ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਂਅ ਸੰਦੇਸ਼ |
ਨਵੀਂ ਦਿੱਲੀ, 14 ਅਗਸਤ-ਰਾਸ਼ਟਰਪਤੀ ਪà©à¨°à¨¤à¨¿à¨à¨¾ ਦੇਵੀ ਸਿੰਘ ਪਾਟਿਲ ਨੇ ਦੇਸ਼ ਦੇ 63ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਂਅ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਤਵਾਦ ਸ਼ਾਂਤਮਈ ਸਹਿਹੋਂਦ ਦੇ ਵਿਰà©à©±à¨§ ਹੈ ਤੇ ਇਸ ਨੂੰ ਹਰਾਉਣਾ ਲਾਜ਼ਮੀ ਹੈ। ਉਨà©à¨¹à¨¾à¨‚ ਲੋਕਾਂ ਨੂੰ ਸ¤à¨¦à¨¾ ਦਿ¤à¨¤à¨¾ ਕਿ ਵਰਤਮਾਨ ਤੇ à¨à¨µà¨¿¤à¨– ਦੀਆਂ ਪੀੜà©à¨¹à©€à¨†à¨‚ ਲਈ ਇਕ ਮਜ਼ਬੂਤ, ਇਕਮ੤ਠਤੇ ਪà©à¨°à¨—ਤੀਸ਼ੀਲ à¨à¨¾à¨°à¨¤ ਦੀ ਉਸਾਰੀ ਕੀਤੀ ਜਾà¨à¥¤
ਉਨà©à¨¹à¨¾à¨‚ ਕਿਹਾ ਕਿ ਮੈਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਹਥਿਆਰਬੰਦ ਫੌਜਾਂ ਤੇ ਨੀਮ ਫੌਜੀ ਦਸਤਿਆਂ ਦੇ ਬਹਾਦਰ ਅਮਲੇ ਪà©à¨°à¨¤à©€ ਵਿਸ਼ੇਸ਼ ਆà¨à¨¾à¨° ਪà©à¨°à¨—ਟ ਕਰਨਾ ਚਾਹà©à©°à¨¦à©€ ਹਾਂ। ਇਸ ਦੇ ਨਾਲ ਹੀ ਮੈਂ ਅੰਦਰੂਨੀ ਸà©à¨°à©±à¨–ਿਆ ਅਤੇ ਰਾਜ ਪੱਧਰੀ ਪà©à¨²à¨¿à¨¸ ਫੋਰਸ ਨੂੰ ਵੀ ਸ਼à©à©±à¨ ਕਾਮਨਾਵਾਂ à¨à©‡à¨Ÿ ਕਰਦੀ ਹਾਂ। ਉਨà©à¨¹à¨¾à¨‚ ਸਾਰੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਮਹਾਨ ਕੌਮੀ ਨੇਤਾਵਾਂ, ਸ਼ਹੀਦਾਂ, ਆਜ਼ਾਦੀ ਸੰਗਰਾਮੀਆਂ ਤੇ ਉਨà©à¨¹à¨¾à¨‚ ਸਾਰਿਆਂ, ਜੋ ਆਜ਼ਾਦੀ ਸੰਗਰਾਮ ਦੇ ਸਹਿà¨à¨¾à¨—à©€ ਬਣੇ ਤੇ ਦੇਸ਼ ਨੂੰ ਇਕ ਪà©à¨°à¨à©‚ਸੱਤਾ ਸੰਪੰਨ ਰਾਸ਼ਟਰ ਦਾ ਦਰਜਾ ਦਿਵਾਇਆ, ਉਨà©à¨¹à¨¾à¨‚ ਪà©à¨°à¨¤à©€ ਸਨਮਾਨ ਪà©à¨°à¨—ਟ ਕਰਨ ਲਈ ਮੇਰੇ ਨਾਲ ਸ਼ਾਮਿਲ ਹੋਣ। ਸਾਨੂੰ ਸੋਚ ਅਤੇ ਅਹਿੰਸਾ ਦੇ ਮਾਰਗ ’ਤੇ ਨਿਰੰਤਰ ਤà©à¨°à¨¨à¨¾ ਹੋਵੇਗਾ। ਨਿਮਰਤਾ ਅਤੇ ਸਹਿਣਸ਼ੀਲਤਾ ਅਪਣਾਉਣੀ ਪਵੇਗੀ। ਹà©à¨£ ਹਰ ਘੜੀ, ਹਰ ਵੇਲਾ ਤà©à¨¹à¨¾à¨¡à©€ ਪਰਖ ਦਾ ਹੋਵੇਗਾ। ਇਸ ਵਰà©à¨¹à©‡ 15ਵੀਆਂ ਆਮ ਚੋਣਾਂ ਵਿਚ ਲੋਕਾਂ ਨੇ ਇਕ ਵਾਰ ਫਿਰ ਲੋਕਰਾਜੀ ਢਾਂਚੇ ਵਿਚ ਆਪਣਾ à¨à¨°à©‹à¨¸à¨¾ ਪà©à¨°à¨—ਟ ਕੀਤਾ। ਇਸ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਦà©à¨¨à©€à¨† ਦੇ ਸਠਤੋਂ ਵੱਡੇ ਲੋਕਰਾਜੀ ਦੇਸ਼ à¨à¨¾à¨°à¨¤ ਵਿਚ ਲੋਕਤੰਤਰ ਨਿਸ਼ਚੈ ਹੀ ਸà©à¨²à¨à¨¿à¨† ਹੋਇਆ ਹੈ। ਇਸੇ ਸਮੇਂ ਲੋਕਾਂ ਦੀਆਂ ਇਛਾਵਾਂ ਅਤੇ ਆਸਾਂ-ਉਮੰਗਾਂ ਵਿਚ ਉà¨à¨¾à¨° ਆ ਰਿਹਾ ਹੈ ਕਿਉਂਕਿ ਉਹ ਆਪਣੇ ਅਧਿਕਾਰਾਂ ਪà©à¨°à¨¤à©€ ਵਧੇਰੇ ਚੇਤੰਨ ਹੋ ਰਹੇ ਹਨ ਅਤੇ ਬਿਹਤਰ ਸਹੂਲਤਾਂ ਚਾਹà©à©°à¨¦à©‡ ਹਨ। ਇਸ ਵਰà©à¨¹à©‡ ਮੌਨਸੂਨ ਆਮ ਨਾਲੋਂ ਘੱਟ ਹੋਣ ਕਰਕੇ ਖੇਤੀਬਾੜੀ ਅਤੇ ਪਾਣੀ ਦੀ ਉਪਲੱਬਧਤਾ ’ਤੇ ਅਸਰ ਪਿਆ ਹੈ ਤੇ ਸਾਨੂੰ ਇਸ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੋਣਾ ਪਵੇਗਾ। ਸਰਕਾਰ ਸਥਿਤੀ ਦਾ ਟਾਕਰਾ ਕਰਨ ਲਈ ਸਾਰੇ ਸੰà¨à¨µ ਕਦਮ ਚà©à©±à¨• ਰਹੀ ਹੈ। ਸਰਕਾਰ ਨੇ ਸਵਾਈਨ ਫਲੂ ਦੇ ਟਾਕਰੇ ਲਈ ਵੀ ਕਈ ਕਦਮ ਚà©à©±à¨•à©‡ ਹਨ।
ਨਾਗਰਿਕਾਂ ਨੂੰ ਸਰਕਾਰ ਦੇ ਇਨà©à¨¹à¨¾à¨‚ ਖੇਤਰਾਂ ਵਿਚ ਕੀਤੇ ਜਾ ਰਹੇ ਯਤਨਾਂ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਹੋਰ ਦੂਜੇ ਵਿਕਾਸ ਉਪਰਾਲਿਆਂ, ਪਬਲਿਕ ਨਿੱਜੀ à¨à¨¾à¨ˆà¨µà¨¾à¨²à©€, ਗ਼ੈਰ-ਸਰਕਾਰੀ ਜਥੇਬੰਦੀਆਂ, ਸਵੈ-ਸਹਾਇਤਾ ਗਰà©à©±à¨ª ਅਤੇ ਸਮੂਹਿਕ ਗਰà©à©±à¨ª ਵਧੀਆ ਯੋਗਦਾਨ ਪਾ ਸਕਦੇ ਹਨ। ਦੇਸ਼ ਵਿਚ ਤਰੱਕੀ ਲਈ ਤਕਨੀਕ ਦੀ ਵਰਤੋਂ ਸਮੇਂ ਕਈ ਕਿਸਮ ਦੀਆਂ ਤਬਦੀਲੀਆਂ ਆ ਰਹੀਆਂ ਹਨ। ਆਧà©à¨¨à¨¿à¨• à¨à¨¾à¨°à¨¤ ਦੀ ਉਸਾਰੀ ਲਈ ਸਾਨੂੰ ਆਪਣੇ ਅਕਾਦਮਿਕ, ਸੰਸਥਾਗਤ ਅਤੇ ਹੋਰ ਸਹੂਲਤਾਂ ਨੂੰ ਮਜ਼ਬੂਤ ਬਣਾਉਣ ’ਤੇ ਧਿਆਨ ਕੇਂਦà©à¨°à¨¿à¨¤ ਕਰਨ ਦੀ ਜ਼ਰੂਰਤ ਹੈ। ਇਸ ਦਿਸ਼ਾ ਵੱਲ ਸਾਡੇ ਯਤਨ ਵਧੀਆ ਕਾਰਗà©à©›à¨¾à¨°à©€ ਹਾਸਲ ਕਰਨ ਦੇ ਹੋਣੇ ਚਾਹੀਦੇ ਹਨ। ਖੋਜ ਅਤੇ ਵਿਕਾਸ ਦੇ ਖੇਤਰ ਵਿਚ à¨à¨¾à¨°à¨¤ ਬ੦ਦੀਆਂ ਛੂਹ ਸਕਦਾ ਹੈ ਤੇ ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਇਕ ਗਿਆਨਵਾਨ ਸਮਾਜ ਵਿਚ ਦੇਸ਼, ਕੌਮਾਂਤਰੀ ਪੱਧਰ ਦੀ ਮਿਸਾਲ ਬਣੇ। ਔਰਤਾਂ ਦੇ ਸਸ਼ਕਤੀਕਰਨ ਲਈ ਕੌਮੀ ਮਿਸ਼ਨ, ਸਮਾਜਿਕ ਅਤੇ ਆਰਥਿਕ ਤੌਰ ’ਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਵੇਗਾ, ਜਿਹੜੀਆਂ ਕਿ ਸਾਡੀ ਆਬਾਦੀ ਦਾ ਅੱਧਾ ਹਿੱਸਾ ਹਨ ਅਤੇ ਰਾਸ਼ਟਰ ਨਿਰਮਾਣ ਵਿਚ ਅਸਰਦਾਰ à¨à©‚ਮਿਕਾ ਨਿà¨à¨¾à¨‰à¨£ ਦੇ ਸਮਰੱਥ ਹਨ। ਜੀਵਨ ਵਿਚ ਹਰ ਇਕ ਨਾਗਰਿਕ ਨੂੰ ਅੱਗੇ ਵਧਣ ਲਈ ਬਰਾਬਰ ਦੇ ਮੌਕੇ ਦੇਣਾ à¨à¨¾à¨°à¨¤à©€ ਗਣਰਾਜ ਵਿਚ à¨à¨°à©‹à¨¸à©‡ ਦਾ ਪà©à¨°à¨¤à©€à¨• ਹੈ। à¨à¨¾à¨°à¨¤ ਨੂੰ ਅਮਨ, ਇਕਸà©à¨°à¨¤à¨¾ ਦੇ ਆਧਾਰ ’ਤੇ ਆਪਣੇ à¨à¨µà¨¿à©±à¨– ਦਾ ਨਿਰਮਾਣ ਕਰਨਾ ਹੋਵੇਗਾ। ਚੰਗੀਆਂ ਪà©à¨°à©°à¨ªà¨°à¨¾à¨µà¨¾à¨‚ ਤੇ ਵਿਕਾਸ ਵਿਚਾਲੇ ਮà©à¨•à©°à¨®à¨² ਤਾਲਮੇਲ ਰੱਖਣਾ ਹੋਵੇਗਾ। ਸ਼ਾਂਤਮਈ ਸਹਿਹੋਂਦ ਦਾ ਸਿਧਾਂਤ ਸਾਡੇ ਸੱà¨à¨¿à¨†à¨šà¨¾à¨° ਵਿਚ ਘà©à¨²à¨¿à¨†-ਮਿਲਿਆ ਹੋਇਆ ਹੈ। ਅੱਤਵਾਦ, ਜੋ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਇਹ ਸ਼ਾਂਤਮਈ ਸਹਿਹੋਂਦ ਦੇ ਵਿਰà©à©±à¨§ ਹੈ। ਇਹ ਨਿੰਦਣਯੋਗ ਹੈ ਕਿਉਂਕਿ ਅੱਤਵਾਦ ਹਰੇਕ ਧਰਮ ਅਤੇ ਨਿਸ਼ਚੈ ਦੇ ਅਸੂਲਾਂ ਦੇ ਉਲਟ ਹੈ। ਇਕ ਸ਼ਾਂਤਮਈ ਸਮਾਜ ਅਤੇ ਵਿਸ਼ਵ ਦੀ ਸਿਰਜਣਾ ਲਈ ਅੱਤਵਾਦ ਨੂੰ à¨à¨¾à¨‚ਜ ਦੇਣਾ ਲਾਜ਼ਮੀ ਹੈ। ਇਹ ਮਨà©à©±à¨– ਜਾਤੀ ਦੇ ਹਿੱਤ ਵਿਚ ਸਮੂਹਿਕ ਟੀਚੇ ਲਈ ਲਾਜ਼ਮੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਟੀਚੇ ਦੀ ਪà©à¨°à¨¾à¨ªà¨¤à©€ ਲਈ ਮਿਲਜà©à¨² ਕੇ ਕੰਮ ਕਰਨਾ ਪਵੇਗਾ ਕਿਉਂਕਿ ਸਮà©à©±à¨šà©€ ਮਨà©à©±à¨–ਤਾ ਦੀ ਹੋਣੀ ਇਕੋ ਹੈ। ਅਸੀਂ ਧਰਮ ਨਿਰਪੱਖਤਾ, ਸਮਾਨਤਾ ਤੇ ਸਾਰੇ ਧਰਮਾਂ ਪà©à¨°à¨¤à©€ ਸਤਿਕਾਰ ਦੇ ਅਸੂਲਾਂ ’ਤੇ ਡਟੇ ਰਹੇ ਹਾਂ। ਮੈਂ ਹਰੇਕ ਧਰਮ ਦੇ à¨à©ˆà¨£-à¨à¨°à¨¾à¨µà¨¾à¨‚, à¨à¨¾à¨µà©‡à¨‚ ਉਹ ਹਿੰਦੂ, ਮà©à¨¸à¨²à¨¿à¨®, ਸਿੱਖ, ਈਸਾਈ, ਬੋਧੀ, ਜੈਨ, ਪਾਰਸੀ ਜਾਂ ਦੂਜੇ ਧਰਮਾਂ ਦੇ ਹੋਣ, ਕਹਿਣਾ ਚਾਹਾਂਗੀ ਕਿ ਉਹ ਇਕਸà©à¨°à¨¤à¨¾ ਨਾਲ ਰਹਿਣ। ਮੈਨੂੰ ਇਸ ਸਬੰਧ ਵਿਚ ਪà©à¨°à¨¸à¨¿à©±à¨§ ਲਾਈਨਾਂ ਯਾਦ ਆ ਰਹੀਆਂ ਹਨ : ਮਜ਼à©à¨¹à¨¬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਫਿਰਕੂ ਸਦà¨à¨¾à¨µà¨¨à¨¾ ਬਹà©à¨¤ ਮਹੱਤਵਪੂਰਨ ਹੈ। ਇਹ ਇਕ ਅਜਿਹੇ ਧਾਗੇ ਵਾਂਗ ਹੈ, ਜਿਹੜਾ ਵੱਖ-ਵੱਖ ਰੰਗਾਂ ਤੇ ਖà©à¨¶à¨¬à©‚ਆਂ ਵਾਲੇ ਸà©à©°à¨¦à¨° ਫà©à©±à¨²à¨¾à¨‚ ਨੂੰ ਇਕ ਮਾਲਾ ਵਿਚ ਪਰੋਂਦਾ। ਉਨà©à¨¹à¨¾à¨‚ ਕਿਹਾ ਕਿ ਆਓ, ਹਿੰਸਾ ਅਤੇ ਅੱਤਵਾਦ ਦੇ ਖਿਲਾਫ਼ ਲੜੀਠਅਤੇ ਅਮਨ ਤੇ ਸਦà¨à¨¾à¨µà¨¨à¨¾ ਦਾ ਇਕ ਅਹਿਮ ਹਿੱਸਾ ਬਣੀà¨à¥¤ ਜੇ ਅਸੀਂ ਨਫ਼ਰਤ ਅਤੇ ਰà©à©±à¨–ੇਪਨ ਦੀਆਂ à¨à¨¾à¨µà¨¨à¨¾à¨µà¨¾à¨‚ ਵਿਚ ਫਸੇ ਰਹੇ ਤਾਂ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਾਂਗੇ। ਇਸ ਲਈ ਆਓ ਅਸੀਂ ਆਪਣੇ ਤੇ ਆਉਣ ਵਾਲੀਆਂ ਪੀੜà©à¨¹à©€à¨†à¨‚ ਲਈ à¨à¨¾à¨°à¨¤ ਨੂੰ ਮਜ਼ਬੂਤ ਸੰਗਠਿਤ ਤੇ ਅਗਾਂਹਵਧੂ ਬਣਾਉਣ ਦੇ ਨਾਲ-ਨਾਲ ਸ਼ਾਂਤੀਪੂਰਨ ਵਿਸ਼ਵ ਦਾ ਨਿਰਮਾਣ ਕਰੀà¨à¥¤ ਉਨà©à¨¹à¨¾à¨‚ ਇਨà©à¨¹à¨¾à¨‚ ਲਾਈਨਾਂ ਵਿਚ ਦਿੱਤੇ ਗਠਸੰਦੇਸ਼ ਨਾਲ ਆਪਣਾ à¨à¨¾à¨¶à¨£ ਸਮਾਪਤ ਕੀਤਾ : ‘ਸਾਡਾ ਸੰਕਲਪ ਸਾਂà¨à¨¾ ਹੋਵੇ, ਸਾਡੇ ਦਿਲ ਮਿਲੇ ਹੋਣ, ਸਾਡੇ ਵਿਚਾਰਾਂ ਵਿਚ ਸਾਂਠਹੋਵੇ, ਤਾਂ ਜੋ ਸਾਰੇ ਇਕਸà©à¨°à¨¤à¨¾ ਨਾਲ ਰਹਿ ਸਕਣ।’ |