500 ਅਰਬ ਡਾਲਰ ਤੱਕ ਪਹà©à©°à¨šà©‡ à¨à¨¾à¨°à¨¤à©€ ਮਿਊਚਲ ਫੰਡ |
ਮà©à©°à¨¬à¨ˆ-à¨à¨¾à¨°à¨¤à©€ ਮਿਊਚਲ ਫੰਡ ਉਦਯੋਗ ਦੀ ਕà©à©±à¨²à©à¨¹ ਪੂੰਜੀ ਸਾਲ 2014 ਤੱਕ ਵਰਤਮਾਨ ਦੇ 150 ਅਰਬ ਡਾਲਰ ਤੋਂ ਵੱਧਕੇ 500 ਅਰਬ ਡਾਲਰ ਤੱਕ ਪਹà©à©°à¨š ਜਾਵੇਗੀ।
à¨à¨¾à¨°à¨¤à©€ ਮਿਊਚਲ ਫੰਡ ਉਦਯੋਗ ਦੀ ਕà©à©±à¨²à©à¨¹ ਪੂੰਜੀ ਸਾਲ 2014 ਤੱਕ ਵਰਤਮਾਨ ਦੇ 150 ਅਰਬ ਡਾਲਰ ਤੋਂ ਵੱਧਕੇ 500 ਅਰਬ ਡਾਲਰ ਤੱਕ ਪਹà©à©°à¨š ਜਾਵੇਗੀ।
ਵਿੱਤੀ ਸਲਾਹਕਾਰ ਕੰਪਨੀ ਸੀਲੇਂਟ ਨੇ ਅੱਜ ਇੱਥੇ ਜ਼ਾਰੀ ਇੱਕ ਰਿਪੋਰਟ 'ਚ ਦੱਸਿਆ ਹੈ ਕਿ à¨à¨¾à¨°à¨¤ 'ਚ ਮਿਊਚਲ ਫੰਡ ਉਦਯੋਗ 'ਚ ਖà©à¨¦à¨°à¨¾ ਖੇਤਰ ਦੇ ਨਿਵੇਸ਼ਕਾਂ ਦੀ 37 ਪà©à¨°à¨¤à¨¿à¨¶à¨¤ ਹਿੱਸੇਦਾਰੀ ਹੈ,ਜਦੋਂਕਿ ਸੰਸਥਾਗਤ ਨਿਵੇਸ਼ਕਾਂ ਦੀ ਇਸ ਵਿੱਚ 56 ਫ਼ੀਸਦੀ ਹਿੱਸੇਦਾਰੀ ਹੈ।ਚੀਨ ਅਤੇ ਅਮਰੀਕਾ ਦੇ ਮਿਊਚà©à¨…ਲ ਫੰਡ ਉਦਯੋਗ 'ਚ ਖà©à¨¦à¨°à¨¾ ਨਿਵੇਸ਼ਕਾਂ ਦੀ ਹਿੱਸੇਦਾਰੀ ਕà©à¨°à¨®à¨µà¨¾à¨° 70 ਅਤੇ 86 ਫ਼ੀਸਦੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ à¨à¨¾à¨°à¨¤ 'ਚ ਸਿਰਫ਼ ਸੰਸਥਾਗਤ ਨਿਵੇਸ਼ਕਾਂ 'ਤੇ ਧਿਆਨ ਦਿੱਤੇ ਜਾਣ ਕਾਰਣ ਛੋਟੇ ਸ਼ਹਿਰਾਂ ਅਤੇ ਪਿੰਡਾਂ 'ਚ ਇਸ ਉਦਯੋਗ ਦੀ ਸਥਿੱਤੀ ਚੰਗੀ ਨਹੀਂ ਹੈ।ਸੀਲੇਂਤ ਦੇ ਪਹਿਲਾਂ ਦੇ ਅਨà©à¨®à¨¾à¨¨ ਅਨà©à¨¸à¨¾à¨° ਆਮਦਨੀ 'ਚ ਵਾਧੇ ਅਤੇ ਮਿਊਚà©à¨…ਲ ਫੰਡ ਉਤਪਾਦਾਂ ਪà©à¨°à¨¤à¨¿ ਵੱਧਦੀ ਜਾਗਰੂਕਤਾ ਕਾਰਣ ਅਗਲੇ ਪੰਜ ਸਾਲਾਂ ਤੱਕ ਖà©à¨¦à¨°à¨¾ ਖੇਤਰ ਦੀ ਹਿੱਸੇਦਾਰੀ 'ਚ ਸਲਾਨਾ 35 ਫ਼ੀਸਦੀ ਦੀ ਦਰ ਨਾਲ ਵਾਧਾ ਹੋਣ ਦੀ ਸੰà¨à¨¾à¨µà¨¨à¨¾ ਹੈ। ਰਿਪੋਰਟ 'ਚ ਦੱਸਿਆ ਹੈ ਕਿ ਕਾਰਪੋਰੇਟ ਸੰਸਥਾਨਾਂ ਲਈ ਵਿਕੱਲਪਿਕ ਤਰਲਤਾ ਤੰਤਰ ਦੀ ਕਮੀ ਕਾਰਣ ਸੰਸਥਾਗਤ ਖੇਤਰ ਦੇ ਸਲਾਨਾ ਇੱਕ ਚੌਥਾਈ ਦੀ ਦਰ ਨਾਲ ਵੱਧਣ ਦੀ ਸੰà¨à¨¾à¨µà¨¨à¨¾ ਹੈ।ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੰਸਥਾਗਤ ਖੇਤਰ ਦੇ ਸਲਾਨਾ ਇੱਕ ਚੌਥਾਈ ਦੀ ਦਰ ਨਾਲ ਵੱਧਣ ਦੀ ਸੰà¨à¨¾à¨µà¨¨à¨¾ ਹੈ।ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੰਸਥਾਗਤ ਨਿਵੇਸ਼ਕਾਂ ਕਾਰਣ ਉਦਯੋਗ ਦਾ ਕਾਰੋਬਾਰ ਵੱਧਿਆ ਹੈ,ਜਦੋਂਕਿ ਖà©à¨¦à¨°à¨¾ ਨਿਵੇਸ਼ਕਾਂ ਨੇ ਇਸ ਦੇ ਮà©à¨¨à¨¾à©žà©‡ ਨੂੰ ਵਧਾਉਣ 'ਚ ਮਹੱਤਵ ਪੂਰਣ à¨à©‚ਮਿਕਾ ਨਿà¨à¨¾à¨ˆ ਹੈ,ਹਾਲਾਂਕਿ ਉਦਯੋਗ ਦਾ ਮà©à¨¨à¨¾à©žà¨¾ ਸਾਲ 2006 ਦੇ 23 ਅਧਾਰ ਅੰਕ ਦੀ ਤà©à¨²à¨¨à¨¾ 'ਚ ਡਿੱਗਕੇ ਸਾਲ 2008 'ਚ ਕੇਵਲ 16.5 ਅਧਾਰ ਅੰਕ ਰਹਿ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵੰਡ ਨੈਟਵਰਕ ਦੇ ਵਿਕਾਸ ਦੀ ਲਾਗਤ ਵੱਧਣ ਅਤੇ ਵਿੱਤੀ ਪà©à¨°à¨¬à©°à¨§à¨¨à¨¾à¨‚ ਵਿੱਚ ਮà©à¨•à¨¾à¨¬à¨²à©‡à¨¬à¨¾à©›à©€ ਵੱਧਣ ਕਾਰਣ ਮà©à¨¨à¨¾à©žà¨¾ ਘੱਟਣ ਦੀ ਵਜà©à¨¹à¨¾ ਨਾਲ ਪੂੰਜੀ 'ਚ à¨à¨¾à¨°à©€ ਵਾਧੇ ਦੇ ਬਾਵਜੂਦ ਕà©à©±à¨²à©à¨¹ ਮà©à¨¨à¨¾à©žà¨¾ ਨਹੀਂ ਵੱਧਿਆ ਹੈ।à¨à¨¾à¨°à¨¤ ਦੇ 36 ਮੈਂਬਰੀ ਮਿਊਚà©à¨…ਲ ਫੰਡ ਉਦਯੋਗ 'ਚ ਪਿੱਛਲੇ ਦੋ ਸਾਲਾਂ 'ਚ ਸ਼ਿੰਸੇਈ,ਇਟਲੀ ਦਾ ਬੈਂਕ ਯੂਨੀਕà©à¨°à©‡à¨¡à¨¿à¨Ÿ,ਪਾਇਨੀਅਰ ਗਲੋਬਲ ਆਰਮ ਦੀ ਕੰਪਨੀ ਫà©à¨°à¨¾à¨‚ਸ à¨à¨•à¨¸à¨¾ ਅਤੇ ਦੱਖਣੀ ਕੋਰੀਆ ਦੇ ਮਿਰੇਈ ਅਸੇਟ ਸ਼ਾਮਲ ਹੋਠਹਨ।ਆਲਿਯਾਂਜ,ਸਨਲਾਮ ਅਤੇ ਕà©à¨°à©‡à¨¡à¨¿à¨Ÿ à¨à¨—ਰੀਕੋਲ ਦਾ ਨਾਮ ਉਨà©à¨¹à¨¾ ਕੰਪਨੀਆਂ 'ਚ ਸ਼ਾਮਲ ਹੈ,ਜੋ ਜਲਦ ਹੀ ਇੱਥੇ ਅਪਣਾ ਕਾਰੋਬਾਰ ਸ਼à©à¨°à©‚ ਕਰਨ ਵਾਲੀ ਹੈ। |