ਗਰੀਬ ਅਤੇ ਸ਼ਰੀਫ ਪà©à¨°à©‡à¨¶à¨¾à¨¨ ਉੱਤਰਪà©à¨°à¨¦à©‡à¨¶ 'ਚ:ਟਿਕੈਤ |
ਨਵੀਂ ਦਿੱਲੀ-à¨à¨¾à¨°à¨¤à©€ ਕਿਸਾਨ ਯੂਨੀਅਨ (à¨à¨¾à¨•à¨¿à¨Š) ਦੇ ਪà©à¨°à¨§à¨¾à¨¨ ਮਹਿੰਦਰ ਸਿੰਘ ਟਿਕੈਤ ਨੇ
ਕਿਹਾ ਹੈ ਕਿ ਉੱਤਰ ਪà©à¨°à¨¦à©‡à¨¶ 'ਚ ਗà©à©°à¨¡à¨¾ ਰਾਜ ਚੱਲ ਰਿਹਾ ਹੈ ਅਤੇ ਉੱਥੇ ਗਰੀਬ ਅਤੇ ਸ਼ਰੀਫ਼
ਦੋਨੋਂ ਪà©à¨°à©‡à¨¶à¨¾à¨¨ ਹਨ।
à¨à¨¾à¨°à¨¤à©€ ਕਿਸਾਨ ਯੂਨੀਅਨ
(à¨à¨¾à¨•à¨¿à¨Š) ਦੇ ਪà©à¨°à¨§à¨¾à¨¨ ਮਹਿੰਦਰ ਸਿੰਘ ਟਿਕੈਤ ਨੇ ਕਿਹਾ ਹੈ ਕਿ ਉੱਤਰ ਪà©à¨°à¨¦à©‡à¨¶ 'ਚ ਗà©à©°à¨¡à¨¾
ਰਾਜ ਚੱਲ ਰਿਹਾ ਹੈ ਅਤੇ ਉੱਥੇ ਗਰੀਬ ਅਤੇ ਸ਼ਰੀਫ਼ ਦੋਨੋਂ ਪà©à¨°à©‡à¨¶à¨¾à¨¨ ਹਨ।
ਟਿਕੈਤ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉੱਤਰ ਪà©à¨°à¨¦à©‡à¨¶ ਦੀ ਸੱਤਾ ਗà©à©°à¨¡à©‡ ਤੱਤਾਂ ਦੇ ਹੱਥੋਂ ਸੌਂਪੀ ਗਈ ਹੈ ਅਤੇ ਰਾਜ ਸਰਕਾਰ 'ਚ ਗਰੀਬ ਅਤੇ ਸ਼ਰੀਫ਼ ਦੀ ਜà©à¨¬à¨¾à¨¨ 'ਤੇ ਤਾਲਾ ਲਗਾ ਦਿੱਤਾ ਗਿਆ ਹੈ।ਉਨà©à¨¹à¨¾ ਨੇ ਕਿਹਾ ਹੈ ਕਿ ਉੱਥੇ ਗà©à©°à¨¡à©‡ ਸੱਤਾ 'ਚ ਹਨ ਅਤੇ ਗਰੀਬ ਅਤੇ ਸ਼ਰੀਫ਼ ਆਪਣੀ ਜà©à¨¬à¨¾à¨¨ ਨਹੀਂ ਖੋਲà©à¨¹ ਸਕਦਾ ਹੈ। ਉਨà©à¨¹à¨¾ ਨੇ ਕਿਹਾ ਹੈ ਕਿ ਗà©à©°à¨¡à¨¾à¨—ਰਦੀ ਦਾ ਆਲਮ ਇਹ ਹੈ ਕਿ ਜੇਕਰ ਕੋਈ ਕਿਸਾਨ ਆਪਣੇ ਖੇਤ 'ਤੇ ਚੰਗੀ ਖੇਤੀ ਦੀ ਉਮੀਦ 'ਚ ਸਿੰਚਾਈ ਦੇ ਲਈ ਅਪਣਾ ਟà©à¨°à¨¾à¨‚ਸਫਾਰਮ ਲਗਾਉਂਦਾ ਹੈ ਤਾਂ ਸਰਕਾਰੀ à¨à¨œà©°à¨Ÿ ਉਸ ਦਾ ਜੀਣਾ ਮà©à¨¶à¨•à¨¿à¨² ਕਰ ਦਿੰਦੇ ਹਨ ਅਤੇ ਉਸ ਨੂੰ ਲà©à©±à¨Ÿ ਲਿਆ ਜਾਂਦਾ ਹੈ। ਉਨà©à¨¹à¨¾ ਨੇ ਕਿਹਾ ਹੈ ਕਿ ਉੱਤਰ ਪà©à¨°à¨¦à©‡à¨¶ 'ਚ ਸਿਰਫ਼ ਮੂਰਤੀਆਂ ਲੱਗ ਰਹੀ ਹੈ ਅਤੇ ਉੱਥੇ ਕੋਈ ਕਿਸੇ ਦੀ ਨਹੀਂ ਸà©à¨£à¨¦à¨¾ ਹੈ।ਸਰਕਾਰੀ ਕਰਮਚਾਰੀ ਗਰੀਬ,ਕਿਸਾਨ ਅਤੇ ਸ਼ਰੀਫ਼ ਦੀ ਨਹੀਂ ਸà©à¨£à¨¦à©‡ ਹਨ।ਟਿਕੈਤ ਨੇ ਕਿਹਾ ਹੈ ਕਿ ਸੂਖੇ ਦੀ ਸਥਿੱਤੀ ਤੋਂ ਕਿਸਾਨ ਪà©à¨°à©‡à¨¶à¨¾à¨¨ ਹੋ ਗਿਆ ਹੈ,ਇਸ ਲਈ ਉਸਦਾ ਪੂਰà©à¨¹à¨¾ ਕਰਜ਼ ਕੀਤਾ ਜਾਣਾ ਚਾਹੀਦਾ ਹੈ।ਉਨà©à¨¹à¨¾ ਨੇ ਕਿਹਾ ਹੈ ਕਿ ਉਸ ਨੂੰ ਮà©à©žà¨¤ ਬਿਜਲੀ ਅਤੇ ਪਾਣੀ ਮਿਲਣਾ ਚਾਹੀਦਾ ਹੈ। |