà©à¨ˆà¨°à¨¾à¨¨à©‡à¨¸ ਗà©à¨°à¨¿à¨—ਿਲਸ ਅਤੇ ਇਟਲੀ ਦੇ ਆਂਦਰੇ ਸਟੋਪਨੀ ਨੂੰ ਹਰਾਕੇ ਕà©à¨†à¨Ÿà¨° ਫ਼ਾਈਨਲ 'ਚ ਪà©à¨°à¨µà©‡à¨¶ ਕੀਤਾ।à¨à¨¾à¨°à¨¤à©€ ਅਮਰੀਕੀ ਜੋੜੀ ਨੇ ਆਪਣੇ ਵਿਰੋਧੀ ਪੱਖ ਨੂੰ 3-6,6-3,10-6 ਨਾਲ ਹਰਾਕੇ ਅੰਤਿਮ ਅੱਠ'ਚ ਪà©à¨°à¨µà©‡à¨¶ ਕੀਤਾ। |