ਸਵਾਈਨ ਫਲੂ ਦੇ 115 ਨਵੇਂ ਮਾਮਲਿਆਂ ਦੀ ਪà©à¨¶à¨Ÿà©€ |
ਨਵੀਂ ਦਿੱਲੀ- ਦੇਸ਼ ਵਿੱਚ ਅੱਜ ਸਵਾਈਨ ਫਲੂ ਦੇ 115 ਨਵੇਂ ਮਾਮਲਿਆਂ ਦੀ ਪà©à¨¶à¨Ÿà©€ ਹੋਣ ਦੇ
ਬਾਅਦ à¨à©±à¨š-1 à¨à©±à¨¨-1 ਵਾਇਰਸ ਨਾਲ ਪà©à¨°à©€à©œà©à¨¹à¨¤ ਲੋਕਾਂ ਦੀ ਸੰਖਿਆ ਵੱਧਕੇ 1193 ਹੋ ਗਈ ਹੈ।
ਇਸਦੇ ਇਲਾਵਾ ਬà©à©±à¨§à¨µà¨¾à¨° ਨੂੰ ਪà©à¨£à©‡ ਵਿੱਚ ਪੰਜ ਅਤੇ ਨਾਸਿਕ ਵਿੱਚ ਇੱਕ ਵਿਅਕਤੀ ਦੀ ਮੌਤ
ਹੋਣ ਦੇ ਬਾਅਦ ਹà©à¨£ ਤੱਕ ਕà©à©±à¨² 17 ਲੋਕਾਂ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਚà©à©±à¨•à©€ ਹੈ।
ਦੇਸ਼ ਵਿੱਚ ਸੋਮਵਾਰ ਨੂੰ ਸਵਾਈਨ ਫਲੂ ਦੇ 115 ਨਵੇਂ ਮਾਮਲਿਆਂ ਦੀ ਪà©à¨¶à¨Ÿà©€ ਹੋਣ ਦੇ ਬਾਅਦ à¨à©±à¨š-1 à¨à©±à¨¨-1 ਵਾਇਰਸ ਨਾਲ ਪà©à¨°à©€à©œà©à¨¹à¨¤ ਲੋਕਾਂ ਦੀ ਸੰਖਿਆ ਵੱਧਕੇ 1193 ਹੋ ਗਈ ਹੈ।
ਇਸਦੇ ਇਲਾਵਾ ਬà©à©±à¨§à¨µà¨¾à¨° ਨੂੰ ਪà©à¨£à©‡ ਵਿੱਚ ਪੰਜ ਅਤੇ ਨਾਸਿਕ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੇ ਬਾਅਦ ਹà©à¨£ ਤੱਕ ਕà©à©±à¨² 17 ਲੋਕਾਂ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਚà©à©±à¨•à©€ ਹੈ। ਸਰਕਾਰੀ ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਇਹਨਾਂ 115 ਪà©à¨¶à¨Ÿ ਮਾਮਲਿਆਂ ਵਿੱਚੋਂ ਪà©à¨£à©‡ ਵਿਖੇ 61, ਮà©à©°à¨¬à¨ˆ ਵਿੱਚ 24, ਬੈਂਗਲੂਰ ਵਿਖੇ 10, ਦਿੱਲੀ ਵਿੱਚ ਅੱਠ, ਅਹਿਮਦਾਬਾਦ ਵਿੱਚ ਚਾਰ, ਹੈਦਰਾਬਾਦ ਵਿੱਚ ਤਿੰਨ, ਗੋਆ ਅਤੇ ਸ਼ਿਲਾਂਗ ਵਿੱਚ ਇੱਕ ਇੱਕ ਮਾਮਲਾ ਸਾਹਮਣੇ ਆਇਆ ਹੈ। ਪà©à¨£à©‡ ਦੇ 61 ਅਤੇ ਮà©à©°à¨¬à¨ˆ ਦੇ 25 ਮਾਮਲਿਆਂ ਵਿੱਚ ਸੰਕà©à¨°à¨®à¨£ ਪੂਰੀ ਤਰà©à¨¹à¨¾à¨‚ ਸਵਦੇਸ਼ੀ ਹੈ ਅਤੇ ਇਹਨਾਂ ਲੋਕਾਂ ਦਾ ਕਦੇ ਵੀ ਵਿਦੇਸ਼ੀਆਂ ਦੇ ਨਾਲ ਕੋਈ ਸੰਪਰਕ ਨਹੀਂ ਰਿਹਾ ਹੈ। ਰਾਸ਼ਟਰੀ ਪੱਧਰ ਉੱਤੇ ਹà©à¨£ ਤੱਕ 5729 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚ 1193 ਮਾਮਲਿਆਂ ਵਿੱਚ ਸਵਾਈਨ ਫਲੂ ਦੀ ਪà©à¨¶à¨Ÿà©€ ਹੋ ਚà©à©±à¨•à©€ ਹੈ। |